ਮੋਟਰ ਦੌੜ: ਫਾਰਮੂਲਾ ਵਨ ਦੀ 1000ਵੀਂ ਰੇਸ ‘ਚ ਲੂਈਸ ਹੈਮਿਲਟਨ ਨੇ ਦਰਜ ਕੀਤੀ ਜਿੱਤ...

ਸ਼ੰਘਾਈ ਵਿਖੇ  ਬੀਥੇ ਦਿਨ ਚੀਨ ਗ੍ਰਾਂ ਪ੍ਰੀ ‘ਚ ਫਾਰਮੂਲਾ ਵਨ ਦੀ 1000ਵੀਂ ਰੇਸ ‘ਚ ਲੂਈਸ ਹੈਮਿਲਟਨ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।ਹੈਮਿਲਟਨ ਨੇ ਆਪਣੀ ਹੀ ਟੀਮ ਦੇ ਵਾਲਟੇਰੀ ਨੂੰ 6.5 ਸੈਕਿੰਡ ਦੇ ਅੰਤਰ ਨਾਲ ਮਾਤ ਦਿੰਦਿਆਂ ਦੌੜ ਆਪਣੇ ਨਾਂਅ ਕੀਤੀ...

ਪਾਕਿਸਤਾਨ ਦਾ ਗ਼ੈਰ ਜ਼ਿੰਮੇਵਾਰਾਨਾ ਅਤੇ ਬੇਤੁਕਾ ਬਿਆਨ...

 ਪਾਕਿਸਤਾਨ ਵੱਲੋਂ ਸਮੇਂ ਸਮੇਂ ‘ਤੇ ਕੀਤੀ ਜਾਂਦੀ ਬੇਤੁਕੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ।ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੁਲਤਾਨ ‘ਚ ਭਾਰਤ ਖ਼ਿਲਾਫ ਗੰਭੀਰ ਦੋਸ਼ ਲਗਾਏ ਹਨ।ਜਨਾਬ ਕੁਰੈਸ਼ੀ ਨੇ ਕਿਹਾ ਹੈ ਕਿ ਨਵੀਂ ਦਿੱਲੀ ਆਉਣ ਵਾ...

ਆਈ.ਪੀ.ਐਲ. 2019: ਕਿੰਗਜ਼ 11 ਪੰਜਾਬ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹ...

ਆਈ.ਪੀ.ਐਲ. ਸੀਜ਼ਨ 12 ਦੇ ਬੀਤੀ ਰਾਤ ਮੁਹਾਲੀ ਦੇ ਆਈ.ਐਸ.ਬਿੰਦਰਾ ਸਟੇਡੀਅਮ ਵਿਖੇ ਕਿੰਗਜ਼ 11 ਪੰਜਾਬ ਨੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ 22ਵਾਂ ਮੈਚ ਖੇਡਿਆ ਗਿਆ।ਪੰਜਾਬ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਮਾਤ ਦਿੱਤੀ। ਹੈਦਰਾਬਾਦ ਨੇ ਨਿਰਧਾਰਿਤ 20 ...

ਮਹਿਲਾ ਹਾਕੀ: ਭਾਰਤ ਅਤੇ ਮਲੇਸ਼ੀਆ ਨੇ 4-4 ਨਾਲ ਖੇਡਿਆ ਡਰਾਅ...

ਕੁਆਲਾਲੰਪੁਰ ਵਿਖੇ ਜਾਰੀ 5 ਮੈਚਾਂ ਦੀ ਦੁਵੱਲੀ ਲੜੀ ਤਹਿਤ ਬੀਤੇ ਦਿਨ ਭਾਰਤੀ ਮਹਿਲਾ ਟੀਮ ਅਤੇ ਮੇਜ਼ਬਾਨ ਟੀਮ ਨੇ ਲੜੀ ਦੇ ਤੀਜੇ ਮੈਚ ‘ਚ 4-4 ਨਾਲ ਡਰਾਅ ਖੇਡਿਆ। ਭਾਰਤ ਵੱਲੋਂ ਨਵਨੀਤ ਕੌਰ ਨੇ 2, ਨਵਜੋਤ ਕੌਰ ਅਤੇ ਲਲਰੇਸਿਆਮੀ ਨੇ 1-1 ਗੋਲ ਦਾਗਿਆ ਜ...

ਸੈਂਸੈਕਸ 162 ਅੰਕ ਲੁੜਕਿਆ; ਨਿਫਟੀ ‘ਚ ਵੀ 61 ਅੰਕਾਂ ਦੀ ਆਈ ਗਿਰਾਵਟ...

ਸ਼ੇਅਰ ਬਾਜ਼ਾਰਾਂ ‘ਚ ਬੰਬੇ ਸਟਾਕ ਐਕਸਚੇਂਜ ‘ਚ ਸੈਂਸੈਕਸ ਬੀਤੇ ਦਿਨ 162 ਅੰਕ ਜਾਂ 0.4% ਦੀ ਗਿਰਾਵਟ ਨਾਲ 38,701 ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ‘ਚ ਨਿਫਟੀ 61 ਅੰਕ ਜਾਂ 0.5% ਦੀ ਕਮੀ ਨਾਲ 11,605 ‘ਤੇ ਬੰਦ ਹੋਇਆ।...

ਅਮਰੀਕਾ ਅਤੇ ਇਰਾਨ ਇਕ ਦੂਜੇ ਦੇ ਸੰਗਠਨਾਂ ਨੂੰ ਅੱਤਵਾਦ ਦੇ ਸਮਰਥਕ ਐਲਾਨਨ ‘ਚ ਰੁੱਝੇ ...

ਅਮਰੀਕਾ ਨੇ ਇਰਾਨ ਦੀ ਕ੍ਰਾਂਤੀਕਾਰੀ ਗਾਰਡ ਫੋਰਸ, ਆਈ.ਆਰ.ਜੀ.ਸੀ. ਨੂੰ ਵਿਦੇਸ਼ੀ ਅੱਤਵਾਦੀ ਸਮੂਹ ਵੱਜੋਂ ਨਾਮਜ਼ਦ ਕੀਤਾ ਹੈ।ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਇਹ ਕਦਮ ਇਰਾਨ ‘ਤੇ ਵੱਧ ਤੋਂ ਵੱਧ ਦਬਾਅ ਪਾਉਣ ਲਈ ਚੁੱਕਿਆ ਗਿਆ ਹੈ ਤ...

ਇਜ਼ਰਾਇਲ ‘ਚ ਨਵੀਂ ਸੰਸਦ ਦੀ ਚੋਣ ਲਈ ਮਤਦਾਨ ਜਾਰੀ...

ਇਜ਼ਰਾਇਲ ‘ਚ ਅੱਜ ਨਵੀਂ ਸੰਸਦ ਦੀ ਚੋਣ ਲਈ ਮਤਦਾਨ ਹੋ ਰਿਹਾ ਹੈ। ਸੰਸਦ ਦੀਆਂ 120 ਸੀਟਾਂ ਲਈ 14 ਪ੍ਰਮੁਖ ਸਿਆਸੀ ਪਾਰਟੀਆਂ ਚੋਣ ਮੈਦਾਨ ‘ਚ ਹਨ।ਮੌਜੂਦਾ ਪ੍ਰਧਾਨ ਮੰਤਰੀ ਬੇਨਜਾਮਿਨ ਨੇਤਨਾਯਾਹੂ ਆਪਣੇ ਪੰਜਵੇਂ ਕਾਰਜਕਾਲ ਲਈ ਚੋਣ ਮੈਦਾਨ ‘ਚ ਹਨ। ਉਨ੍ਹਾ...

ਨਿਊਜ਼ੀਲੈਂਡ:ਕ੍ਰਿਸਟਚਰਚ ਹਮਲੇ ਲਈ ਉੱਚ ਜੱਜ ਦੇ ਨਾਮ ਦੀ ਪੇਸ਼ਕਸ਼...

ਨਿਊਜ਼ੀਲੈਨਡ ਦੀ ਪ੍ਰਧਾਨ ਮੰਤਰੀ ਜੈਕਿੰਦਾ ਅਰਡਨ ਨੇ ਬੀਤੇ ਦਿਨ ਕ੍ਰਿਸਟਚਰਚ ਹਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਇੱਕ ਜੱਜ ਦੇ ਨਾਅ ਦੀ ਪੇਸ਼ਕਸ਼ ਕੀਤੀ ਹੈ।ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੋ ਗਿਰਜਾਘਰਾਂ ‘ਚ ਵਾਪਰੇ ਇੰਨ੍ਹਾਂ ਹਮਲਿਆਂ ‘ਚ 50 ਲੋਕਾਂ ...

ਲੋਕ ਸਭਾ ਚੋਣਾਂ 2019: ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ‘ਚ 166 ਕਰੋੜ ਰੁ. ...

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 166.27 ਕਰੋੜ ਰੁਪਏ ਦੀ ਨਕਦੀ, ਗ਼ੈਰ ਕਾਨੂੰਨੀ ਸ਼ਰਾਬ ਅਤੇ ਹੋਰ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ। ਰਾਜ ਦੇ ਮੁੱਖ ਚੋਣ ਕਮਿਸ਼ਨਰ ਡਾ.ਐਸ.ਕਰੁਣਾ ਰਾਜੂ ਨੇ ਦੱਸਿਆ ਕਿ...

ਸੀ.ਆਰ.ਪੀ.ਐਫ. ਅੱਜ ਆਪਣਾ 54ਵਾਂ ਬਹਾਦਰੀ ਦਿਵਸ ਮਨਾ ਰਿਹਾ ਹੈ; ਰਾਸ਼ਟਰਪਤੀ ਕੋਵਿੰਦ ਨ...

ਕੇਂਦਰੀ ਰਿਸਰਵ ਪੁਲਿਸ ਫੋਰਸ, ਸੀ.ਆਰ.ਪੀ.ਐਫ. ਨੇ ਅੱਜ ਆਪਣਾ 54ਵਾਂ ਬਹਾਦਰੀ ਦਿਵਸ ਮਨਾ ਰਿਹਾ ਹੈ।ਇਸ ਮੌਕੇ ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਪੁਲਿਸ ਯਾਦਗਾਰ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕ...