ਪੀਐਮ ਮੋਦੀ ਅੱਜ ਇੰਡੀਆ ਆਈਡੀਆ ਸੰਮੇਲਨ ਨੂੰ ਕਰਨਗੇ ਸੰਬੋਧਨ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੀਆ ਆਈਡੀਆ ਸੰਮੇਲਨ ‘ਚ ਮੁੱਖ ਭਾਸ਼ਣ ਦੇਣਗੇ।ਬੀਤੇ ਦਿਨ ਸ਼ੁਰੂ ਹੋਏ ਇਸ ਦੋ ਦਿਨਾਂ ਸੰਮੇਲਨ ਦੀ ਮੇਜ਼ਬਾਨੀ ਅਮਰੀਕਾ-ਭਾਰਤ ਵਪਾਰਕ ਕੌਂਸਲ ਵੱਲੋਂ ਕੀਤੀ ਗਈ ਹੈ।ਕੌਂਸਲ ਆਪਣੀ ਸਥਾਪਨਾ ਦੇ 45 ਵਰ੍ਹਿਆਂ ਨੂੰ ਮਨਾ ...

ਕੋਵਿਡ-19 ਕਾਰਨ ਮੌਤਾਂ ਦੀ ਦਰ ਘਟ ਕੇ 2.43% ਜਦਕਿ ਰਿਕਵਰੀ ਦਰ 62.72% ਦਰਜ: ਕੇਂਦਰ...

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ‘ਚ ਕੋਵਿਡ-19 ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਦਰ ਘੱਟ ਕੇ 2.43% ‘ਤੇ ਆ ਗਈ ਹੈ ਅਤੇ ਇਸ ਦਾ ਸਿਹਰਾ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਮੇਂ ‘ਤੇ ਲਏ ਗਏ ਫ਼ੈਸਲੇ ਅਤੇ ਕਾਰਵਾਈ ਹੈ। ਦੇਸ਼ ‘ਚ ਮਹਾਮਾਰੀ ਨੂੰ ...

ਭਾਰਤ ਅਤੇ ਮਾਲਦੀਵ ਵਿਚਾਲੇ ‘ਐਮਰਜੈਂਸੀ ਮੈਡੀਕਲ ਸੇਵਾਵਾਂ’ ਸਥਾਪਤ ਕਰਨ ਸਬੰਧੀ ਹੋਇਆ ...

ਭਾਰਤ ਅਤੇ ਮਾਲਦੀਵ ਨੇ ਮਾਲੇ ‘ਚ ‘ਐਮਰਜੈਂਸੀ ਮੈਡੀਕਲ ਸੇਵਾਵਾਂ’ ਸਥਾਪਤ ਕਰਨ ਲਈ ਇੱਕ ਸਮਝੌਤੇ ਨੂੰ ਸਹੀਬੱਧ ਕੀਤਾ ਹੈ।ਨਵੀਂ ਦਿੱਲੀ ਵੱਲੋਂ ਆਪਣੇ ਗੁਆਂਢੀ ਮੁਲਕ ਦੀ ਕਈ ਤਰ੍ਹਾਂ ਨਾਲ ਵਿੱਤੀ ਮਦਦ ਕੀਤੀ ਜਾ ਰਹੀ ਹੈ।ਭਾਰਤ ਲਗਭਗ 20 ਮਿਲੀਅਨ ਡਾਲਰ ਦੀ...

ਕੋਵਿਡ-19: ਬੰਗਲਾਦੇਸ਼ ਨੇ ਮਾਸਕ ਪਹਿਣਨਾ ਕੀਤਾ ਲਾਜ਼ਮੀ...

ਬੰਗਲਾਦੇਸ਼ ਦੀ ਸਰਕਾਰ ਨੇ ਕੋਵਿਡ 19 ਦੇ ਮਾਮਲਿਆਂ ਨੂੰ ਵੇਖਦਿਆਂ ਹਰ ਕਿਸੇ ਲਈ ਮਾਸਕ ਪਹਿਣਨਾ ਲਾਜ਼ਮੀ ਕਰ ਦਿੱਤਾ ਹੈ।ਸਿਹਤ ਸੇਵਾਵਾਂ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਇੱਕ ਸਰਕੂਲਰ ‘ਚ ਇਸ ਸਬੰਧੀ ਐਲਾਨ ਕੀਤਾ ਗਿਆ ਹੈ ਕਿ ਸਰਕਾਰੀ, ਗ਼ੈਰ ਸਰਕਾਰੀ, ...

ਭਾਰਤ ਅਤੇ ਸਪੇਨ ਨੇ ਕੋਵਿਡ ਤੋਂ ਬਾਅਦ ਦੀ ਸਥਿਤੀ ‘ਚ ਆਪਸੀ ਆਰਥਿਕ ਸਬੰਧਾਂ ਨੂੰ ਵਧੇਰ...

ਭਾਰਤ ਅਤੇ ਸਪੇਨ ਨੇ ਬੀਤੇ ਦਿਨ ਕੋਵਿਡ ਤੋਂ ਬਾਅਧ ਦੇ ਸਮੇਂ ‘ਚ ਮੁੜ ਪਹਿਲਾਂ ਵਾਲੀ ਸਥਿਤੀ ਨੂੰ ਹਾਸਲ ਕਰਨ ਲਈ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ।ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ‘ਤੇ ਅੱਤਵਾਦ ਵਿਰੋਧੀ ਅਤੇ...

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬ੍ਰਾਜ਼ੀਲ ਦੀ ਗੁਜ਼ਾਰਿਸ਼ ‘ਤੇ ਭਾਰਤ ‘ਚ 60 ਬੈਂਕ ਖ਼...

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬ੍ਰਾਜ਼ੀਲ ਦੀ ਸਰਕਾਰ ਦੀ ਬੇਨਤੀ ‘ਤੇ ਭਾਰਤ ‘ਚ 60 ਬੈਂਕ ਖ਼ਾਤਿਆਂ ਨੂੰ ਜ਼ਬਤ ਕਰ ਦਿੱਤਾ ਹੈ।ਇੰਨ੍ਹਾਂ ਖ਼ਾਤਿਆਂ ਦਾ ਸਬੰਧ ਮਨੀ ਲਾਂਡਰਿੰਗ ਨਾਲ ਮੰਨਿਆਂ ਜਾ ਰਿਹਾ ਹੈ।ਏਜੰਸੀ ਨੇ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਦ...

ਬੀਜਿੰਗ ਕੋਵਿਡ ਸੰਕਟ ਦੇ ਦੌਰ ‘ਚ ਦੱਖਣੀ ਚੀਨ ਸਾਗਰ ‘ਚ ਆਪਣੀ ਫੌਜੀ ਸ਼ਕਤੀ ਨੂੰ ਵਧਾਉ...

ਅਮਰੀਕਾ ਦੇ ਵਿਦੇਸ਼ ਸਕੱਤਰ ਮਾਇਕ ਪੋਂਪਿਓ ਨੇ ਕਿਹਾ ਕਿ ਬੀਜਿੰਗ ਕੋਵਿਡ-19 ਦੇ ਦੌਰ ‘ਚ ਆਪਣੇ ਗੁਆਂਢੀ ਮੁਲਕਾਂ ਨਾਲ ਧੱਕੇਸ਼ਾਹੀ ਕਰਨ ਦੇ ਯਤਨ ਕਰ ਰਿਹਾ ਹੈ ਅਤੇ ਨਾਲ ਹੀ ਦੱਖਣੀ ਚੀਨ ਸਾਗਰ ‘ਚ ਆਪਣੀ ਫੌਜੀ ਸ਼ਕਤੀ ਨੂੰ ਚਵਧੇਰੇ ਮਜ਼ਬੂਤ ਕਰਨ ਦੀਆਂ ...

1989 ਵਿਚ ਲੋਕਤੰਤਰੀ ਸਰਕਾਰ ਦਾ ਤਖਤਾ ਪਲਟਣ ਦੇ ਦੋਸ਼ ਵਿਚ ਸੁਡਾਨ ਦੇ ਸਾਬਕਾ ਰਾਸ਼ਟਰ...

ਸੁਡਾਨ ਦੇ ਸਾਬਕਾ ਰਾਸ਼ਟਰਪਤੀ ਉਮਰ ਅਲ-ਬਸ਼ੀਰ, ਜੋ ਕਿ  ਪਿਛਲੇ ਸਾਲ ਲੋਕਤੰਤਰ ਪੱਖੀ ਮਸ਼ਹੂਰ ਬਗ਼ਾਵਤਾਂ ਦੇ ਦਰਮਿਆਨ ਬੇਦਖਲ ਹੋਏ ਸਨ,  ਉਸ ਉੱਤੇ  ਮੰਗਲਵਾਰ ਨੂੰ ਫੌਜੀ ਤਖਤਾਪਲਟ ਨੂੰ ਲੈ ਕੇ ਮੁਕੱਦਮਾ ਸੁਰੂ ਹੋਵੇਗਾ। ਇਹ ਤਖਤਾਪਲਟ  ਉਸਨੂੰ ਤਿੰਨ ਦ...

ਚੀਨ ਮਿਆਂਮਾਰ ਦੀ ਪ੍ਰਭੂਸੱਤਾ ਨੂੰ  ਕਰ ਰਿਹਾ ਹੈ ਕਮਜ਼ੋਰ: ਅਮਰੀਕੀ ਦੂਤਾਵਾਸ...

ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਚੀਨ  ਸਰਹੱਦ ਨਾਲ ਲੱਗਦੇ ਕਾਚਿਨ ਵਰਗੇ ਰਾਜਾਂ ਵਿਚ ਆਪਣੀ ਕਾਰਵਾਈ ਰਾਹੀਂ ਮਿਆਂਮਾਰ ਦੀ ਪ੍ਰਭੂਸੱਤਾ ਨੂੰ ਢਾਹ ਲਗਾ ਰਿਹਾ ਹੈ। ਮਿਆਂਮਾਰ ਵਿੱਚ ਯੂਐਸ ਦੇ  ਡੀ  ਚਾਰਜੀ ਅਫੇਅਰਜ ਜਾਰਜ ਐਨ. ਸਿਬਲੀ ਨੇ ਸ਼ਨੀਵਾਰ ਨੂੰ ਇ...

ਭਾਰਤੀ ਹਾਈ ਕਮਿਸ਼ਨ ਰੀਵਾ. ਗਾਗੁਲੀ ਦਾਸ ਨੇ ਭਾਰਤੀ ਸਕਾਲਰਸ਼ਿਪ ਪ੍ਰਾਪਤ ਬੰਗਲਾਦੇਸ਼ੀ...

ਬੰਗਲਾ ਦੇਸ਼ ਵਿਚ ਭਾਰਤ ਦੇ ਹਾਈ ਕਮਿਸ਼ਨਰ ਰੀਵਾ. ਗਾਂਗੁਲੀ ਦਾਸ ਨੇ ਸੋਮਵਾਰ ਨੂੰ 1971 ਵਿਚ ਬੰਗਲਾ ਦੇਸ਼ ਦੀ ਸਥਾਪਨਾ ਵਾਸਤੇ ਸ਼ਹੀਦ ਹੋਏ ਲੋਕਾਂ ਦੇ ਵਾਰਿਸਾਂ ਦੇ ਬੱਚਿਆਂ ਨੂੰ ਵਜ਼ੀਫੇ ਦੇਣ ਉਪਰੰਤ ਆਨ ਲਾਈਨ ਗੱਲਬਾਤ ਕੀਤੀ। ਨੂਤਨ ਇੰਡੀਆ ਬੰਗਲਾਦ...