ਰਾਜਸਥਾਨ ਦੇ ਚੁਰੂ ਵਿੱਚ ਪਾਰਾ 50 ਡਿਗਰੀ ਸੈਲਸੀਅਸ ਨੂੰ ਛੂਹਿਆ...

ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਗਰਮੀ ਦਾ ਜ਼ਬਰਦਸਤ ਰੂਪ ਵੇਖਣ ਨੂੰ ਮਿਲਿਆ। ਬੀਤੇ ਦਿਨੀਂ ਚੁਰੂ ਜ਼ਿਲ੍ਹੇ ਵਿੱਚ ਪਾਰਾ 50 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪਿਛਲੇ 10 ਸਾਲਾਂ ਵਿੱਚ ਮਈ ਮਹੀਨੇ ਵਿੱਚ ਚੁਰੂ ਜ਼ਿਲ੍ਹੇ ਦਾ ਇਹ ਦੂਜਾ ਸਭ ਤੋਂ ਵੱ...

ਨੇਪਾਲ ਵਿਚ ਕੋਵਿਡ-19 ਦੇ 90 ਹੋਰ ਸਕਾਰਾਤਮਕ ਮਾਮਲੇ ਆਏ ਸਾਹਮਣੇ ...

ਨੇਪਾਲ ਵਿਚ ਬੀਤੇ ਦਿਨੀਂ 90 ਹੋਰ ਕੋਵਿਡ-19 ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਇਕੋ ਦਿਨ ਵਿਚ ਹੁਣ ਤਕ ਦਰਜ ਕੀਤੇ ਗਏ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ। ਸਿਹਤ ਅਤੇ ਆਬਾਦੀ ਮੰਤਰਾਲੇ ਅਨੁਸਾਰ ਹਿਮਾਲਿਆਈ ਕੌਮ ਵਿੱਚ ਕੋਵਿਡ-19 ਦ...

ਸ਼੍ਰੀਲੰਕਾ: ਬੀਤੇ ਦਿਨੀਂ ਹੋਈ ਜਾਂਚ ਵਿਚ ਕੋਵਿਡ-19 ਦੇ 96 ਮਰੀਜ਼ ਹੋਰ ਮਿਲੇ; ਕੁੱਲ...

ਮੰਗਲਵਾਰ ਨੂੰ  ਸ਼੍ਰੀਲੰਕਾ ਵਿੱਚ ਕੁੱਲ 96 ਵਿਅਕਤੀਆਂ ਦਾ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਗਿਆ, ਜੋ ਮਾਰਚ ਵਿੱਚ ਫੈਲਣ ਤੋਂ ਬਾਅਦ ਇੱਕ ਹੀ ਦਿਨ ਵਿੱਚ ਵੱਧ ਤੋਂ ਵੱਧ ਸੰਖਿਆ ਹੈ। ਇਨ੍ਹਾਂ ਵਿੱਚੋਂ 88 ਪਰਵਾਸੀ ਕਿਰਤੀ ਹਨ ਜੋ ਕੁਵੈਤ ਤੋਂ ਪਰਤੇ...

ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੀ ਲਾਗ ਵਿਚ ਕਮੀ ਵੇਖਣ ਵਾਲੇ ਮੁਲਕਾਂ ਨੂੰ ̵...

ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਦੀ ਲਾਗ ਵਿੱਚ ਕਮੀ ਵੇਖਣ ਵਾਲੇ ਮੁਲਕ ਅਜੇ ਵੀ ਦੂਜੀ ਸਿਖਰ ਦਾ ਸਾਹਮਣਾ ਕਰ ਸਕਦੇ ਹਨ, ਜੇਕਰ ਉਨ੍ਹਾਂ ਨੇ ਇਸ ਪ੍ਰਕੋਪ ਨੂੰ ਰੋਕਣ ਲਈ ਉਪਾਅ ਕਰਨ ‘ਤੇ ਧਿਆਨ ਨਹੀਂ ਦਿੱਤਾ। ...

ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਿਚ ਫਸੇ 176 ਪਾਕਿਸਤਾਨੀਆਂ ਦੀ ਹੋਵੇਗੀ ਵਾਪਸੀ...

ਪਾਕਿਸਤਾਨ ਨੇ ਬੀਤੇ ਦਿਨੀਂ ਕਿਹਾ ਕਿ ਮੌਜੂਦਾ ਕੋਰੋਨਾਵਾਇਰਸ ਤਾਲਾਬੰਦੀ ਕਾਰਨ ਭਾਰਤ ਵਿਚ ਫਸੇ 176 ਪਾਕਿਸਤਾਨੀ ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਘਰ ਵਾਪਿਸ ਪਰਤਣਗੇ। ਭਾਰਤ ਨੇ ਦੁਨੀਆ ਦੀਆਂ ਕਈ ਹੋਰ ਕੌਮਾਂ ਦੀ ਤਰ੍ਹਾਂ ਕੋਰੋਨਾਵਾਇਰਸ ਦ...

ਭਾਰਤ ਕੋਵਿਡ-19 ਖਿਲਾਫ਼ ਵਿਸ਼ਵਵਿਆਪੀ ਲੜਾਈ ਦੀ ਮਿਸਾਲ ਬਣਿਆ...

ਅੱਜ ਦੇ ਮੁਸ਼ਕਲ ਦੌਰ ਵਿਚ ਕੋਵਿਡ -19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਵਿਦੇਸ਼ ਅਧਿਕਾਰੀਆਂ ਦੀ ਸਹਾਇਤਾ ਸਬੰਧੀ ਭਾਰਤ ਨੇ ਆਪਣੀ ਡਾਕਟਰੀ ਸਹਾਇਤਾ ਵਧਾ ਦਿੱਤੀ ਹੈ। ਹੁਣ ਤੱਕ ਭਾਰਤ ਨੇ 125 ਮੁਲਕਾਂ ਨੂੰ ਲੋੜੀਂਦੀ ਸਪਲਾਈ, ਦਵਾਈਆਂ, ਮੈਡੀਕਲ ਮਾਹਿਰਾ...

24.05.2020 ਸੁਰਖੀਆਂ

1 ਦੇਸ਼ ਭਰ ਵਿਚ 54,441 ਲੋਕ ਕੋਵਿਡ-19 ਤੋਂ ਹੋਏ ਠੀਕ, ਬੀਤੇ 24 ਘੰਟਿਆਂ ਦੌਰਾਨ 2676 ਪੀੜਤ ਠੀਕ ਹੋ ਕੇ ਵਾਪਸ ਪਰਤੇ ਘਰ 2 ਭਾਰਤ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੋਰੋਨਾ ਵਾਇਰਸ ਨਾਲ ਨਜਿੱਠਿਆ,ਸਿਹਤ ਮਾਹਿਰਾਂ ਅਨੁਸਾਰ 40% ਦੀ ਰਿਕਵਰੀ ਦਰ ਉਤਸ਼...

ਸੀਨਈ ਵਿਚ ਲੁਕੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 21 ਅੱਤਵਾਦੀ ਮਾਰੇ : ਮਿਸਰ...

ਮਿਸਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਦੇ ਸੁਰੱਖਿਆ ਬਲਾਂ ਨੇ ਉੱਤਰੀ ਸਿਨਾਈ ਪ੍ਰਾਇਦੀਪ ਵਿਚ ਦੋ ਵੱਖ-ਵੱਖ ਛਾਪਿਆਂ ਵਿਚ 21 ਅੱਤਵਾਦੀਆਂ ਨੂੰ ਮਾਰ ਦਿੱਤਾ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ  ਕਿਹਾ ਕਿ ਅੱਤਵਾਦੀ ਈਦ-ਅਲ-ਫਿਤਰ ਦੀ ਛੁੱਟੀ ਦੌਰਾਨ ਹਮ...

ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੇ ਅਰਥਚਾਰੇ ਨੂੰ ਬਹਾਲ ਕਰਨ ਲਈ ਪ੍ਰਧਾਨ ਮੰਤਰ...

ਸ਼੍ਰੀਲੰਕਾ ਦੇ ਰਾਸ਼ਟਰਪਤੀ  ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਕੁਝ ਪ੍ਰਮੁੱਖ ਪ੍ਰਾਜੈਕਟਾਂ ਨੂੰ ਮੁੜ ਸੁਰਜੀਤ ਕਰਨ ਲਈ ਦਖਲ ਦੀ ਮੰਗ ਕੀਤੀ ਹੈ, ਕਿਉਂਕਿ ਸ਼੍ਰੀਲੰਕਾ ਕੋਵਿਡ-19 ਸੰਕਟ ਦੇ ਮੱਦੇਨਜ਼ਰ ਆਰਥਿਕਤਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕ...

ਕੋਵਿਡ-19: ਨੇਪਾਲ ਵਿੱਚ 36 ਨਵੇਂ ਕੇਸ ਹੋਰ ਆਏ ਸਾਹਮਣੇ, ਕੁੱਲ ਅੰਕੜਾ 584 ਹੋਇਆ...

ਨੇਪਾਲ ਵਿਚ 36 ਹੋਰ ਵਿਅਕਤੀਆਂ ਦੇ ਟੈਸਟ ਪਾਜੀਟਿਵ ਆਉਣ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ 584 ਹੋ ਗਈ ਹੈ । ਸਿਹਤ  ਮੰਤਰਾਲੇ ਦੇ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਇਕੱਲੇ ਬਾਂਕੇ ਜ਼ਿਲ੍ਹੇ ਦੇ 27 ਵਿਅਕਤੀਆਂ ਸਮੇਤ 36 ਵਿਅਕਤੀਆਂ ਦੀ ਕੋਵ...