ਮਾਲੀ ਦੇ ਪ੍ਰਧਾਨ ਮੰਤਰੀ ਨੇ ਆਪਣੀ ਪੂਰੀ ਸਰਕਾਰ ਸਮੇਤ ਦਿੱਤਾ ਅਸਤੀਫ਼ਾ...

ਮਾਲੀ ਦੇ ਪ੍ਰਧਾਨਮੰਤਰੀ ਨੇ ਆਪਣੀ ਸਮੁੱਚੀ ਸਰਕਾਰ ਸਮੇਤ ਅਸਤੀਫ਼ਾ ਦੇ ਦਿੱਤਾ ਹੈ। ਇਹ ਫ਼ੈਸਲਾ ਮੋਪਤੀ ਖੇਤਰ ‘ਚ ਹਿੰਸਾ ਨਾਲ ਨਜਿੱਠਨ ਦੇ ਵੱਧਦੇ ਦਬਾਅ ਤੋਂ ਬਾਅਦ ਆਇਆ ਹੈ। ਖ਼ਾਸ ਤੌਰ ‘ਤੇ  23 ਮਾਰਚ ਨੂੰ ਹੋਏ ਕਤਲੇਆਮ ਦੇ ਬਾਅਦ ਹੰਗਾਮਾ...

ਹਿਮਾਚਲ ਪ੍ਰਦੇਸ਼ ਦੇ ਭਾਜਪਾ ਮੁਖੀ ਸਤਪਾਲ ਸੱਤੀ ਦੀ ਪ੍ਰਚਾਰ-ਮੁਹਿੰਮ ‘ਤੇ ਚੋਣ...

 ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਮੁੱਖੀ ਸਤਪਾਲ ਸੱਤੀ ਦੀ ਪ੍ਰਚਾਰ-ਮੁਹਿੰਮ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ਼ ਵਿਰੋਧੀ-ਟਿੱਪਣੀ ਕਰਨ ਕਾਰਨ 48 ਘੰਟਿਆਂ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅੱਜ ਸਵੇਰੇ 10 ਵਜੇ ...

ਕਾਂਗਰਸ-ਬੁਲਾਰਾ ਪ੍ਰਿਯੰਕਾ ਚਤੁਰਵੇਦੀ ਪਾਰਟੀ ਛੱਡ ਕੇ ਸ਼ਿਵ ਸੈਨਾ ‘ਚ ਹੋਈ ਸ਼ਾ...

ਕਾਂਗਰਸ ਦੀ ਕੌਮੀ ਬੁਲਾਰਾ ਪ੍ਰਿਯੰਕਾ ਚਤੁਰਵੇਦੀ ਬੀਤੇ ਦਿਨੀਂ ਸ਼ਿਵ ਸੈਨਾ ਵਿਚ ਸ਼ਾਮਿਲ ਹੋ ਗਈ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ‘ਤੇ ਹਾਲ ਹੀ ‘ਚ ਉਨ੍ਹਾਂ ਨਾਲ ਦੁਰ-ਵਿਵਹਾਰ ਕਰਨ ਵਾਲੇ ਵਰਕਰਾਂ ਨੂੰ ਮੁੜ ਪਾਰਟ...

ਆਈ.ਐੱਨ.ਐਸ. ਕੋਲਕਾਤਾ ਅਤੇ ਸ਼ਕਤੀ, ਆਈ.ਐਫ.ਆਰ. ਵਿਚ ਹਿੱਸਾ ਲੈਣ ਲਈ ਪਹੁੰਚਣਗੇ ਚੀਨ ...

ਭਾਰਤੀ ਜਲ-ਸੈਨਾ ਜਹਾਜ਼ ਕੋਲਕਾਤਾ ਅਤੇ ਸ਼ਕਤੀ ਚੀਨ ਦੇ ਕਿੰਗਦਾਓ ਵਿਖੇ ਪੀਪਲਜ਼ ਲਿਬਰੇਸ਼ਨ ਆਰਮੀ (ਨੇਵੀ) ਦੀ 70 ਵੀਂ ਵਰ੍ਹੇਗੰਢ ਦੇ ਸਮਾਗਮ ਵਜੋਂ ਆਈ.ਐਫ.ਆਰ. ਵਿੱਚ ਹਿੱਸਾ ਲੈਣ ਲਈ ਐਤਵਾਰ ਨੂੰ ਪਹੁੰਚਣਗੇ। ਇੰਟਰਨੈਸ਼ਨਲ ਫਲੀਟ ਰਿਵਿਊ ਜਲ-ਸੈਨਾ ਜਹ...

ਪੀਐਮ ਮੋਦੀ ਨੇ ਈ.ਵੀ.ਐਮ. ਬਾਰੇ ਗਲਤ ਕਹਾਣੀ ਘੜਨ ਦਾ ਕਾਂਗਰਸ ‘ਤੇ ਲਗਾਇਆ ਦੋਸ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਜਲਈ ਵੋਟਿੰਗ ਮਸ਼ੀਨਾਂ ਬਾਰੇ ਝੂਠੀ ਕਹਾਣੀ ਬਣਾਉਣ ਦਾ ਕਾਂਗਰਸ ‘ਤੇ ਦੋਸ਼ ਲਗਾਇਆ ਹੈ। ਪ੍ਰਾਈਵੇਟ ਟੀ.ਵੀ ਚੈਨਲ ਦੀ ਇਕ ਇੰਟਰਵਿਊ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਿਕਾਸ ਦੇ ਵੱਖ-ਵੱ...

ਲੋਕ ਸਭਾ ਦੀਆਂ ਚੋਣਾਂ ਦੇ ਤੀਜੇ ਪੜਾਅ ਲਈ ਪ੍ਰਚਾਰ-ਮੁਹਿੰਮ ਹੋਈ ਤੇਜ਼...

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਪ੍ਰਚਾਰ-ਮੁਹਿੰਮ ਆਪਣੀ ਸਿਖਰ ‘ਤੇ ਪਹੁੰਚ ਗਈ ਹੈ ਕਿਉਂਕਿ ਸਿਰਫ਼ ਦੋ ਦਿਨ ਹੀ ਬਾਕੀ ਰਹਿ ਗਏ ਹਨ। 13 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੈਲੇ ਹੋਏ 116 ਹਲਕਿਆਂ ਦੇ ਚੋਣ ਖੇਤਰ ‘ਚ ਇਸ ...

ਭੂਟਾਨ ਨੇ ਬੀ.ਆਰ.ਆਈ. ਨੂੰ ਕੀਤੀ ‘ਨਾਂਹ’...

ਭੂਟਾਨ ਨੇ ਦੂਜੇ ਬੀ.ਆਰ.ਆਈ. ਫੋਰਮ ਨਾਲ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਇਸ ਮਹੀਨੇ ਦੇ ਆਖਿਰ ‘ਚ ਚੀਨ ਦੇ ਬੀਜਿੰਗ ਵਿਖੇ ਕਰਨ ਦਾ ਅਨੁਮਾਨ ਹੈ। ਇਸ ਫ਼ੈਸਲੇ ਸਬੰਧੀ ਥਿੰਫੂ ਨੇ ਕੋਈ ਖ਼ਾਸ ਕਾਰਨ ਨਹੀਂ ਦਿੱਤੇ। ਭੂਟਾਨ ਨੇ ਮਈ 2017 ਵਿਚ ਆ...

ਅੱਜ ਤੋਂ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਵਪਾਰ ਨੂੰ ਕੀਤਾ ਮੁਅ...

ਬੀਤੇ ਦਿਨੀਂ ਅਪ੍ਰੈਲ 2019 ਤੋਂ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੀ ਕੰਟਰੋਲ ਰੇਖਾ ਦੇ ਵਪਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਜਦੋਂ ਸ...

ਸੁਸ਼ਮਾ ਸਵਰਾਜ ਨੇ ਭਾਰਤੀਆ ਨੂੰ ਜੰਗੀ-ਸਥਾਨ ਤ੍ਰਿਪੋਲੀ ਤੁਰੰਤ ਛੱਡਣ ਦੀ ਕੀਤੀ ਅਪੀਲ...

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਿੰਸਾ ‘ਚ ਘਿਰੀ ਲਿਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਫਸੇ ਭਾਰਤੀਆਂ ਨੂੰ ਤੁਰੰਤ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਜੇਕਰ ਹੁਣ ਨਾ ਨਿਕਲ ਸਕੇ ਤਾਂ ਬਾਅਦ ਵਿਚ ਉਨ੍ਹਾਂ ਨੂੰ ...

ਸਾਊਦੀ ਅਰਬ ਨੇ ਭਾਰਤ ਦੇ ਹੱਜ ਕੋਟੇ ਨੂੰ 2 ਲੱਖ ਤੱਕ ਵਧਾਇਆ...

ਸਾਊਦੀ ਅਰਬ ਨੇ ਇਕ ਰਸਮੀ ਆਦੇਸ਼ ਜਾਰੀ ਕੀਤਾ ਹੈ, ਜਿਸ ਵਿਚ ਭਾਰਤ ਦੇ ਹੱਜ ਕੋਟੇ ਨੂੰ 1 ਲੱਖ 75 ਹਜ਼ਾਰ ਤੋਂ ਦੋ ਲੱਖ ਤੱਕ ਵਧਾ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਫ਼ੈਸਲਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਉੱਤਰ ਪ੍ਰਦੇਸ਼, ਪੱਛਮੀ ਬੰਗਾਲ...