ਅਫ਼ਗਾਨਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਦੌਰਾਨ 29 ਲੋਕਾਂ ਦੀ ਮੌਤ...

ਬੀਤੇ ਦਿਨ ਅਫ਼ਗਾਨਿਸਤਾਨ ਵਿੱਚ ਹੋਏ ਇੱਕ ਆਤਮਘਾਤੀ ਅਤੇ ਗੋਲੀਬਾਰੀ ਦੇ ਹਮਲੇ ਵਿੱਚ ਘੱਟੋ-ਘੱਟ 29 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕਾਬਿਲੇਗੌਰ ਹੈ ਕਿ ਇਹ ਹਮਲਾ ਕਾਬੁਲ ਦੇ ਇੱਕ ਸਰਕਾਰੀ ਕੰਪਾਊਂਡ ਵਿੱਚ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਦੇ ਬੁਲ...

ਨਾਈਜੀਰੀਆ ਦੇ ਜੰਫਾਰਾ ਸੂਬੇ ਵਿੱਚ ਬੰਦੂਕਧਾਰੀਆਂ ਨੇ 17 ਲੋਕਾਂ ਦੀ ਕੀਤੀ ਹੱਤਿਆ...

ਉੱਤਰੀ ਨਾਈਜੀਰੀਆ ਦੇ ਜੰਫਾਰਾ ਸੂਬੇ ਵਿੱਚ ਪਿੰਡਾਂ ਉੱਤੇ ਹੋਏ ਤਾਜ਼ਾ ਹਮਲੇ ਵਿੱਚ ਬੰਦੂਕਧਾਰੀਆਂ ਨੇ 17 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਿਕ ਮੋਟਰ ਸਾਈਕਲਾਂ ਉੱਤੇ ਸਵਾਰ ਹਮਲਾਵਰਾਂ ਨੇ ਮਾਰਾਦੁਨ ਜ਼ਿਲ੍ਹੇ ਦੇ ਮਗਾਮੀ ਪਿੰਡ ਵਿੱਚ ਅ...

ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਹਾੜੇ ਨੂੰ ਅੱਜ ਸੁਸ਼ਾਸਨ ਦਿਵਸ ਦੇ ਰੂਪ ਵਿੱਚ ਮਨਾਇਆ ...

ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਹਾੜੇ ਨੂੰ ਅੱਜ ਸੁਸ਼ਾਸਨ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੀ ਸਮਾਧੀ, ਸਦੈਵ ਅਟਲ ਨੂੰ ਵੀ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਵਿਭਿੰਨਤਾ ਵਿੱਚ...

ਅੱਜ ਬੜੀ ਹੀ ਧੂਮ-ਧਾਮ ਅਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਕ੍ਰਿਸਮਸ ਦਾ ਤਿਉਹਾਰ...

ਅੱਜ ਦੁਨੀਆ ਭਰ ਵਿੱਚ ਧੂਮ-ਧਾਮ ਅਤੇ ਖੁਸ਼ੀਆਂ ਦੇ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਈਸਾ ਮਸੀਹ ਦੇ ਜਨਮ ਦਿਨ ਮੌਕੇ ਇਹ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਉੱਤੇ ਲੋਕ ਕ੍ਰਿਸਮਸ-ਟ੍ਰੀ ਅਤੇ ਜਗਮਗ ਕਰਦੇ ਪੇਪਰ ਸਟਾਰਾਂ...

ਭੂਟਾਨ ਦੇ ਪ੍ਰਧਾਨ ਮੰਤਰੀ 27 ਤੋਂ 29 ਦਸੰਬਰ ਤੱਕ ਭਾਰਤ ਦੀ ਫੇਰੀ ‘ਤੇ...

ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਇਸ ਮਹੀਨੇ ਦੀ 27-29 ਤਰੀਕ ਨੂੰ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਭੂਟਾਨ ਦੇ ਵਿਦੇਸ਼ ਮੰਤਰੀ, ਆਰਥਿਕ ਮਾਮਲਿਆਂ ਦੇ ਮੰਤਰੀ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਹੋਣਗੇ। ਵਿਦੇਸ਼ ਮੰਤਰਾਲੇ ਦੁਆਰਾ ...

ਇੰਡੋਨੇਸ਼ੀਆ ਸੁਨਾਮੀ : ਬਚਾਅ ਅਤੇ ਰਾਹਤ ਕਾਰਜ ਪੂਰੇ ਜ਼ੋਰਾਂ ‘ਤੇ...

ਇੰਡੋਨੇਸ਼ੀਆ ਵਿੱਚ ਆਈ ਸੁਨਾਮੀ ਦੇ ਬਾਅਦ ਬਚਾਅ ਅਤੇ ਰਾਹਤ ਕਾਰਜ ਜ਼ੋਰਾਂ ‘ਤੇ ਹਨ। ਸੜਕਾਂ ਦੇ ਨੁਕਸਾਨੇ ਜਾਣ ਨਾਲ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਅੜਚਨ ਆ ਰਹੀ ਹੈ ਪਰ ਪੀੜਤਾਂ ਦੀ ਤਲਾਸ਼ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਭਾਰੀ ਮਸ਼ੀਨਰੀ ਨੂੰ ਪ੍ਰਭਾਵ...

ਅਲ-ਅਜ਼ੀਜ਼ੀਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ...

ਪਾਕਿਸਤਾਨ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 2.5 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਕਾਬਿਲੇਗੌਰ ਹੈ ਕਿ ਇਹ ਫੈ...