ਆਈ.ਪੀ.ਐੱਲ. ਦੇ ਮਹਾਨ ਕਪਤਾਨ ਐਲਾਨੇ ਗਏ ਧੋਨੀ ਅਤੇ ਰੋਹਿਤ...

ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮੁੰਬਈ ਇੰਡੀਅਨਜ਼ ਦੇ ਰੋਹਿਤ ਸ਼ਰਮਾ ਨੂੰ ਬੀਤੇ ਦਿਨ 20 ਸਾਬਕਾ ਕ੍ਰਿਕਟਰਾਂ ਦੀ ਇਕ ਜਿਊਰੀ ਨੇ ਸਾਂਝੇ ਤੌਰ ‘ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਮਹਾਨ ਕਪਤਾਨ ਘੋਸ਼ਿਤ ਕੀਤਾ। ਗੌਰਤਲਬ ...

ਲੌਕਡਾਊਨ ਨੇ ਕੋਵਿਡ-19 ਮਾਮਲਿਆਂ ਦੇ ਦੁੱਗਣਾ ਹੋਣ ਦੀ ਦਰ ਨੂੰ 3 ਦਿਨਾਂ ਤੋਂ ਘਟਾ ਕੇ...

ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਬੀਤੇ ਦਿਨ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ, ਠੀਕ ਹੋਣ ਵਾਲੇ ਮਰੀਜ਼ ਅਤੇ ਮੌਤ ਦਰ ਦੇ ਸੰਬੰਧ ਵਿੱਚ ਭਾਰਤ ਹੋਰਨਾਂ ਦੇਸ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ...

ਭਾਰਤ ਵਿੱਚ ਕੋਵਿਡ-19 ਦੇ 13,835 ਮਾਮਲੇ ਅਤੇ ਮੌਤਾਂ ਦੀ ਸੰਖਿਆ ਹੋਈ 452 : ਸਿਹਤ ਮ...

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 452 ਹੋ ਗਈ ਹੈ। ਗੌਰਤਲਬ ਹੈ ਕਿ ਵੀਰਵਾਰ ਸ਼ਾਮ ਤੋਂ 32 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦੋਂ ਕਿ ਸ਼ੁੱਕਰਵਾਰ ਨੂੰ 1, 076 ਹੋਰ ਸ...

ਕੋਵਿਡ-19 : ਪ੍ਰਧਾਨ ਮੰਤਰੀ ਮੋਦੀ ਨੇ ਦੱਖਣੀ ਅਫ਼ਰੀਕਾ ਅਤੇ ਮਿਸਰ ਨੂੰ ਜ਼ਰੂਰੀ ਡਾਕਟ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਜ਼ਰੂਰੀ ਡਾਕਟਰੀ ਸਪਲਾਈ ਨੂੰ ਬਰਕਰਾਰ ਰੱਖਣ ਲਈ ਦੱਖਣੀ ਅਫ਼ਰੀਕਾ ਨੂੰ ਭਾਰਤ ਦੇ ਸਮਰਥਨ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਾਫੋਸਾ...

ਬੰਗਲਾਦੇਸ਼ੀਆਂ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ...

ਭਾਰਤ ਵਿਚ ਫਸੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬੰਗਲਾਦੇਸ਼ ਨੇ ਅੱਠ ਵਿਸ਼ੇਸ਼ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਨਿੱਜੀ ਯੂ.ਐੱਸ.-ਬੰਗਲਾ ਏਅਰਲਾਇੰਸ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਭਾਰਤ ਤੋਂ 1000 ਤੋਂ ਵੱਧ ਬੰਗ...

ਹੈਦਰਾਬਾਦ ਵਿੱਚ ਫਸੇ ਯੂ.ਕੇ. ਦੇ 136 ਨਾਗਰਿਕਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਭੇਜਿਆ ...

ਹੈਦਰਾਬਾਦ ਵਿੱਚ ਫਸੇ ਇੰਗਲੈਂਡ ਦੇ ਲਗਭਗ 136 ਨਾਗਰਿਕਾਂ ਨੂੰ ਬੀਤੇ ਦਿਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਉਨ੍ਹਾਂ ਦੇ ਦੇਸ਼ ਰਵਾਨਾ ਕਰ ਦਿੱਤਾ ਗਿਆ। ਬ੍ਰਿਟਿਸ਼ ਏਅਰਵੇਜ਼ ਦੀ ਵਿਸ਼ੇਸ਼ ਉਡਾਣ ਜੋ ਕਿ ਬਹਿਰੀਨ ਤੋਂ ਯਾਤਰ...

ਰਿਜ਼ਰਵ ਬੈਂਕ ਨੇ ਅਰਥਚਾਰੇ ਨੂੰ ਮਜ਼ਬੂਤੀ ਪ੍ਰਦਾਨ ਲਈ ਕੀਤੇ ਕਈ ਐਲਾਨ; ਰਿਵਰਸ ਰੈਪੋ ...

ਰੁਪਏ ‘ਚ ਭਾਰੀ ਗਿਰਾਵਟ ਅਤੇ ਵਿੱਤੀ ਬਾਜ਼ਾਰ ਦੇ ਕਈ ਖੇਤਰਾਂ ‘ਚ ਲਗਾਤਾਰ ਅਸਥਿਰਤਾ ਦੇ ਵਿਚਕਾਰ, ਰਿਜ਼ਰਵ ਬੈਂਕ ਨੇ ਇਸ ਨੂੰ ਲੀਹਾਂ ਤੇ ਪਾਉਣ ਲਈ ਅੱਜ ਕਈ ਉਪਾਵਾਂ ਦਾ ਐਲਾਨ ਕੀਤਾ। ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦਿਆਂ ਆਰ.ਬੀ.ਆਈ....

ਨੇਪਾਲ ਵਿੱਚ ਕੋਰੋਨਾ ਵਾਇਰਸ ਦੇ 14 ਨਵੇਂ ਮਾਮਲਿਆਂ ਵਿੱਚੋਂ 12 ਭਾਰਤੀ...

ਬੀਤੇ ਦਿਨ ਨੇਪਾਲ ਵਿੱਚ ਮਿਲੇ 14 ਨਵੇਂ ਕੋਰੋਨਾ ਵਾਇਰਸ ਮਾਮਲਿਆਂ ਵਿੱਚੋਂ 12 ਭਾਰਤੀ ਹਨ। ਇਸ ਨਾਲ ਉਥੇ ਸੰਕ੍ਰਮਿਤ ਲੋਕਾਂ ਦੀ ਗਿਣਤੀ ਵੱਧ ਕੇ ਦੁੱਗਣੀ ਹੋ ਗਈ ਹੈ। ਸਿਹਤ ਅਤੇ ਜਨ-ਸੰਖਿਆ ਮੰਤਰਾਲੇ ਨੇ ਇਸ ਗੱਲ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ 14 ...

ਤਾਜ਼ਾ ਬਰਫ਼ਬਾਰੀ ਕਾਰਨ ਸ਼੍ਰੀਨਗਰ-ਲੇਹ ਰਾਜ-ਮਾਰਗ ਹੋਇਆ ਬੰਦ...

ਕਸ਼ਮੀਰ ਘਾਟੀ ਦੇ ਜ਼ੋਜਿਲਾ ਪਾਸ ਇਲਾਕੇ ਵਿੱਚ ਤਾਜ਼ਾ ਬਰਫ਼ਬਾਰੀ ਹੋਣ ਕਾਰਨ ਸ਼੍ਰੀਨਗਰ-ਸੋਨਮਾਰਗ-ਲੇਹ ਰਾਜ-ਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਬੀਤੇ ਦਿਨ ਇਸ ਬਾਰੇ ਜਾਣਕਾਰੀ ਦਿੰਦਿਆਂ ਬਾਰਡਰ ਰੋਡਜ਼ ਆਰਗੇ...

ਮਲੇਸ਼ੀਆ ਨੇ 200 ਰੋਹਿੰਗੀਆ ਸ਼ਰਨਾਰਥੀਆਂ ਨੂੰ ਕਿਸ਼ਤੀ ਸਮੇਤ ਮੋੜਿਆ...

ਮਲੇਸ਼ੀਆ ਨੇ ਤਕਰੀਬਨ 200 ਮੁਸਲਿਮ ਰੋਹਿੰਗੀਆ ਸ਼ਰਨਾਰਥੀਆਂ ਨੂੰ ਇੱਕ ਕਿਸ਼ਤੀ ਸਮੇਤ ਵਾਪਸ ਮੋੜ ਦਿੱਤਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚ ਬੱਚੇ ਵੀ ਸ਼ਾਮਲ ਸਨ, ਜੋ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾ...