ਆਈਐਮਐਫ ਨੇ ਇਸ ਸਾਲ ਵਿਸ਼ਵਵਿਆਪੀ ਵਿਕਾਸ ਦੀ ਭਵਿੱਖਬਾਣੀ ‘ਚ ਕੀਤਾ ਬਦਲਾਵ...

ਅੰਤਰਰਾਸ਼ਟਰੀ ਮੁਦਰਾ ਫੰਡ, ਆਈਐਮਐਫ ਨੇ ਇਸ ਸਾਲ ‘ਚ ਹੋਣ ਵਾਲੇ ਵਿਸ਼ਵਵਿਆਪੀ ਵਾਧੇ ਸਬੰਧੀ ਆਪਣੀ ਭਵਿੱਖਬਾਣੀ ‘ਚ ਬਦਲਾਵ ਕਰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਨੇ  ਸ਼ੁਰੂਆਤੀ ਤੌਰ ‘ਤੇ ਵਾਧੇ ਦੀ ਜੋ ਉਮੀਦ ਕੀਤੀ ਜਾ ਰਹੀ ਸੀ ਉਸ ਨੂੰ ਪ੍ਰਭਾਵ...

ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਬੰਗਲਾਦੇਸ਼ ‘ਚ ਟੀਕਾਕਰਨ ‘ਚ 49% ਆਈ ਕਮੀ:ਯੂਨੀਸੇਫ...

ਬੰਗਲਾਦੇਸ਼ ‘ਚ ਮਾਰਚ ਮਹੀਨੇ ਨਿਤ ਦੇ ਨੇਮ ਅਨੁਸਾਰ ਟੀਕਾਕਰਨ ਹਾਸਲ ਕਰਨ ਵਾਲੇ ਬੱਚਿਆਂ ਦੀ ਗਿਣਤੀ ‘ਚ ਪਿਛਲੇ ਮਹੀਨੇ ਦੇ ਮੁਕਾਬਲੇ 49% ਕਮੀ ਦਰਜ ਕੀਤੀ ਗਈ ਹੈ।ਮੰਗਲਵਾਰ ਨੂੰ ਦੱਖਣੀ ਏਸ਼ੀਆ ‘ਚ ਬੱਚਿਆਂ ਸਬੰਧੀ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ‘ਚ ਯੂਨੀ...

ਨੇਪਾਲ ਨੂੰ ਹਾਲ ‘ਚ ਕੀਤੇ ਆਪਣੇ ਕਾਰਜਾਂ ਦੇ ਮੁੜ ਮੁਲਾਂਕਣ ਦੀ ਲੋੜ...

ਭਾਰਤ ਨਾਲ ਨੇਪਾਲ ਦੇ ਸਬੰਧ ਬਹੁਪੱਖੀ ਹਨ।ਅਸਲ ‘ਚ ਦੋਵਾਂ ਵਿਚਾਲੇ ਜੋ ਆਪਸੀ ਸਬੰਧ ਕਾਇਮ ਹਨ , ਉਹ ਦੁਨੀਆ ਭਰ ‘ਚ ਹੋਰ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੇ ਹਨ।ਪਰ ਇਸ ਦੇ ਬਾਵਜੂਦ ਨੇਪਾਲ ਦੀ ਸਿਆਸਤ ‘ਚ ਭਾਰਤ ਵਿਰੋਧੀ ਪ੍ਰਚਾਰ ਆਮ ਹੈ।ਹਾਲ ਹੀ ਦੇ ਕੁੱ...

ਆਰ.ਆਈ.ਸੀ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ...

ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ 17ਵੀਂ ਬੈਠਕ ਹਾਲ ਹੀ ਵਿੱਚ ਰੂਸ-ਭਾਰਤ-ਚੀਨ (ਆਰ.ਆਈ.ਸੀ.) ਦੇ ਤਿਕੋਣੇ ਫਾਰਮੇਟ ਦੇ ਅੰਤਰਗਤ ਹੋਈ। ਰੂਸ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਦਾ ਮੰਤਵ ਦੂਜੀ ਵਿਸ਼ਵ ਜੰਗ ਵਿੱਚ ਨਾਜ਼ੀਵਾਦ ਉੱਤੇ 75 ਸਾ...

ਸੁਰਖੀਆਂ

1) ਭਾਰਤ ਵਿਚ ਹੁਣ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ 258,685 ਹੋਈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਸੁਧਰ ਕੇ ਹੁਣ 56.7 ਫੀਸਦੀ ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ 10,495 ਮਰੀਜ਼ ਠੀਕ ਹੋਏ ਹਨ। 2) ਪਹਿਲੀ ਵਾਰ ਇਕ ਦਿਨ ਵਿੱਚ 2 ਲੱਖ ਤੋਂ ਵੱਧ...

ਭਾਰਤ-ਰੂਸ ਸੰਬੰਧ ਵਿਸ਼ੇਸ਼ ਅਤੇ ਰਣਨੀਤਕ ਭਾਈਵਾਲੀ ‘ਤੇ ਆਧਾਰਿਤ ਹਨ: ਰਾਜਨਾਥ ...

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਅਤੇ ਰੂਸ ਦੇ ਸੰਬੰਧ ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ ‘ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਰੂਸ ਨੇ ਭਰੋਸਾ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਸੈਨਿਕ ਸਮਝੌਤੇ ਕਾਇਮ ਰੱਖ...

ਕੋਰੋਨਾ ਦੀ ਜਾਂਚ ਲਈ ਦੇਸ਼ ਭਰ ਵਿੱਚ ਟੈਸਟਿੰਗ ਲੈਬਾਂ ਦੀ ਸੰਖਿਆ1000 ਤੱਕ ਪੁੱਜੀ...

ਇੰਡੀਅਨ ਕੌਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਵਿਡ-19 ਦੇ ਨਮੂਨਿਆਂ ਦੀ ਜਾਂਚ ਲਈ ਹੁਣ ਦੇਸ਼ ਭਰ ਵਿੱਚ ਇਕ ਹਜ਼ਾਰ ਲੈਬੋਰਟਰੀਆਂ ਵਿੱਚ ਇਹ ਸਹੂਲਤ ਉਪਲਬਧ ਹੈ। ਇੱਕ ਟਵੀਟ ਵਿੱਚ ਆਈ.ਸੀ.ਐੱਮ.ਆਰ. ਨ...

ਨਵੀਂ ਦਿੱਲੀ ਵਿੱਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਕਰਮਚਾਰੀਆਂ ਨੂੰ 50 ਫੀਸਦੀ ਤੱਕ...

ਭਾਰਤ ਸਰਕਾਰ ਨੇ ਨਵੀਂ ਦਿੱਲੀ ਵਿੱਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਕਰਮਚਾਰੀਆਂ ਨੂੰ 50 ਫੀਸਦੀ ਘਟਾਉਣ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਇਸ ਦੇ ਅਧਿਕਾਰੀਆਂ ਦਾ ਰਵੱਈਆ ਵਿਆਨਾ ਕਨਵੈਨਸ਼ਨ ਅਤੇ ਡਿਪਲੋਮੈ...

ਆਰ.ਆਈ.ਸੀ. ਦੀ ਬੈਠਕ ਵਿੱਚ ਭਾਰਤ ਨੇ ਅੰਤਰਰਾਸ਼ਟਰੀ ਸੰਬੰਧਾਂ ਦੇ ਸਿਧਾਂਤਾਂ ਦਾ ਸਤਿਕ...

ਭਾਰਤ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਕਾਨੂੰਨਾਂ ਦਾ ਆਦਰ ਕਰਨਾ, ਭਾਈਵਾਲਾਂ ਦੇ ਜਾਇਜ਼ ਹਿੱਤਾਂ ਨੂੰ ਮਾਨਤਾ ਦੇਣਾ, ਬਹੁਪੱਖੀਵਾਦ ਦਾ ਸਮਰਥਨ ਕਰਨਾ ਅਤੇ ਸਾਂਝੇ ਹਿੱਤਾਂ ਨੂੰ ਉਤਸ਼ਾਹਿਤ ਕਰਨਾ ਹੀ ਟਿਕਾਊ ਵਿਸ਼ਵ ਵਿਵਸਥਾ ਬਣਾਉਣ ਦੇ ਤਰੀਕੇ ਹਨ। ਬੀਤ...

ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੇ ਦਾਅਵੇ ਦਾ ...

ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੇ ਦਾਅਵੇ ਦਾ ਸਮਰਥਨ ਕੀਤਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸ, ਭਾਰਤ ਅਤੇ ਚੀਨ (ਆਰ.ਆਈ.ਸੀ.) ਦੀ ਬੈਠਕ ਵਿੱਚ ਸੰਯੁਕਤ ਰਾਸ਼ਟਰ ਦੇ ਸੰਭਾਵੀ ਸੁਧ...