ਸੀਰੀਆ ਵਿੱਚ ਅੱਤਵਾਦੀ ਠਿਕਾਣਿਆਂ ਉੱਤੇ ਕੀਤੇ ਹਵਾਈ ਹਮਲੇ ਵਿੱਚ ਘੱਟੋ-ਘੱਟ 43 ਦੀ ਮੌ...

ਸੀਰੀਆ ਵਿੱਚ ਅਮਰੀਕੀ ਅਗਵਾਈ ਵਾਲੇ ਸੈਨਿਕ ਗੱਠਜੋੜ ਦੁਆਰਾ ਆਈ.ਐੱਸ.ਆਈ.ਐੱਸ. ਦੇ ਕਬਜ਼ੇ ਵਾਲੇ ਪੂਰਬੀ ਇਲਾਕੇ ‘ਤੇ ਕੀਤੇ ਗਏ ਹਵਾਈ ਹਮਲੇ ਵਿੱਚ ਘੱਟੋ-ਘੱਟ 43 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਨੁੱਖੀ ਅਧਿਕਾਰਾਂ ਦੀ ਇੱਕ ਸੀਰਿਆਈ ਸੰਸਥਾ ਮੁਤਾਬਿ...

ਤਾਲਿਬਾਨ ਦੇ ਹਮਲੇ ਵਿੱਚ 5 ਪੁਲਿਸ ਵਾਲਿਆਂ ਦੀ ਮੌਤ...

 ਅਫ਼ਗਾਨਿਸਤਾਨ ਵਿੱਚ ਘੱਟੋ-ਘੱਟ ਪੰਜ ਪੁਲਿਸ ਅਧਿਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਕੱਲ੍ਹ ਉਸ ਸਮੇਂ ਵਾਪਰੀ ਜਦੋਂ ਉੱਤਰ-ਪੱਛਮੀ ਬਡਗੀਸ ਸੂਬੇ ਵਿੱਚ ਵਿਦਰੋਹੀਆਂ ਨੇ ਉਨ੍ਹਾਂ ਦੇ ਚੈਕ-ਪੁਆਇੰਟ ਉੱਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮ...

ਐੱਚ 1-ਬੀ ਵੀਜ਼ਾ ਧਾਰਕ ਦੇ ਪਤੀ/ਪਤਨੀ ਨੂੰ ਕੰਮ ਕਰਨ ਦੀ ਪ੍ਰਵਾਨਗੀ ਦੇਣ ਵਾਲਾ ਬਿੱਲ ਅ...

ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੂੰ ਐੱਚ 1-ਬੀ ਵੀਜ਼ਾ ਧਾਰਕਾਂ ਦੇ ਪਤੀ/ਪਤਨੀ ਨੂੰ ਕੰਮ ਕਰਨ ਦੀ ਪ੍ਰਵਾਨਗੀ ਨੂੰ ਰੱਦ ਕਰਨ ਤੋਂ ਰੋਕਣ ਲਈ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਿਲ ਹਨ, ਅਮਰੀਕੀ ਕਾਂਗਰਸ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ। ਗੌਰਤਲਬ ਹੈ ਕ...

ਆਈ.ਸੀ.ਸੀ. ਮਹਿਲਾ ਵਿਸ਼ਵ ਟੀ20 : ਭਾਰਤ ਨੇ ਆਪਣੇ ਆਖਰੀ ਮੈਚ ਵਿੱਚ ਆਸਟ੍ਰੇਲੀਆ ਨੂੰ 4...

ਮਹਿਲਾ ਟੀ20 ਵਿਸ਼ਵ ਕੱਪ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤ ਨੇ ਗੁਯਾਨਾ ਵਿੱਚ ਖੇਡੇ ਜਾ ਰਹੇ ਆਈ.ਸੀ.ਸੀ. ਮਹਿਲਾ ਵਿਸ਼ਵ ਟੀ20 ਵਿੱਚ ਆਪਣੇ ਗਰੁੱਪ ਦੇ ਆਖਰੀ ਮੈਚ ਵਿੱਚ ਆਸਟ੍ਰੇਲੀਆ ਨ...

ਬੈਡਮਿੰਟਨ : ਲਕਸ਼ਿਆ ਸੇਨ ਨੇ ਐਦਿਲ ਸੋਲੇਹ ਅਲੀ ਸਾਦੀਕਿਨ ਨੂੰ ਹਰਾ ਕੇ ਸੈਮੀ-ਫਾਈਨਲ ਵ...

ਬੈਡਮਿੰਟਨ ਵਿੱਚ ਭਾਰਤੀ ਖਿਡਾਰੀ ਲਕਸ਼ਿਆ ਸੇਨ ਨੇ ਬੀਤੇ ਦਿਨ ਕੈਨੇਡਾ ਦੇ ਮਾਰਕਹਮ ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਮੁਕਾਬਲੇ ਵਿੱਚ ਮਲੇਸ਼ੀਆ ਦੇ ਐਦਿਲ ਸੋਲੇਹ ਅਲੀ ਸਾਦੀਕਿਨ ਨੂੰ 21-8, 21-18 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਥਾ...

ਮਨੂੰ-ਸੌਰਭ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ...

ਮਨੂੰ ਭਾਕਰ ਅਤੇ ਸੌਰਭ ਚੌਧਰੀ ਦੀ ਭਾਰਤੀ ਜੋੜੀ ਨੇ ਕੁਵੈਤ ਵਿੱਚ ਆਯੋਜਿਤ 11ਵੀਂ ਏਸ਼ਿਆਈ ਏਅਰਗਨ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਮਿਸ਼ਰਤ ਜੂਨੀਅਰ ਮੈਚ ਦੌਰਾਨ ਵਿਸ਼ਵ ਰਿਕਾਰਡ ਬਣਾਉਂਦੇ ਹੋਇਆਂ ਸੋਨ ਤਗਮਾ ਜਿੱਤਿਆ ਹੈ। ਯੂਥ ਓਲੰਪਿਕ ਖੇਡਾਂ ਦ...

ਸਮਾਜਿਕ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ...

“ਫਿਰ ਆ ਗਈ ਭੰਗੜੇ ਦੀ ਵਾਰੀ  ਲੋਹੜੀ ਮਨਾਉਣ ਦੀ ਕਰੋ ਤਿਆਰੀ ਅੱਗ ਦੇ ਕੋਲ ਸਾਰੇ ਆਓ ਸੁੰਦਰ ਮੁੰਦਰੀਏ ਜ਼ੋਰ ਨਾਲ ਗਾਓ…..” ਲੋਹੜੀ ਦਾ ਤਿਉਹਾਰ ਭਾਰਤ ‘ਚ ਮੌਸਮੀ ਉਤਸਵ ਵੱਜੋਂ ਉੱਤਰ ਭਾਰਤ ‘ਚ ਖਾਸ ਕਰਕੇ ਪੰਜਾਬ ਸੂਬੇ ‘ਚ ਬਹੁਤ ਹੀ ਧੁਮ...