ਲੋਕ ਸਭਾ ਚੋਣਾਂ ਦੇ ਪਹਿਲੇ ਗੇੜ੍ਹ ਦੇ ਮਤਦਾਨ ਲਈ ਤਿਆਰੀਆਂ ਮੁਕੰਮਲ...

11 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਲਈ ਸਿਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਆਉਂਦੇ ਕਲ੍ਹ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 91 ਚੋਣ ਹਲਕਿਆਂ ‘ਚ ਮਤਦਾਨ ਹੋਵੇਗਾ। 10 ਸੂਬਿਆਂ ਦੇ ਸਾਰੇ ਚੋਣ...

ਲੋਕ ਸਭਾ ਚੋਣਾਂ 2019: ਚੌਥੇ ਪੜਾਅ ਲਈ ਨਾਮਜ਼ਦਗੀ ਪੱਤਰਾਂ ਦੀ ਅੱਜ ਹੋਵੇਗੀ ਜਾਂਚ...

ਲੋਕ ਸਭਾ ਚੋਣਾਂ ਦੇ ਚੌਥੇ ਗੇੜ੍ਹ ਲਈ ਦਰਜ ਨਾਮਜ਼ਦ ਪੱਤਰਾਂ ਦੀ ਅੱਜ ਪੜਤਾਲ ਕੀਤੀ ਜਾ ਰਹੀ ਹੈ।ਬੀਤੇ ਦਿਨ ਨਾਮਜ਼ਦਗੀਆਂ ਭਰਨ ਦਾ ਅੰਤਿਮ ਦਿਨ ਸੀ। ਦੱਸਣਯੋਗ ਹੈ ਕਿ 9 ਰਾਜਾਂ ਦੇ 71 ਚੋਣ ਹਲਕਿਆਂ ‘ਚ ਇਸ ਪੜਾਅ ਤਹਿਤ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ।...

ਛੱਤੀਸਗੜ੍ਹ: ਮਾਓਵਾਦੀ ਹਮਲੇ ‘ਚ ਭਾਜਪਾ ਵਿਧਾਇਕ ਸਮੇਤ 5 ਲੋਕਾਂ ਦੀ ਮੌਤ...

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਦਾਂਤੇਵਾੜਾ ‘ਚ ਮਾਓਵਾਦੀਆਂ ਵੱਲੋਂ ਬੀਤੇ ਦਿਨ ਕੀਤੇ ਗਏ ਹਮਲੇ ‘ਚ ਭਾਜਪਾ ਵਿਧਾਇਕ ਭੀਮਾ ਮੰਡਾਵੀ ਅਤੇ ਚਾਰ ਸੁਰੱਖਿਆ ਮੁਲਾਜ਼ਮ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਨਕਸਲੀਆਂ ਵੱਲੋਂ ਇਕ ਬਾਰੂਦੀ ਸੁਰੰਗ ‘ਚ ਧਮਾਕਾ...

ਰਾਸ਼ਟਰਪਤੀ ਸੋਲਿਹ ਦੇ ਸਹੁੰ ਚੁੱਕ ਸਮਾਗਮ ‘ਚ ਪੀਐਮ ਮੋਦੀ ਵੱਲੋਂ ਸ਼ਿਰਕਤ ਕਰਨ ਤੋਂ ਬਾਅ...

ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਕਿਹਾ ਹੈ ਕਿ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਿਰਕਤ ਕੀਤੀ ਗਈ ਸੀ ਅਤੇ ਉਦੋਂ ਤੋਂ ਹੀ ਦੋਵਾਂ ਮੁਲਕਾਂ ਵਿਚਲੇ ਦੋਸਤਾਨਾ ਸਬੰਧਾਂ...

ਬ੍ਰਿਿਟਸ਼ ਪੀਐਮ ਮੇਅ ਨੇ ਬ੍ਰੈਗਜ਼ਿਟ ਸਮਝੌਤੇ ਦੀ ਮਿਆਦ ‘ਚ ਵਾਧੇ ਲਈ ਜਰਮਨੀ ਦੀ ਚਾਂਸਲਰ...

ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਨੇ ਬ੍ਰੈਗਜ਼ਿਟ ਸਮਝੌਤੇ ਦੀ ਮਿਆਦ ‘ਚ ਵਾਧੇ ਲਈ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨਾਲ ਬੀਤੇ ਦਿਨ ਬਰਲਿਨ ਵਿਖੇ ਮੁਲਾਕਾਤ ਕੀਤੀ। ਸ੍ਰੀਮਤੀ ਮੇਅ ਅੱਜ ਰਾਤ ਫਰਾਂਸ ਦੇ ਰਾਸ਼ਟਰਪਤੀ ਅਮੇਨੁਅਲ ਮੈਕਰੋਨ ਨਾਲ ਵੀ ਮ...

ਦੁਨੀਆ ਭਰ ਵਿੱਚ 100 ਮਿਲੀਅਨ ਤੋਂ ਵਧੇਰੇ ਲੋਕ ਹਾਲੇ ਵੀ ਭੁੱਖਮਰੀ ਦਾ ਸ਼ਿਕਾਰ...

ਅਜੋਕੇ ਸਮੇਂ ਵਿੱਚ ਖਾਧ ਅਸੁਰੱਖਿਆ ਦਾ ਮਸਲਾ ਪੂਰੀ ਦੁਨੀਆ ਅੱਗੇ ਇੱਕ ਵੱਡੀ ਚੁਣੌਤੀ ਬਣ ਕੇ ਖੜ੍ਹਾ ਹੈ। ਜਨ-ਸੰਖਿਆ ਵਿੱਚ ਬੇਤਹਾਸ਼ਾ ਵਾਧੇ, ਵੱਧਦੀ ਹੋਈ ਆਮਦਨ, ਭੋਜਨ ਵਿੱਚ ਆ ਰਹੀਆਂ ਤਬਦੀਲੀਆਂ, ਪਾਣੀ ਦਾ ਘਟਦਾ ਪੱਧਰ, ਕਈ-ਕਈ ਦਿਨ ਭੁੱਖੇ ਰਹਿਣਾ, ...

ਮਹਿਲਾ ਹਾਕੀ : ਭਾਰਤ ਨੇ 5 ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਮਲੇਸ਼ਿਆ ਨੂੰ 5-0 ਨਾ...

ਮਹਿਲਾ ਹਾਕੀ ਵਿੱਚ ਭਾਰਤ ਨੇ ਬੀਤੇ ਦਿਨ ਕੁਆਲਾਲੰਪੁਰ ਵਿੱਚ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਮੇਜਬਾਨ ਮਲੇਸ਼ੀਆ ਨੂੰ 5-0 ਨਾਲ ਹਰਾਇਆ। ਇਸ ਤੋਂ ਪਹਿਲਾਂ ਮੀਂਹ ਦੇ ਕਾਰਨ ਮੈਚ ਦੇਰ ਨਾਲ ਸ਼ੁਰੂ ਹੋਇਆ ਸੀ। ਵੀਰਵਾਰ ਨੂੰ ਸ਼ੁਰੂਆਤੀ ਮੈਚ ਵਿੱਚ ਭਾ...

ਘਾਨਾ ਜੂਨੀਅਰ ਐਂਡ ਕੈਡੇਟ ਓਪਨ ਵਿੱਚ ਭਾਰਤ ਨੇ 7 ਸੋਨ, 3 ਚਾਂਦੀ ਅਤੇ 2 ਕਾਂਸੀ ਦੇ ਤ...

ਟੇਬਲ ਟੈਨਿਸ ਵਿੱਚ ਭਾਰਤ ਦੇ ਖਿਡਾਰੀਆਂ ਨੇ ਘਾਨਾ ਜੂਨੀਅਰ ਐਂਡ ਕੈਡੇਟ ਓਪਨ ਵਿੱਚ 7 ਸੋਨ, 3 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਹੈ। ਮਹਾਰਾਸ਼ਟਰ ਦੇ ਅਨੰਨਿਆ ਚੰਦੇ ਅਤੇ ਦੀਆ ਚਿਤਾਲੇ ਨੇ ਕੁਲ ਨੌਂ ਤਗਮੇ ਹਾਸ...

ਅਮਰੀਕਾ ਦੀ ਟਰੈਜ਼ਰੀ ਦੇ ਸੀਨੀਅਰ ਅਧਿਕਾਰੀ ਡੇਵਿਡ ਮਲਪਾਸ ਬਣੇ ਵਿਸ਼ਵ ਬੈਂਕ ਦੇ ਮੁਖੀ...

ਅਮਰੀਕੀ ਟਰੈਜ਼ਰੀ ਦੇ ਸੀਨੀਅਰ ਅਧਿਕਾਰੀ ਡੇਵਿਡ ਮਲਪਾਸ ਨੂੰ ਵਿਸ਼ਵ ਬੈਂਕ ਦੇ ਮੁਖੀ ਵਜੋਂ ਚੁਣਿਆ ਗਿਆ ਹੈ। ਵਿਸ਼ਵ ਬੈਂਕ ਦੇ ਕਾਰਜਕਾਰੀ ਬੋਰਡ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ 63 ਸਾਲ ਦੇ ਮਲਪਾਸ ਨੂੰ ਪੰਜ ਸਾਲਾਂ ਦੇ ਕਾਰਜਕਾਲ ਲਈ ਬੈਂਕ ਦੇ 13ਵੇਂ ...