ਭਾਰਤ-ਵੀਅਤਨਾਮ ਸੰਬੰਧਾਂ ਵਿੱਚ ਨਵੀਂ ਗਤੀ...

ਭਾਰਤ-ਵੀਅਤਨਾਮ ਸੰਬੰਧ 2017 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਅਤਨਾਮ ਦੀ ਯਾਤਰਾ ਦੌਰਾਨ ਵਿਆਪਕ ਰਣਨੀਤਕ ਭਾਈਵਾਲੀ ਦੇ ਮੁੱਦੇ ਤੇ ਅੱਗੇ ਵਧੇ ਸਨ। ਇਹ ਸਾਂਝੇਦਾਰੀ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸੰਬੰਧਾਂ ਵਿਚ ਹੀ ਨਹੀਂ ਸਗੋਂ ਹਿੰਦ-ਪ੍ਰਸ...

ਸੁਰਖੀਆਂ

1) 25,83,948 ਲੋਕ ਹੁਣ ਤੱਕ ਭਾਰਤ ਵਿਚ ਕੋਵਿਡ 19 ਤੋਂ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 60,177 ਮਰੀਜ਼ ਠੀਕ ਹੋਏ ਹਨ। 2) ਦੇਸ਼ ਵਿੱਚ ਕੋਵਿਡ-19 ਲਈ 9,01,338 ਟੈਸਟ ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਹਨ। 3) ਪ੍ਰਧਾਨ ਮੰਤਰੀ ਨਰਿੰਦਰ...

ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀ ਦਰ ਸੁਧਰ ਕੇ 76.24 ਫੀਸਦੀ ਹੋਈ...

ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਦਰ ਬੀਤੇ ਦਿਨ 76.24 ਫੀਸਦੀ ਤੱਕ ਪਹੁੰਚ ਗਈ ਹੈ। ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ ਸਰਗਰਮ ਮਾਮਲਿਆਂ ਦੀ ਸੰਖਿਆ ਨਾਲੋਂ ਤਕਰੀਬਨ ਸਾਢੇ ਤਿੰਨ ਗੁਣਾ ਹੋ ਗਈ ਹੈ। ਪਿਛਲੇ ਇਕ ਮਹੀਨੇ ਦੌਰਾਨ ਦੇਸ਼ ਵ...

ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਦਾ ਉਦੇਸ਼ ਵਿਸ਼ਵ-ਪੱਧਰੀ ਅਰਥਚਾਰੇ ਨੂੰ ਵਧੇਰੇ ਲਚਕ...

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਰੱਖਿਆ ਨਿਰਮਾਣ ਵਿੱਚ ਭਾਰਤ ਨੂੰ ਆਤ-ਮਿਰਭਰ ਬਣਾਉਣ ’ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦਾ ਉਦੇਸ਼ ਰੱਖਿਆ ਉਤਪਾਦਨ ਨੂੰ ਹੁਲਾਰਾ ਦੇਣਾ, ਨਵੀਂ ਤਕਨੀਕ ਵਿਕਸਤ ਕਰਨਾ ਅਤੇ ਰੱਖਿਆ ...

ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਤੋਂ ਮੁਕਰਦਾ ਰਿਹਾ ਪਾਕਿਸਤਾਨ: ਵਿਦੇਸ਼ ਮੰ...

ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਸੰਬੰਧੀ ਪਾਕਿਸਤਾਨ ਨਾਲ ਕਾਫ਼ੀ ਸਬੂਤ ਸਾਂਝੇ ਕੀਤੇ ਗਏ ਹਨ ਪਰ ਗੁਆਂਢੀ ਦੇਸ਼ ਜ਼ਿੰਮੇਵਾਰੀ ਤੋਂ ਮੁੱਕਰਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਵਿਦੇਸ...

ਸਹਿਯੋਗ, ਭਾਗੀਦਾਰੀ ਅਤੇ ਵਚਨਬੱਧਤਾ ਭਾਰਤ ਅਤੇ ਆਸੀਆਨ ਦੀ ਸਾਂਝੇਦਾਰੀ ਦੀ ਕਰਨਗੇ ਅਗਵ...

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਸਹਿਯੋਗ, ਭਾਗੀਦਾਰੀ ਅਤੇ ਵਚਨਬੱਧਤਾ, ਭਾਰਤ ਅਤੇ ਆਸੀਆਨ ਦੇਸ਼ਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਅਗਵਾਈ ਕਰਨਗੇ। ਬੀਤੇ ਦਿਨ ਆਸੀਆਨ-ਇੰਡੀਆ ਬਿਜ਼ਨਸ ਕੌਂਸਿਲ ਦੀ ਵਰਚੁਅਲ ਬੈਠਕ ਨੂੰ ਸੰਬੋਧਨ ...

ਖੇਤਰੀ ਸੰਪਰਕ ਸਕੀਮ ‘ਉਡਾਨ’ ਦੇ ਤਹਿਤ ਸਰਕਾਰ ਨੇ 78 ਨਵੇਂ ਰੂਟਾਂ ਨੂੰ ਦਿੱਤੀ ਮਨਜ਼ੂ...

ਭਾਰਤ ਸਰਕਾਰ ਨੇ ਦੇਸ਼ ਦੇ ਦੂਰ-ਦੁਰਾਡੇ ਅਤੇ ਖੇਤਰੀ ਇਲਾਕਿਆਂ ਵਿੱਚ ਸੰਪਰਕ ਵਧਾਉਣ ਲਈ ਖੇਤਰੀ ਕਨੈਕਟੀਵਿਟੀ ਸਕੀਮ ਦੇ ਚੌਥੇ ਦੌਰ – ਉੜ ਦੇਸ਼ ਕਾ ਆਮ ਨਾਗਰਿਕ, (ਉਡਾਨ) ਦੇ ਤਹਿਤ 78 ਨਵੇਂ ਰੂਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰੀ ਹਵਾ...

18ਵੀਂ ਭਾਰਤ-ਚੀਨ ਡਬਲਿਊ.ਐੱਮ.ਸੀ.ਸੀ. ਬੈਠਕ ਵਿੱਚ ਮੌਜੂਦਾ ਹਾਲਾਤ ਬਾਰੇ ਦੋਹਾਂ ਦੇਸ਼...

ਪਿਛਲੇ ਹਫ਼ਤੇ ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਅਤੇ ਤਾਲਮੇਲ ਬਾਰੇ ਵਰਕਿੰਗ ਮਕੈਨਿਜ਼ਮ ਦੀ 18ਵੀਂ ਬੈਠਕ ਦੌਰਾਨ ਭਾਰਤ-ਚੀਨ ਸਰਹੱਦੀ ਖੇਤਰਾਂ ਦੀ ਮੌਜੂਦਾ ਸਥਿਤੀ ਬਾਰੇ ਸੁਤੰਤਰ ਅਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।...

ਵੰਦੇ ਭਾਰਤ ਮਿਸ਼ਨ ਦੇ ਛੇਵੇਂ ਪੜਾਅ ਦੀ ਸ਼ੁਰੂਆਤ 1 ਸਤੰਬਰ ਤੋਂ...

ਵੰਦੇ ਭਾਰਤ ਮਿਸ਼ਨ ਦੇ ਛੇਵੇਂ ਪੜਾਅ ਦੀ ਸ਼ੁਰੂਆਤ 1 ਸਤੰਬਰ ਨੂੰ ਹੋਣ ਜਾ ਰਹੀ ਹੈ। ਮਿਸ਼ਨ ਦਾ ਪੰਜਵਾਂ ਪੜਾਅ 31 ਅਗਸਤ ਨੂੰ ਖਤਮ ਹੋ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਬੀਤੇ ਦਿਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸ...

ਬੰਗਲਾਦੇਸ਼ ਨੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੀ ਮਿਆਦ 3 ਅਕਤੂਬਰ ਤੱਕ ਵਧਾਈ...

ਬੰਗਲਾਦੇਸ਼ ਸਰਕਾਰ ਨੇ ਦੇਸ਼ ਵਿੱਚ ਵਿਦਿਅਕ ਸੰਸਥਾਵਾਂ ਦੇ ਚੱਲ ਰਹੇ ਬੰਦ ਨੂੰ 3 ਅਕਤੂਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੰਤਰੀ ਦੀਪੂ ਮੋਨੀ ਦੀ ਪ੍ਰਧਾਨਗੀ ਵਿੱਚ ਸਿੱਖਿਆ ਮੰਤਰਾਲੇ ਦੀ ਇੱਕ ਮੀਟਿੰਗ ਵਿੱਚ ਲਿਆ ਗਿਆ। ਮੰਤਰਾਲੇ ਵੱਲੋਂ...