ਉੱਤਰੀ ਭਾਰਤ ਵਿੱਚ ਅਗਲੇ 2-3 ਦਿਨਾਂ ਤੱਕ ਸੀਤ ਲਹਿਰ ਦੀ ਹਾਲਤ ਬਣੇ ਰਹਿਣ ਦੀ ਸੰਭਾਵਨ...

ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਪਾਰਾ ਸਧਾਰਨ ਸਥਿਤੀ ਤੋਂ ਖਿਸਕ ਕੇ ਕਾਫੀ ਹੇਠਾਂ ਚਲਾ ਗਿਆ ਹੈ। ਕਾਬਿਲੇਗੌਰ ਹੈ ਕਿ ਅਗਲੇ ਦੋ-ਤਿੰਨ ਦਿਨਾਂ ਤੱਕ ਤੇਜ਼ ਸੀਤ ਲਹਿਰ ਦੀ ਹਾਲਤ ਦੇ ਬਣੇ ਰਹਿਣ ਦੀ ਸੰਭਾਵਨਾ ਹੈ। ਆਕਾ...

ਭਾਰਤ ਨੇ ਭੂਟਾਨ ਨੂੰ 4, 500 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ...

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਦੇ ਨਾਲ ਵਿਆਪਕ ਗੱਲਬਾਤ ਕਰਨ ਦੇ ਬਾਅਦ 12ਵੀਂ ਪੰਜ ਸਾਲਾ ਯੋਜਨਾ ਦੇ ਲਈ ਭੂਟਾਨ ਨੂੰ 4, 500 ਕਰੋੜ ਰੁਪਏ ਦੀ ਮਾਲੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ। ਭੂਟਾਨ...

ਪ੍ਰਧਾਨ ਮੰਤਰੀ ਕੱਲ੍ਹ ਅੰਡੇਮਾਨ ਅਤੇ ਨਿਕੋਬਾਰ ਵਿੱਚ ਕਈ ਪ੍ਰੋਜੈਕਟਾਂ ਨੂੰ ਦਿਖਾਉਣਗੇ...

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੱਲ੍ਹ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਸੰਬੰਧੀ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਮੋਦੀ ਕਾਰ ਨਿਕੋਬਾਰ ਵਿੱਚ ਸੁਨਾਮੀ ਸ...

ਕੈਬਿਨਟ ਨੇ ਭਾਰਤ ਦੇ ਮਨੁੱਖੀ ਆਕਾਸ਼ਯਾਨ ਪ੍ਰੋਗਰਾਮ ਨੂੰ ਦਿੱਤੀ ਮਨਜ਼ੂਰੀ...

ਕੇਂਦਰੀ ਮੰਤਰੀ ਮੰਡਲ ਨੇ ਗਗਨਯਾਨ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਬਿਲੇਗੌਰ ਹੈ ਕਿ ਇਸ ਮਿਸ਼ਨ ਤਹਿਤ ਮਨੁੱਖੀ ਆਕਾਸ਼ਯਾਨ ਨੂੰ ਸੱਤ ਦਿਨਾਂ ਦੇ ਲਈ ਪੁਲਾੜ ਵਿੱਚ ਭੇਜੇ ਜਾਣ ਦਾ ਪ੍ਰੋਗਰਾਮ ਹੈ। ਗੌਰਤਲਬ ਹੈ ਕਿ ਇਸ ਮਿਸ਼ਨ ਦੇ ਲਈ ਜੀ.ਐੱਸ.ਐੱਲ....

ਟੀ.ਵੀ. ਚੈਨਲਾਂ ਦੇ ਖਿਲਾਫ਼ ਕਾਰਵਾਈ ਕਰਨ ਲਈ ਕਾਨੂੰਨੀ ਪ੍ਰਾਵਧਾਨ ਮੌਜੂਦ ਹਨ : ਸੂਚਨ...

ਬੀਤੇ ਦਿਨ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਾਜਯਵਰਧਨ ਰਾਠੌੜ ਨੇ ਕਿਹਾ ਕਿ ਜਿਹੜੇ ਟੀ.ਵੀ. ਚੈਨਲਾਂ ਦੀ ਸਮੱਗਰੀ ਪ੍ਰਸਾਰਣ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਕਾਨੂੰਨੀ ਪ੍ਰਾਵਧਾਨ ਮੌਜੂਦ ਹਨ। ਲੋਕ ਸਭਾ ਵਿੱਚ...

ਟਰੰਪ ਨੇ ਅਮਰੀਕਾ-ਮੈਕਸੀਕੋ ਦੀ ਸਰਹੱਦ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਦਿੱਤੀ ਧਮਕੀ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਨੀਤੀ ਘਾੜਿਆਂ ਨੇ ਮੈਕਸੀਕੋ ਦੀ ਸਰਹੱਦ ‘ਤੇ ਕੰਧ ਬਣਾਉਣ ਦੀ ਮੰਗ ਨੂੰ ਨਾ-ਮਨਜ਼ੂਰ ਕਰ ਦਿੱਤਾ ਤਾਂ ਉਹ ਮੈਕਸੀਕੋ ਦੇ ਨਾਲ ਦੱਖਣੀ ਅਮਰੀਕਾ ਦੀ ਸਰਹੱਦ ਨੂੰ ਪੂਰੀ ਤਰ੍ਹਾਂ ਬੰਦ ਕਰ ...

ਅਮਰੀਕਾ ਦੇ ਅਫ਼ਗਾਨਿਸਤਾਨ ਚੋਂ ਕੂਚ ਕਰਨ ਦਾ ਦੱਖਣੀ ਏਸ਼ੀਆ ਉੱਪਰ ਅਸਰ...

ਅਫ਼ਗਾਨਿਸਤਾਨ ਤੋਂ ਅੱਧੇ ਅਮਰੀਕੀ ਸੈਨਿਕਾਂ ਨੂੰ ਵਾਪਸ ਲੈਣ ਦੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਘੋਸ਼ਣਾ ਕਾਬੁਲ ਸਰਕਾਰ ਲਈ ਸਖ਼ਤ ਸਦਮਾ ਸਾਬਿਤ ਹੋਈ ਹੈ। ਅਗਸਤ 2017 ਵਿੱਚ ਆਪਣੀ ਦੱਖਣੀ ਏਸ਼ੀਆ ਨੀਤੀ ਦਾ ਐਲਾਨ ਕਰਦਿਆਂ ਸ਼੍ਰੀ ਟਰੰਪ ਨੇ ਟਿੱਪਣ...

ਉੱਤਰੀ ਭਾਰਤ ਵਿੱਚ ਧੁੰਦ ਅਤੇ ਸ਼ੀਤ ਲਹਿਰ ਨਾਲ ਆਮ ਜੀਵਨ ‘ਚ ਪੈ ਰਿਹਾ ਹੈ ਵਿਗਾ...

ਉੱਤਰ, ਪੱਛਮ ਅਤੇ ਮੱਧ ਭਾਰਤ ‘ਚ ਤੀਬਰ ਠੰਢੀਆਂ ਲਹਿਰਾਂ ਅਗਲੇ ਦੋ ਦਿਨਾਂ ਲਈ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਵਿਗਿਆਨੀ, ਚਰਨ ਸਿੰਘ ਨੇ ਕਿਹਾ ਕਿ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਜਾਰੀ ਰਹੇਗਾ ਅਤੇ ਮੱਧ ...