ਨਾਈਜੀਰੀਆ: ਬੋਕੋ ਹਰਾਮ ਹਮਲੇ ਵਿਚ ਘੱਟੋ-ਘੱਟ 60 ਨਾਗਰਿਕਾਂ ਦੀ ਮੌਤ...

ਬੀਤੇ ਦਿਨੀਂ ਐਮਨੇਸਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਇਸ ਹਫ਼ਤੇ ਨਾਈਜੀਰੀਆ ਵਿਖੇ ਉੱਤਰ-ਪੂਰਬੀ ਖੇਤਰ ਦੇ ਦੂਰ-ਦੁਰਾਡੇ ਕਸਬੇ ਰੈਨ ‘ਤੇ ਬੋਕੋ ਹਰਾਮ ਵੱਲੋਂ ਕੀਤੇ ਹਮਲੇ ‘ਚ ਲਗਭਗ 60 ਨਾਗਰਿਕਾਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ ਦੇ ...

ਰੂਸ ਨੇ ਸ਼ੀਤ ਯੁੱਧ ਪਰਮਾਣੁ ਮਿਜ਼ਾਈਲ ਸੰਧੀ ਨੂੰ ਛੱਡਣ ਸਬੰਧੀ ਵਾਸ਼ਿੰਗਟਨ ਦੇ ਫ਼ੈਸਲੇ...

ਬੀਤੇ ਦਿਨੀਂ ਰੂਸ ਨੇ ਵਾਸ਼ਿੰਗਟਨ ਦੇ ਇੱਕ ਸੀਮਾਮਾਰਕ ਸ਼ੀਤ ਯੁੱਧ ਪਰਮਾਣੁ ਮਿਜ਼ਾਈਲ ਸੰਧੀ ਨੂੰ ਛੱਡਣ ਦੇ ਫ਼ੈਸਲੇ ਦੀ ਨਿੰਦਿਆ ਕੀਤੀ ਹੈ। ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜ਼ਖ਼ਾਰੋਵਾ ਨੇ ਕਿਹਾ ਕਿ ਅਮਰੀਕਾ ਦਾ ਇਸ ਸੰਧੀ ਤੋਂ ਬਾਹਰ ਨਿਕ...

ਸਾਰੀ ਪੁਲ ਦੀਆਂ ਝੜਪਾਂ ‘ਚ 6 ਅਫ਼ਗਾਨ ਸੈਨਿਕਾਂ, 9 ਤਾਲਿਬਾਨ ਦੇ ਅੱਤਵਾਦੀਆਂ ਦ...

ਇਕ ਸਥਾਨਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਦੇ ਉੱਤਰੀ ਸੂਬੇ ਸਾਰੀ ਪੁਲ ‘ਚ ਹੋਈ ਸੱਜਰੀ ਝੜਪ ਦੌਰਾਨ ਘੱਟੋ-ਘੱਟ 6 ਅਫ਼ਗਾਨ ਸੈਨਿਕਾਂ ਅਤੇ 9 ਤਾਲਿਬਾਨ ਦੇ ਅੱਤਵਾਦੀਆਂ ਦੀ ਮੌਤ ਹੋ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਘਟਨਾ ਸੂ...

ਨਵੇਂ ਭਾਰਤ ਲਈ ਅੰਤਰਿਮ ਬਜਟ ਊਰਜਾ ਸਮਾਨ: ਪ੍ਰਧਾਨ ਮੰਤਰੀ ਮੋਦੀ  ...

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੇਸ਼ ਕੀਤੇ ਬਜਟ ਨਾਲ ਗਰੀਬਾਂ ਅਤੇ ਕਿਸਾਨਾਂ ਨੂੰ ਨਵੀਂ ਸ਼ਕਤੀ ਮਿਲੇਗੀ, ਜਿਸ ਨਾਲ ਆਰਥਿਕ ਵਿਕਾਸ ਨੂੰ ਪ੍ਰੋਤਸ਼ਾਹਨ ਮਿਲੇਗਾ। ਬਜਟ ਸਬੰਧੀ ਆਪਣੇ ਬਿਆਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਨਵੇਂ ...

ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਵਿਦਿਆਰਥੀਆਂ ਦੀ ਸਹਾਇਤ...

ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਕਥਿਤ ਆਵਾਸ ਨਿਯਮਾਂ ਦੀ ਉਲੰਘਣ ਤਹਿਤ ਅਮਰੀਕੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਲਈ ਇਕ 24/7 ਹੌਟਲਾਈਨ ਖੋਲ੍ਹੀ ਹੈ। ਅਮਰੀਕਾ ਵਿੱਚ ਰਹਿਣ ਲਈ ਫ਼ਰਜ਼ੀ ਯੂਨੀਵਰਸਿਟੀ ਵਿਚ ਦਾਖ਼...

ਚੀਨ ਅਮਰੀਕਾ ਦੀਆਂ ਦਰਾਮਦਾਂ ਵਧਾਉਣ ਸਬੰਧੀ ਮੁੱਖ ਰਿਆਇਤਾਂ ਦੇਣ ਲਈ ਸਹਿਮਤ ...

ਚੀਨ ਨੇ ਖੇਤੀਬਾੜੀ, ਊਰਜਾ, ਨਿਰਮਾਣ ਅਤੇ ਸੇਵਾਵਾਂ ਵਿਚ ਅਮਰੀਕੀ ਆਯਾਤ ਦਾ ਵਿਸਥਾਰ ਕਰਨ ਸਬੰਧੀ ਮੁੱਖ ਰਿਆਇਤਾਂ ਦੇਣ ਲਈ ਸਹਿਮਤੀ ਦਿੱਤੀ ਹੈ। ਚੀਨੀ ਮੀਡੀਆ ਨੇ ਕਿਹਾ ਹੈ ਕਿ ਵਾਸ਼ਿੰਗਟਨ ਵਿਚ ਦੋ ਰੋਜ਼ਾ ਉੱਚ-ਪੱਧਰੀ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਨ...

ਈਰਾਨੀ ਕ੍ਰਾਂਤੀ ਦੀ 40ਵੀਂ ਵਰ੍ਹੇਗੰਢ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਇਰਾਨੀ ਲੋ...

ਬੀਤੇ ਦਿਨੀਂ ਇਰਾਨੀ ਕ੍ਰਾਂਤੀ ਦੀ 40 ਵੀਂ ਵਰ੍ਹੇਗੰਢ ਸੀ, ਜਿਸ ਦੇ ਜਸ਼ਨਾਂ ਲਈ ਈਰਾਨ ਦੇ ਹਜ਼ਾਰਾਂ ਈਰਾਨੀ ਲੋਕ ਤਹਿਰਾਨ ਵਿਖੇ ਇਸਲਾਮਿਕ ਰਿਪਬਲਿਕ ਦੇ ਸੰਸਥਾਪਕ ਅਯਤੁਲਾ ਰੁਹੌਲਾਹ ਖੋਮੇਨੀ ਦੇ ਕਸਬੇ ਵਿੱਚ ਇਕੱਠੇ ਹੋਏ। ਇਹ ਜਸ਼ਨਾਂ ਦਾ ਸਮਾਰੋਹ ਸਵੇਰੇ...

ਸ੍ਰੀ ਲੰਕਾ: ਕੌਮੀ ਸਰਕਾਰ ਬਣਾਉਣ ਲਈ ਯੂ.ਐਨ.ਪੀ. ਨੇ ਪਾਰਲੀਮੈਂਟ ‘ਚ ਕੀਤਾ ਮਤ...

ਸ੍ਰੀ ਲੰਕਾ ਵਿਖੇ ਕੌਮੀ ਸਰਕਾਰ ਦੇ ਗਠਨ ਲਈ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੀ ਅਗਵਾਈ ਹੇਠ ਸੰਯੁਕਤ ਰਾਸ਼ਟਰ ਪਾਰਟੀ (ਯੂ.ਐੱਨ.ਪੀ.) ਨੇ ਸੰਸਦ ‘ਚ ਇਕ ਮਤਾ ਪੇਸ਼ ਕੀਤਾ ਹੈ। ਸਦਨ ਦੇ ਨੇਤਾ ਅਤੇ ਮੰਤਰੀ ਲਕਸ਼ਮਣ ਕਿਰੀਏਲਾ ਨੇ ਏ.ਆਈ.ਆਰ. ਦੇ ...