ਸੰਯੁਕਤ ਰਾਸ਼ਟਰ ਦੇ ਮੁਖੀ ਕੋਵਿਡ ਮਹਾਮਾਰੀ ਤੋਂ ਬਾਅਦ ਟਿਕਾਊ ਵਿਕਾਸ ਵਿੱਚ ਨਿਵੇਸ਼ ਕ...
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਭਾਰਤ ਅਤੇ ਜੀ-20 ਦੇਸ਼ਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ ਇੱਕ ਸਾਫ਼, ਟਿਕਾਊ ਵਿਕਾਸ ਵਿੱਚ ਨਿਵੇਸ਼ ਕਰਨ ਲਈ ਮੁੜ ਅਪੀਲ ਕਰਨਗੇ। ਗੌਰਤਲਬ ਹੈ ਕਿ ਇਹ ਅਪੀਲ ਉਹ ਊਰਜਾ ਅਤੇ ਸਰੋਤ ਸੰਸਥਾਨ...