ਚੋਣ ਕਮਿਸ਼ਨ ਨੇ ਮੀਡੀਆ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੇ ਪੂਰਾ ਹੋਣ ਮਗਰੋਂ ਹੀ ...

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਸਿਰਫ਼ 19 ਮਈ ਦੀ ਸ਼ਾਮ ਨੂੰ ਲੋਕ ਸਭਾ ਚੋਣ ਦੇ ਆਖਰੀ ਗੇੜ ਦੇ ਖ਼ਤਮ ਹੋਣ ਦੇ ਬਾਅਦ ਹੀ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਕਮਿਸ਼ਨ ਨੇ ਮੀਡੀਆ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਵੈੱਬਸਾਈਟਾਂ ਅਤੇ ...

ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਤਪਦਿਕ ਦਿਵਸ...

ਅੱਜ ਵਿਸ਼ਵ ਤਪਦਿਕ ਰੋਗ ਦਿਵਸ ਹੈ। ਟੀ.ਬੀ. ਦੀ ਵਿਨਾਸ਼ਕਾਰੀ ਬਿਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਵਿਸ਼ਵ ਪੱਧਰ ਤੇ ਇਸ ਮਹਾਮਾਰੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ ਹਰ ਸਾਲ 24 ਮਾਰਚ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ।...

ਵਾਇਸ ਐਡਮਿਰਲ ਕਰਮਬੀਰ ਸਿੰਘ ਹੋਣਗੇ ਅਗਲੇ ਨੌ-ਸੈਨਾ ਮੁਖੀ...

ਵਾਇਸ ਐਡਮਿਰਲ ਕਰਮਬੀਰ ਸਿੰਘ ਨੂੰ ਅਗਲੇ ਨੌ-ਸੈਨਾ ਮੁਖੀ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਉਹ ਐਡਮਿਰਲ ਸੁਨੀਲ ਲਾਂਬਾ ਦੀ ਜਗ੍ਹਾ ਲੈਣਗੇ ਜੋ ਇਸ ਸਾਲ 31 ਮਈ ਨੂੰ ਸੇਵਾ-ਮੁਕਤ ਹੋ ਰਹੇ ਹਨ। ਵਾਇਸ ਐਡਮਿਰਲ ਕਰਮਬੀਰ ਸਿੰਘ ਵਰਤਮਾਨ ਵਿੱਚ ਫਲੈਗ ਆਫਿਸ...

ਜੰਮੂ-ਕਸ਼ਮੀਰ : ਭਾਰਤੀ ਹਵਾਈ ਫੌਜ ਨੇ ਫਸੇ ਹੋਏ 187 ਮੁਸਾਫਿਰਾਂ ਨੂੰ ਕਾਰਗਿਲ ਭੇਜਿਆ...

ਜੰਮੂ-ਕਸ਼ਮੀਰ ਵਿੱਚ ਫਸੇ ਹੋਏ 187 ਮੁਸਾਫਿਰਾਂ ਨੂੰ ਭਾਰਤੀ ਹਵਾਈ ਫੌਜ ਨੇ ਬੀਤੇ ਦਿਨ ਆਪਣੇ ਜਹਾਜ਼ਾਂ ਰਾਹੀਂ ਕਾਰਗਿਲ ਪਹੁੰਚਾ ਦਿੱਤਾ ਸੀ। ਕਾਰਗਿਲ ਕੂਰੀਅਰ ਸਰਵੀਸਜ਼ ਦੇ ਸੂਬਾਈ ਕੋਰਡੀਨੇਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਵਾਈ ਫੌਜ ਨੇ ਜੰਮੂ ...

ਨੇਪਾਲ ਵਿੱਚ ਭਾਰਤ ਦੀ ਮਾਲੀ ਮਦਦ ਨਾਲ ਬਣੇ ਵਿਦਿਅਕ ਕੈਂਪਸ ਦਾ ਹੋਇਆ ਉਦਘਾਟਨ...

ਭਾਰਤ ਸਰਕਾਰ ਦੁਆਰਾ 35.5 ਮਿਲੀਅਨ ਨੇਪਾਲੀ ਰੁਪਏ ਦੀ ਮਾਲੀ ਮਦਦ ਨਾਲ ਨੇਪਾਲ ਵਿੱਚ ਤਿਆਰ ਕੀਤੇ ਗਏ ਇੱਕ ਵਿਦਿਅਕ ਕੈਂਪਸ ਦਾ ਬੀਤੇ ਦਿਨ ਉਦਘਾਟਨ ਕੀਤਾ ਗਿਆ। ਰਾਮਛਾਪ ਜ਼ਿਲ੍ਹੇ ਦੇ ਸਿੱਧੇਸ਼ਵਰ ਐਜੂਕੇਸ਼ਨ ਪਬਲਿਕ ਕੈਂਪਸ ਦੀ ਨਵੀਂ ਤਿੰਨ ਮੰਜ਼ਿਲਾ ਇਮਾਰਤ ...

ਮਾਲੀ ਵਿੱਚ ਹੋਈ ਨਸਲੀ ਹਿੰਸਾ ਵਿੱਚ ਘੱਟੋ-ਘੱਟ 115 ਲੋਕਾਂ ਦੀ ਮੌਤ...

ਬੀਤੇ ਦਿਨ ਮੱਧ ਮਾਲੀ ਦੇ ਇੱਕ ਪਿੰਡ ਵਿੱਚ ਭੜਕੀ ਨਸਲੀ ਹਿੰਸਾ ਵਿੱਚ ਇੱਕ ਘੱਟੋ-ਘੱਟ 115 ਲੋਕਾਂ ਦੇ ਮਾਰੇ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਮਲਾਵਰਾਂ ਨੇ ਓਗੋਸਾਗੌ-ਪੇਉਲ ਦੇ ਫੁਲਾਨੀ ਪਿੰਡ ਉੱਤੇ ਹਮਲਾ ਕ...

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਤ੍ਰਿਪਿਟਕ ਨੂੰ ਯੂਨੈਸਕੋ ਦੀ ਵਿਸ਼ਵੀ ਵਿਰਾਸਤ ਘੋਸ਼ਿਤ ਕਰਨ...

ਬੀਤੇ ਦਿਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਬੋਧ ਧਰਮ ਦੇ ਪਵਿੱਤਰ ਗ੍ਰੰਥ ਤ੍ਰਿਪਿਟਕ ਨੂੰ ਯੂਨੈਸਕੋ ਦੀ ਵਿਸ਼ਵੀ ਵਿਰਾਸਤ ਘੋਸ਼ਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਹ ਪ੍ਰਸਤਾਵ ਅਧਿਕਾਰਕ ਤੌਰ ਤੇ ਸ਼੍ਰੀਲੰਕਾ ਵਿੱਚ ਸੰਯੁਕਤ ਰਾਸ਼ਟਰ...

ਸੋਮਾਲੀਆ ਦੀ ਸਰਕਾਰੀ ਇਮਾਰਤ ‘ਤੇ ਹੋਏ ਹਮਲੇ ਵਿੱਚ ਉਪ-ਮੰਤਰੀ ਸਮੇਤ 11 ਦੀ ਮੌਤ...

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸਰਕਾਰੀ ਇਮਾਰਤ ਉੱਤੇ ਕੀਤੇ ਅਲ-ਸ਼ਬਾਬ ਦੇ ਅੱਤਵਾਦੀਆਂ ਦੇ ਹਮਲੇ ਵਿੱਚ ਇੱਕ ਉਪ-ਮੰਤਰੀ ਸਮੇਤ ਘੱਟੋ-ਘੱਟ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੀਨੇਟਰ ਇਲਿਆਸ ਅਲੀ ਹਸਨ ਨੇ ਇਸ ਹਮਲੇ ਵਿੱਚ ਮਾਰੇ ਗਏ ਮੰਤਰ...

ਰਸਮੀ ਖੇਤਰ ਵਿੱਚ ਰੋਜ਼ਗਾਰ ਦੀ ਪੈਦਾਵਰ ਪਹੁੰਚੀ 17 ਮਹੀਨਿਆਂ ਦੇ ਉੱਚ ਪੱਧਰ ‘...

ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈ.ਪੀ.ਐੱਫ.ਓ.) ਨੇ ਤਾਜ਼ਾ ਰਿਲੀਜ਼ ਕੀਤੇ ਪੈਰੋਲ ਡਾਟਾ ਅਧੀਨ ਕਿਹਾ ਹੈ ਕਿ ਰਸਮੀ ਖੇਤਰ ਵਿੱਚ ਨੌਕਰੀਆਂ ਦੀ ਪੈਦਾਵਾਰ ਜਨਵਰੀ 2019 ਵਿੱਚ 17 ਮਹੀਨਿਆਂ ‘ਚ ਸਭ ਤੋਂ ਵੱਧ 8.96 ਲੱਖ ਰਹੀ ਹੈ...