ਅੱਤਵਾਦ ਸੰਗਠਨ ਜੈਮ ਦੇ ਹੈਡਕੁਆਰਟਰ ਦਾ ਕੰਟਰੋਲ ਲਿਆ ਆਪਣੇ ਹੱਥਾਂ ‘ਚ: ਪਾਕਿਸ...

ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਉਸ ਨੇ ਬਹਾਵਲਪੁਰ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇਐਮ) ਦੇ ਹੈੱਡਕੁਆਰਟਰਾਂ ਦਾ ਪ੍ਰਸ਼ਾਸਨਿਕ ਨਿਯੰਤਰਣ ਸੰਭਾਲ ਲਿਆ ਹੈ। ਜੀਐਮ ਨੇ ਪੁਲਵਾਮਾ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਜਿਸ ...

ਯੂਰਪ ਵਿੱਚ ਨਵੀਆਂ ਮਿਜ਼ਾਈਲਾਂ ਨੂੰ ਤਇਨਾਤ ਕਰਨ ਖਿਲਾਫ ਰੂਸ ਨੇ ਅਮਰੀਕਾ ਨੂੰ ਦਿੱਤੀ ...

ਰੂਸ ਨੇ ਯੂਰਪ ਵਿੱਚ ਨਵੇਂ ਮਿਜ਼ਾਈਲਾਂ ਨੂੰ ਤਇਨਾਤ ਕਰਨ ਦੇ ਖਿਲਾਫ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ, ਜਿਸ ਨਾਲ ਉਹ ਆਪਣੇ ਨਵੇਂ ਹਥਿਆਰਾਂ ਨਾਲ ਪੱਛਮੀ ਰਾਜਧਾਨੀਆਂ ਨੂੰ ਨਿਸ਼ਾਨਾ ਬਣਾ ਕੇ ਬਦਲਾ ਲੈਣ ਦੀ ਧਮਕੀ ਦੇ ਰਿਹਾ ਹੈ।ਦੇਸ਼ ਦੇ ਰਾਸ਼ਟਰਪਤੀ ਦ...

ਪਾਕਿਸਤਾਨ ਦੇ ਖੋਖਲੇ ਦਾਅਵੇ

ਪੁਲਵਾਮਾ ਅੱਤਵਾਦੀ ਹਮਲੇ ਦੇ ਇੱਕ ਹਫ਼ਤੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਧੇ ਮਨ ਨਾਲ ਹੀ ਆਪਣੇ ਬਿਆਨ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ, ਜਿਸ ਵਿੱਚ ਸੀ.ਆਰ.ਪੀ.ਐੱਫ. ਦੇ ਚਾਲ੍ਹੀ ਤੋਂ ਜ਼ਿਆ...

ਪੀਐਮ ਮੋਦੀ ਪਹੁੰਚੇ ਦੱਖਣੀ ਕੋਰੀਆ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਦੋ ਦਿਨਾਂ ਯਾਤਰਾ ਤਹਿਤ ਦੱਖਣੀ ਕੋਰੀਆ ਪਹੁੰਚ ਗਏ ਹਨ। ਸਿਓਲ ਹਵਾਈ ਅੱਡੇ ਪਹੁੰਚਣ ‘ਤੇ ਉਨ੍ਹਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ।ਆਪਣੀ ਫੇਰੀ ਦੇ ਪਹਿਲੇ ਦਿਨ ਪੀਐਮ ਮੋਦੀ ਨੇ ਭਾਰਤ-ਕੋਰੀਆ ਸਟਾਰਟਅਪ...

ਸਾਊਦੀ ਅਰਬ ਨੇ ਭਾਰਤ ‘ਚ 100 ਅਰਬ ਡਾਲਰ ਨਿਵੇਸ਼ ਕਰਨ ਦਾ ਕੀਤਾ ਐਲਾਨ...

ਸਾਊਦੀ ਅਰਬ ਊਰਜਾ, ਰਿਫਾਈਨਿੰਗ, ਪੈਟਰੋ ਕੈਮੀਕਲ, ਬੁਨਿਆਦੀ ਢਾਂਚਾ, ਖੇਤੀਬਾੜੀ ਅਤੇ ਨਿਰਮਾਣ ਖਤੇਰ ਸਮੇਤ ਹੋਰ ਖੇਤਰਾਂ ‘ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਬੀਤੇ ਦਿਨ ਸਾਊਦੀ ਅਰਬ ਦੇ ਸਹਿਜ਼ਾਦੇ ਮੁਹੰਮਦ ਬਿਨ ਸਲਮਾਨ ਬਿਨ ਅਬਦੁਲਾਜ਼ੀਜ਼ ਅਲ ਸਾਊਦ ਦ...

ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ: ਰਾਸ਼ਟਰਪਤੀ ਕੋਵਿੰਦ...

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਆਲਮੀ ਬੁਰਾਈ ਅੱਤਵਾਦ ਅੱਜ ਦੇ ਸਮੇਂ ‘ਚ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਇਸ ਨਾਲ ਨਜਿੱਠਣ ਲਈ ਨਿਰਣਾਇਕ ਕਾਰਵਾਈ ਦੀ ਲੋੜ ਹੈ।ਬੀਤੀ ਸ਼ਾਮ ਨਵੀਂ ਦਿੱਲੀ ‘ਚ ਰਾਸ਼ਟਰਪਤੀ ਭਵਨ ਵਿਖੇ ਸਾਊਦੀ ਅਰਬ ਦੇ ਸ...

ਜੰਮੂ-ਕਸ਼ਮੀਰ: ਸਰਕਾਰ ਨੇ 18 ਹੁਰੀਅਤ ਆਗੂਆਂ ਦੀ ਸੁਰੱਖਿਆ ਲਈ ਵਾਪਿਸ ...

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੀਤੇ ਦਿਨ ਇਕ ਵੱਡੀ ਪਹਿਲ ਕਰਦਿਆਂ ਰਾਜ ਦੇ 18 ਵੱਖਵਾਦੀ ਆਗੂਆਂ ਦੀ ਸੁਰੱਖਿਆ ਵਾਪਿਸ ਲੈਣ ਦਾ ਹੁਕਮ ਦਿੱਤਾ ਹੈ। ਗ੍ਰਹਿ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਇੰਨਾਂ ਵੱਖਵਾਦੀ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਇਕ ਤਰ੍ਹਾ...

ਐਨ.ਆਈ.ਏ. ਨੇ ਪੁਲਵਾਮਾ ਹਮਲੇ ਦੀ ਜਾਂਚ ਲਈ ਮਾਮਲਾ ਕੀਤਾ ਦਰਜ...

ਕੌਮੀ ਜਾਂਚ ਏਜੰਸੀ, ਐਨ.ਆਈ.ਏ. ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਜਾਂਚ ਲਈ ਮਾਮਲਾ ਦਰਜ ਕੀਤਾ ਹੈ।14 ਫਰਵਰੀ ਨੂੰ ਸੀ.ਆਰ.ਪੀ.ਐਫ. ਦੇ ਕਾਫਲੇ ‘ਤੇ ਹੋਏ ਹਮਲੇ ‘ਚ 40 ਜਵਾਨ ਸ਼ਹੀਦ ਹੋ ਗਏ ਸਨ। ਏਜੰਸੀ ਅਨੁਸਾਰ  ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਦਾ ਗਠ...

ਨੇਪਾਲ: ਕਾਠਮੰਡੂ ‘ਚ ਫੇਸਟੀਵਲ ਆਫ ਇੰਡੀਆ ਦੀ ਹੋਈ ਸ਼ੁਰੂਆਤ...

ਨੇਪਾਲ ‘ਚ ਮਹੀਨਾ ਭਰ ਚੱਲਣ ਵਾਲੇ ਫੇਸਟੀਵਲ ਆਫ ਇੰਡੀਆ ਦੀ ਬੀਤੇ ਦਿਨ ਕਾਠਮੰਡੂ ‘ਚ ਸ਼ੁਰੂਆਤ ਹੋ ਗਈ ਹੈ।ਇਸ ਉਤਸਵ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਦੋਵਾਂ ਮੁਲਕਾਂ ਦੀਆਂ ਸਮਾਨਤਾਵਾਂ ਤੋਂ ਜਾਣੂ ਕਰਵਾਉਣਾ ਹੈ। ਸੱਭਿਆਚਾਰ, ਸੈਰ-ਸਪਾਟਾ ਅਤੇ ਸ਼ਹਿਰੀ ਹਵਾਬ...

ਸੀਰੀਆ:ਆਈ.ਐਸ ਕਬਜ਼ੇ ਵਾਲੇ ਖੇਤਰ ‘ਚੋਂ ਨਾਗਰਿਕਾਂ ਨੂੰ ਕੱਢਿਆ ਗਿਆ ਸੁਰੱਖਿਅਤ...

ਪੂਰਬੀ ਸੀਰੀਆ ਜੋ ਕਿ ਇਸਲਾਮਿਕ ਰਾਜ ਅੱਤਵਾਦੀ ਸਮੂਹ ਦੇ ਕਬਜ਼ੇ ਹੇਠ ਹੈ, ਇਸ ਖੇਤਰ ‘ਚੋਂ ਆਮ ਨਾਗਰਿਜਕਾਂ ਨੂੰ ਟਰੱਕਾਂ ਰਾਂਹੀ ਬਾਹਰ ਕੱਢਿਆ ਗਿਆ ਹੈ। ਸੀਰੀਆ ਦੀ ਡੈਮੋਕਰੇਟਿਕ ਫੋਰਸ ਦੇ ਬੁਲਾਰੇ ਮੁਸਤਫਾ ਬਾਲੀ ਨੇ ਪੁਸ਼ਟੀ ਕੀਤੀ ਹੈ ਕਿ ਟਰੱਕਾਂ ਰਾਂਹ...