ਭਾਰਤ ਨੇ ਚੀਨ ਨੂੰ ਜਿਤਾਇਆ ਤਿੱਖਾ ਵਿਰੋਧ...

ਪੱਛਮੀ ਲੱਦਾਖ ਦੇ ਗਾਲਵਾਨ ਅਤੇ ਪੌਂਗ ਖੇਤਰ ਵਿਚ ਤਣਾਅ ਸਿਖਰ ਤੇ ਹੈ।  ਜਿਸਦੇ ਚਲਦੇ  15 ਜੂਨ ਨੂੰ ਚੀਨ ਵਲੋਂ ਹਿੰਸਕ ਗਤੀਵਿਧੀਆਂ ਕਾਰਣ ਉਥੇ 20 ਭਾਰਤੀ ਸੈਨਿਕ ਸ਼ਹੀਦ ਹੋ ਗਏ ਅਤੇ ਇਸਦੇ ਨਾਲ ਹੀ 43 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਹੈ...

ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਵਾਸਤੇ ਦਿੱਤਾ ਜਾਵੇਗਾ ਢੁੱਕਵਾ ਜਵਾਬ- ਪ...

ਪੂਰਬੀ ਲੱਦਾਖ ਦੀ ਗਾਲਵਾਨ ਘਾਟੀ ਵਿਚ ਹਿੰਸਕ ਝੜਪ ਵਿਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਵਰਚੂਅਲ ਮੀਟਿੰਗ ਦੇ ਦੂਸਰੇ ਦਿਨ ਰਾਜਾਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਦੇ ਮੁਖੀਆਂ ...

ਭਾਰਤ ਦੋ ਸਾਲਾਂ ਵਾਸਤੇ ਯੂਐਨ ਦੀ ਸੁਰਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਚੁਣਿਆ ਗਿਆ...

ਭਾਰਤ 193 ਮੈਂਬਰਾਂ ਵਾਲੀ ਜਨਰਲ ਐਸੰਬਲੀ ਵਿਚੋਂ 184 ਵੋਟਾਂ ਹਾਸਿਲ ਕਰਕੇ ਸੰਯੁਕਤ ਰਾਸ਼ਟਰ ਦੀ ਸੁਰਖਿਆ ਪ੍ਰੀਸ਼ਦ ਦਾ ਦੋ ਸਾਲਾਂ ਵਾਸਤੇ ਅਸਥਾਈ ਮੈਂਬਰ ਚੁਣਿਆ ਗਿਆ । ਭਾਰਤ ਦੇ ਨਾਲ ਆਇਰਲੈਂਡ, ਮੈਕਸੀਕੋ ਅਤੇ ਨਾਰਵੇ ਵੀ ਬੀਤੇ ਰਾਤ ਸੁਰਖਿਆ ਪ੍ਰੀਸ਼...

ਭਾਰਤੀ ਸੈਨਿਕਾਂ ਦੀ ਬੇਮਿਸਾਲ ਹਿੰਮਤ ਅਤੇ ਕੁਰਬਾਨੀ ਨੂੰ ਸਿੱਜਦਾ-ਰਾਸ਼ਟਰਪਤੀ ...

ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗਾਲਵਾਨ ਘਾਟੀ ਵਿਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਖਿਆ  ਕਿ ਉਹ ਹਥਿਆਰ ਬੰਦ ਸੈਨਾਵਾਂ ਦੇ ਸਰਵਉਚ ਕਮਾਂਡਰ ਹੋਣ ਦੇ ਨਾਤੇ,ਦੇਸ਼ ਦੀ ਅਖੰਡਤਾ ਦੀ ਰਾਖੀ ਕਰਦੇ ਹੋਏ ...

ਵਿਦੇਸ਼ ਮੰਤਰੀ ਐਸ.ਜੈਸ਼ੰਕਰ ਵਲੋਂ ਗਾਲਵਾਨ ਘਾਟੀ ਵਿਚ ਵਾਪਰੀਆਂ ਹਿੰਸਕ ਗਤੀਵਿਧੀਆਂ ਤ...

ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਬੀਤੀ 15 ਜੂਨ ਨੂੰ ਗਾਲਵਾਨ ਘਾਟੀ ਵਿਚ ਚੀਨ ਫੌਜ ਵਲੋਂ ਕੀਤੀਆਂ ਹਿੰਸਕ ਗਤੀਵਿਧੀਆਂ ਦਾ ਚੀਨ ਦੇ ਹਮਰੁਤਬਾ ਵਾਂਗ ਯੀ ਨਾਲ ਸਖਤ ਇਤਰਾਜ ਪ੍ਰਗਟ ਕੀਤਾ ਹੈ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ...

ਪ੍ਰਧਾਨ ਮੰਤਰੀ ਮੋਦੀ ਨੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਨੂੰ ਸਮੁੱਚੇ ਦੇਸ਼ ਵਿਚ ...

ਆਰਥਿਕ ਗਤੀਵਿਧੀਆਂ ਵਿਚ ਹੋਰ ਤੇਜੀ ਲਿਆਉਣ ਅਤੇ ਜਨ ਜੀਵਨ ਨੂੰ ਸੁਖਾਲਾ ਬਣਾਉਣ ਦੇ ਮਨੋਰਥ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਰਾਜਾਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਦੇ ਮੁੱਖੀਆਂ ਨੂੰ ਰਾਸ਼ਟਰਵਿਆਪੀ ਅਨਲਾਕ ਦੇ ਦੂਜੇ ਪੜਾਅ ਦੀ ਯੋਜਨਾ ਬਣਾਉਣ ਦੀ ...

ਸੰਯੁਕਤ ਰਾਸ਼ਟਰ ਦੇ ਮੁਖੀ ਵਲੋਂ ਭਾਰਤ ਚੀਨ ਵਿਚਾਲੇ ਐਲ.ਏ.ਸੀ ਵਿਚ ਹੋਈ ਹਿੰਸਾ ਤੇ ਚਿ...

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਉੱਤੇ ਹਿੰਸਾ ਦੀਆਂ ਖ਼ਬਰਾਂ ‘ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਇਸ ਮੌਕੇ ਤੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਵੀ ਕ...

 ਬੰਗਲਾ ਦੇਸ਼ : ਇਕ ਹੋਰ ਮੰਤਰੀ ਕੋਰੋਨਾ ਪਾਜੀਟਿਵ, ਇਕ ਦਿਨ ਵਿਚ ਹੀ ਮਰੀਜਾਂ ਦੀ ਵਧੀ...

ਬੰਗਲਾ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਕਿਉਂਕਿ ਬੁੱਧਵਾਰ ਨੂੰ ਦੇਸ਼ ਵਿਚ ਇਹਨਾਂ ਦਾ ਅੰਕੜਾ 98000 ਨੂੰ ਪਾਰ ਕਰ ਗਿਆ ਹੈ।ਡਾਇਰੈਕਟੋਰੇਟ ਜਨਰਲ ਹੈਲਥ ਸਰਵਿਸਿਜ਼ ਦੇ ਅਨੁਸਾਰ ਬੁੱਧਵਾਰ ਨੂੰ ਦ...

ਚੀਨ ਵਲੋਂ ਗਾਲਵਾਨ ਘਾਟੀ ਦੇ ਖੇਤਰ ‘ ਤੇ ਆਪਣਾ ਦਾਅਵਾ ਦੱਸਣਾ ਸਾਫ ਝੂਠ-ਵਿਦੇਸ...

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ ਬੀਤੇ ਦਿਨ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਨੇ ਲੱਦਾਖ ਵਿਚ ਵਾਪਰੀਆਂ ਘਟਨਾਵਾਂ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ‘ਤੇ ਚੀਨ ਵਲੋਂ ਗਾਲਵਾਨ ਘਾਟੀ ਨੂੰ ਆ...

ਮੰਦੀ ਦੇ ਦੌਰ ਵਿਚ ਆਰਥਿਕ ਤਰੱਕੀ ਦੇਖਣ ਯੋਗ- ਪ੍ਰਧਾਨ ਮੰਤਰੀ ਮੋਦੀ...

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਦੇ ਉਪ ਰਾਜਪਾਲਾਂ ਨਾਲ ਵੀਡਿਉ ਕਾਨਫਰੰਸਿੰਗ ਰਾਹੀਂ ਤਾਲਾਬੰਦੀ ਖੁੱਲਣ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਅਤੇ  ਕੋਵਿਡ-19 ਨਾਲ ਨਜਿੱਠਣ ਅ...