ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਰਾਸ਼ਟਰੀ ਖੇਡ ਪੁਰਸਕਾਰ 2020 ਪ੍ਰਦਾਨ ਕਰਨਗੇ...

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਰਾਸ਼ਟਰੀ ਖੇਡ ਅਤੇ ਐਡਵੈਂਚਰ ਪੁਰਸਕਾਰ 2020 ਪ੍ਰਦਾਨ ਕਰਨਗੇ। ਸ਼੍ਰੀ ਕੋਵਿੰਦ, ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ, ਅਰਜੁਨ ਪੁਰਸਕਾਰ, ਦ੍ਰੋਣਾਚਾਰੀਆ ਪੁਰਸਕਾਰ,ਧਿਆਨ ਚੰਦ ਪੁਰਸਕਾਰ...

ਅੱਤਵਾਦ ਕੈਂਸਰ ਹੈ ਜੋ ਮਹਾਮਾਰੀ ਵਾਂਗ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ: ਵਿਦੇਸ਼ ਮੰ...

ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦੀਆਂ ਦੀ ਪਨਾਹਗਾਹ ਵਾਲੇ ਦੇਸ਼ ਆਪਣੇ ਆਪ ਨੂੰ ਦਹਿਸ਼ਤਗਰਦੀ ਤੋਂ ਪੀੜਤ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਊਰਜਾ ਖੋਜ ਸੰਸਥਾਨ (ਟੀ.ਈ.ਆਰ.ਆਈ.) ਵੱਲੋਂ ਕ...

ਪ੍ਰਧਾਨ ਮੰਤਰੀ 30 ਅਗਸਤ ਨੂੰ ਆਲ ਇੰਡੀਆ ਰੇਡੀਓ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਆਲ ਇੰਡੀਆ ਰੇਡੀਓ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼-ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝਾ ਕਰਨਗੇ। ਗੌਰਤਲਬ ਹੈ ਕਿ ਇਹ ਮਾਸਿਕ ਰੇਡੀਓ ਪ੍ਰੋਗਰਾਮ ਦਾ 68ਵਾਂ ਸੰਸਕਰਣ...

44 ਸਾਲਾਂ ਦੌਰਾਨ ਅਗਸਤ ਮਹੀਨੇ ਵਿੱਚ 25 ਫੀਸਦੀ ਵੱਧ ਮੀਂਹ ਕੀਤਾ ਗਿਆ ਦਰਜ...

ਭਾਰਤ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਵੀ ਵੱਧ ਦੇ ਸਮੇਂ ਦੌਰਾਨ ਇਸ ਸਾਲ ਅਗਸਤ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਦੇਸ਼ ਵਿੱਚ ਹੁਣ ਤਕ 296.2 ਮਿਲੀਮੀਟਰ ਮੀਂਹ ਪਿਆ ਹੈ। ਜਦਕਿ ਅਗਸਤ ਮਹੀਨੇ ਦੌਰਾਨ ਹੁਣ ਤੱਕ 25 ਫੀਸਦੀ ਮੀਂਹ ਵਾਧੂ ਪੈ ਚੁ...

ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਮਹਿਲਾ ਸ਼ਾਂਤੀ ਸੈਨਿਕਾਂ ਦੇ ਮਤ...

ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦੇ ਉਸ ਮਤੇ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਸ਼ਾਂਤੀ ਕਾਰਜਾਂ ਵਿੱਚ ਮਹਿਲਾ ਸ਼ਾਂਤੀ ਸੈਨਿਕਾਂ ਦੀ ਪ੍ਰਭਾਵਸ਼ਾਲੀ ਅਤੇ ਸਾਰਥਕ ਭਾਗੀਦਾਰੀ ਦੀ ਮੰਗ ਕੀਤੀ ਗਈ ਹੈ। ਇੱਕ ਟਵੀਟ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ...

ਸ਼ਿੰਜੋ ਆਬੇ ਨੇ ਸਿਹਤ ਠੀਕ ਨਾ ਹੋਣ ਕਾਰਨ ਦਿੱਤਾ ਅਸਤੀਫਾ; ਪ੍ਰਧਾਨ ਮੰਤਰੀ ਮੋਦੀ ਨੇ ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਆਪਣੇ ਪਿਆਰੇ ਦੋਸਤ ਸ਼ਿੰਜੋ ਆਬੇ ਦੀ ਖਰਾਬ ਸਿਹਤ ਬਾਰੇ ਸੁਣ ਕੇ ਦੁਖੀ ਹਨ। ਸ਼੍ਰੀ ਆਬੇ ਨੇ ਬੀਤੇ ਦਿਨ ਆਪਣੀ ਨਾਸਾਜ਼ ਤਬੀਅਤ ਦਾ ਹਵਾਲਾ ਦਿੰਦਿਆਂ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀ...

ਜੰਮੂ-ਕਸ਼ਮੀਰ: ਪੁਲਵਾਮਾ ਮੁਕਾਬਲੇ ਵਿੱਚ 1 ਜਵਾਨ ਸ਼ਹੀਦ, 3 ਅੱਤਵਾਦੀ ਮਾਰੇ...

ਸ਼ਨਿੱਚਰਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਜ਼ਦੂਰਾ ਇਲਾਕੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈ ਗੋਲੀਬਾਰੀ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ 3 ਅੱਤਵਾਦੀ ਮਾਰੇ ਗਏ ਹਨ। ਪੁਲਿਸ, ਸੈਨਾ ਅਤੇ ਸੀ.ਆਰ.ਪੀ.ਐ...

ਭਾਰਤ ਅਤੇ ਸਿੰਗਾਪੁਰ ਨੇ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ ਲਈ ਕੀਤੇ ਜਾਣ ਵਾਲੇ ...

ਭਾਰਤ ਅਤੇ ਸਿੰਗਾਪੁਰ ਨੇ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ। ਗੌਰਤਲਬ ਹੈ ਕਿ ਬੀਤੇ ਦਿਨ ਦੋਵਾਂ ਦੇਸ਼ਾਂ ਨੇ ਵੀਡੀਓ ਕਾਨਫਰੰਸ ਰਾਹੀਂ ਰੱਖਿਆ ਨੀਤੀ ਬਾਰੇ ਗੱਲਬਾਤ ਕੀਤ...

ਬੈਕਸਿਮਕੋ ਫਾਰਮਾ ਬੰਗਲਾਦੇਸ਼ ਵਿੱਚ ਕੋਵਿਡ-19 ਟੀਕੇ ਦੀ ਸਪਲਾਈ ਲਈ ਸੀਰਮ ਇੰਸਟੀਚਿਊਟ...

ਬੰਗਲਾਦੇਸ਼ ਦੀ ਜੈਨਰਿਕ ਦਵਾਈ ਨਿਰਮਾਤਾ ਬੈਕਸਿਮਕੋ ਫਾਰਮਾਸਿਊਟੀਕਲਜ਼ ਲਿਮਿਟਡ (ਬੀ.ਪੀ.ਐੱਲ.) ਨੇ ਬੰਗਲਾਦੇਸ਼ ਵਿੱਚ ਇਸ ਦੇ ਟੀਕੇ ਦੀ ਵਿਸ਼ੇਸ਼ ਸਪਲਾਈ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨਾਲ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ। ਦੋਵ...

ਅਮਰੀਕਾ: ਲੁਸੀਆਨਾ ਸੂਬੇ ਵਿੱਚ ਤੂਫਾਨ ਲੌਰਾ ਕਾਰਨ ਛੇ ਦੀ ਮੌਤ, ਭਾਰੀ ਨੁਕਸਾਨ ਦਾ ਖਦ...

ਅਮਰੀਕਾ ਦੇ ਲੁਸੀਆਨਾ ਸੂਬੇ ਵਿੱਚ ਆਏ ਭਿਆਨਕ ਤੂਫਾਨ ਲੌਰਾ ਨੂੰ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਵਜੋਂ ਮੰਨਿਆ ਜਾ ਰਿਹਾ ਹੈ। ਇਸ ਤੂਫਾਨ ਨੇ ਅਮਰੀਕਾ ਦੇ ਇਸ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਲੁਸੀਆਨਾ ਵਿੱਚ ਘੱਟੋ-ਘੱਟ ਛੇ ਲੋਕ...