ਲੋਕ ਸਭਾ ਚੋਣਾਂ 2019: ਬਾਕੀ ਪੜਾਵਾਂ ਲਈ ਚੋਣ ਪ੍ਰਚਾਰ ਸਿਖਰਾਂ ‘ਤੇ...

ਲੋਕ ਸਭਾ ਚੋਣਾਂ ਦੇ ਬਾਕੀ ਰਹਿੰਦੇ ਪੜਾਵਾਂ ਲਈ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਹੈ।ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਅਤੇ ਸਟਾਰ ਪ੍ਰਚਾਰਕਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ।ਦੇਸ਼ ਭਰ ‘ਚ ਚੋਣ ਰੈਲੀਆਂ,...

ਸ੍ਰੀਲੰਕਾ ਸਰਕਾਰ ਨੇ ਸਕੰਟਕਾਲੀਨ ਸਥਿਤੀ ਦਾ ਕੀਤਾ ਐਲਾਨ...

ਸ੍ਰੀਲੰਕਾ ਸਰਕਾਰ ਨੇ ਗਿਰਜਾਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾਂ ਬਣਾ ਕੇ ਕੀਤੇ ਗਏ ਲੜੀਵਾਰ ਬੰਬ ਧਾਮਕਿਆਂ ਤੋਂ ਬਾਅਦ ਬੀਤੀ ਰਾਤ ਦੇਸ਼ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੌਮੀ ਸੁਰੱਖਿਆ ਕੌਂਸਲ ਦੀ ਇੱਕ ਬੈ...

ਅਮਰੀਕਾ 2 ਮਈ ਤੋਂ ਬਾਅਦ ਈਰਾਨ ਤੋਂ ਤੇਲ ਦੀ ਖ੍ਰੀਦਦਾਰੀ ਕਰਨ ਵਾਲੇ ਮੁਲਕਾਂ ਨੂੰ ਪਾਬ...

ਅਮਰੀਕਾ ਨੇ ਈਰਾਨ ਤੋਂ ਤੇਲ ਖ੍ਰੀਦਣ ਵਾਲੇ ਮੁਲਕਾਂ ਨੂੰ ਪਾਬੰਦੀਆਂ ਤੋਂ ਛੋਟ ਨਾ ਦੇਣ ਦਾ ਫ਼ੈਸਲਾ ਕੀਤਾ ਹੈ।ਵਾਈਟ ਹਾਊਸ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਪੰਜ ਦੇਸ਼-ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਤੁਰਕੀ ਜ਼ਿਆਦਾ ਸਮੇਂ ਤੱਕ ਅਮਰੀਕੀ ਪਾਬੰਦੀ...

ਰੂਸ ਦੇ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਨਵੇਂ ਆਗੂ ਨਾਲ ਬਹਿਤਰ ਸਬੰਧ ਨੂੰ ਇੱਕ ‘ਮੌਕੇ...

ਰੂਸ ਦੇ ਪ੍ਰਧਾਨ ਮੰਤਰੀ ਦਮਿੱਤਰੀ ਮੇਦਵਦਵ ਨੇ ਬੀਤੇ ਦਿਨ ਕਿਹਾ ਕਿ ਮਾਸਕੋ ਕੋਲ ਇੱਕ ਮੌਕਾ ਹੈ ਕਿ ਉਹ ਯੂਕਰੇਨ ਦੇ ਨਵੇਂ ਰਾਸ਼ਟਰਪਤੀ ਵੋਲੋਦਮੀਰ ਜ਼ੇਲੇਸਕੀ ਦੀ ਅਗਵਾਈ ‘ਚ ਯੂਕਰੇਨ ਨਾਲ ਆਪਣੇ ਸਬੰਧਾਂ ‘ਚ ਸੁਧਾਰ ਕਰੇ। ਸ੍ਰੀ ਜ਼ੇਲੇਨਸਕੀ ਦੀ ਜਿੱਤ ਤੋਂ ...

ਭੂਚਾਲ ਦੇ ਝੱਟਕਿਆਂ ਨਾਲ ਫਿਲੀਪੀਨਜ਼ ‘ਚ ਦਹਿਸ਼ਤ ਦਾ ਮਾਹੌਲ, 11 ਲੋਕਾਂ ਦੀ ਮੌਤ, 100 ...

ਫਿਲੀਪੀਨਜ਼ ‘ਚ ਬੀਤੇ ਦਿਨ ਆਏ ਭੂਚਾਲ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਤੋਂ ਵੀ ਵੱਧ ਲੋਕ ਜ਼ਖਮੀ ਹੋ ਗਏ ਹਨ।ਫਿਲੀਪੀਨਜ਼ ਦੇ ਉੱਤਰ-ਪੂਰਬੀ ਖੇਤਰ ‘ਚ 6.1 ਤੀਬਰਤਾ ਵਾਲੇ ਇਸ ਭੂਚਾਲ ਨੇ ਤਬਾਹੀ ਮਚਾ ਦਿੱਤੀ ਹੈ। ਰਾਜਧਾਨੀ ਮਨੀਲਾ ਤੋਂ 60...

ਲੜੀਵਾਰ ਬੰਬ ਧਮਾਕਿਆਂ ਨੇ ਦਹਿਲਾਇਆ ਸ੍ਰੀਲੰਕਾ...

ਸ੍ਰੀਲੰਕਾ ‘ਚ ਈਸਟਰ ਦੇ ਦਿਨ ਗਿਰਜਾਘਰਾਂ ‘ਚ ਚੜ੍ਹਦੀ ਸਵੇਰ ਨੂੰ ਜੋ ਕੁੱਝ ਵੀ ਵਾਪਰਿਆ ਅਤੇ ਉਸ ਦੀ ਗੰਭੀਰਤਾ ਨਾਲ ਪੂਰੀ ਦੁਨੀਆ ਜਾਣੂ ਹੈ।ਸਵੇਰ ਦੇ ਸਮੇਂ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਟਾਪੂ ਮੁਲਕ ਦੀ ਸ਼ਾਂਤੀ ਨੂੰ ਵੱਡੀ ਢਾਅ ਲੱਗੀ ਹੈ।ਸ੍ਰੀਲੰ...

ਬੰਗਲਾਦੇਸ਼: ਸਾਰੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਈ.ਵੀ.ਐਮ. ਜ਼ਰੀਏ ਹੋਣਗੀਆਂ...

ਬੰਗਲਾਦੇਸ਼ ‘ਚ ਸਾਰੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਈ.ਵੀ.ਐਮ. ਜ਼ਰੀਏ ਹੋਣਗੀਆਂ।ਬੰਗਲਾਦੇਸ਼ ਦੇ ਚੋਣ ਕਮਿਸ਼ਨ ਦੇ ਸਕੱਤਰ ਹੇਲਾਲੁਦੀਨ ਅਹਿਮਦ ਨੇ ਇਸ ਗੱਲ ਦੀ ਪੁਸ਼ਟੀ ਕੀਤੀ।ਉਨ੍ਹਾਂ ਕਿਹਾ ਕਿ ਈ.ਵੀ.ਐਮ. ਉੱਚ ਤਕਨੀਕ ਨਾਲ ਭਰਪੂਰ ਹੈ ਅਤੇ ਸਰਕਾਰ ਸਥਾਨਕ...

ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਸੂਡਾਨ ਦੀ ਵਿੱਤੀ ਮਦਦ ਕਰਨ ਦਾ ਕੀਤਾ ਵਾਅਦ...

ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਬੀਤੇ ਦਿਨ ਐਲਾਨ ਕੀਤਾ ਹੈ ਕਿ ਉਹ ਸੂਡਾਨ ਸੰਕਟ ਦੇ ਚੱਲਦਿਆਂ ਆਮ ਲੋਕਾਂ ਦੀ ਮਦਦ ਲਈ ਤਿੰਨ ਬਿਲੀਅਨ ਡਾਲਰ ਦੀ ਵਿਤੀ ਮਦਦ ਕਰਨਗੇ। ਅਮੀਰਾਤ ਦੀ ਖ਼ਬਰ ਏਜੰਸੀ ਨੇ ਕਿਹਾ ਕਿ ਸ਼ੁਰੂਆਤ ‘ਚ 500 ਮਿਲੀਅਨ ਡਾਲਰ ਸੂ...

ਇੰਡੋਨੇਸ਼ੀਆ : ਮਾਊਂਟ ਅਗੰਗ ਜਵਾਲਾਮੁਖੀ ਫਿਰ ਫੱਟਿਆ...

ਇੰਡੋਨੇਸ਼ੀਆ ‘ਚ ਬਾਲੀ ਰਿਜ਼ੋਰਟ ਟਾਪੂ ‘ਚ ਬੀਤੇ ਦਿਨ ਮਾਊਂਟ ਅਗੰਗ ਜਵਾਲਾਮੁਖੀ ਫਿਰ ਫੱਟਿਆ।ਜਵਾਲਾਮੁਖੀ ਤੋਂ ਨਿਕਲੀਆਂ ਅੱਗ ਅਤੇ ਸੁਆਹ ਦੀਆਂ ਲਪਟਾਂ ਆਕਾਸ਼ ‘ਚ 2 ਕਿਮੀ. ਤੱਕ ਫੈਲੀਆਂ ਨਜ਼ਰ ਆਈਆਂ। ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਨੇ ਦੱਸਿਆ ਕ...

ਲੋਕ ਸਭਾ ਚੋਣਾਂ 2019 : ਤੀਜੇ ਪੜਾਅ ਲਈ ਚੋਣ ਪ੍ਰਚਾਰ ਹੋਇਆ ਖ਼ਤਮ...

ਲੋਕ ਸਭਾ ਚੋਣਾਂ ਦੇ ਤੀਜੇ ਗੇੜ੍ਹ ਲਈ ਚੋਣ ਪ੍ਰਚਾਰ ਬੀਤੀ ਸ਼ਾਮ ਨੂੰ ਖ਼ਤਮ ਹੋ ਗਿਆ ਹੈ। 13 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 116 ਚੋਣ ਹਲਕਿਆਂ ‘ਚ 23 ਅਪ੍ਰੈਲ ਜਾਨਿ ਕਿ ਆਉਂਦੇ ਕਲ੍ਹ ਵੋਟਾਂ ਪੈਣਗੀਆਂ। ਗੁਜਰਾਤ ‘ਚ ਇਸ ਪੜਾਅ ਤਹਿਤ ਸਾਰੀਆ...