ਅਮਰੀਕਾ ਦੀ ਰਿਪਬਲੀਕਨ ਪਾਰਟੀ ਨੇ ਡੋਨਾਲਡ ਟਰੰਪ ਅਤੇ ਮਾਈਕ ਪੈਂਸ ਨੂੰ ਰਾਸ਼ਟਰਪਤੀ ਅਤ...

ਰਿਪਬਲੀਕਨ ਨੈਸ਼ਨਲ ਕਨਵੈਨਸ਼ਨ (ਆਰ.ਐੱਨ.ਸੀ.) ਨੇ 3 ਨਵੰਬਰ ਦੀਆਂ ਚੋਣਾਂ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਰਸਮੀ ਤੌਰ ‘ਤੇ ਮੁੜ ਨਾਮਜ਼ਦ ਕੀਤਾ ਹੈ। ਸ਼੍ਰੀ ਟਰੰਪ, ਜਿਨ੍ਹਾਂ ਨੂੰ ਸਾਬਕਾ ਡੈਮੋਕਰ...

ਵਿਸ਼ਵ ਸਿਹਤ ਸੰਗਠਨ ਨੇ ਅਫਰੀਕਾ ਨੂੰ ਪੋਲੀਓ ਮੁਕਤ ਕੀਤਾ ਘੋਸ਼ਿਤ...

ਵਿਸ਼ਵ ਸਿਹਤ ਸੰਗਠਨ ਨੇ ਅਫਰੀਕਾ ਨੂੰ ਪੋਲੀਓ ਮੁਕਤ ਘੋਸ਼ਿਤ ਕੀਤਾ ਹੈ, ਜੋ ਦੁਨੀਆ ਭਰ ਵਿੱਚ ਮਾਰੂ ਬਿਮਾਰੀ ਦੇ ਖਾਤਮੇ ਲਈ ਦਹਾਕਿਆਂ ਤੋਂ ਚੱਲੀ ਮੁਹਿੰਮ ਦੇ ਲਈ ਇੱਕ ਮੀਲ ਪੱਥਰ ਹੈ। ਪ੍ਰੋਫੈਸਰ ਰੋਜ਼ ਗਾਨਾ ਫੋਂਬਨ ਲੇਕੇ ਨੇ ਕਿਹਾ ਹੈ ਕਿ ਅਫਰੀਕਾ ਲਈ...

ਸੁਰਖੀਆਂ

 1) ਦੇਸ਼ ਵਿਚ ਕੋਵਿਡ -19 ਤੋਂ 24,04,585 ਲੋਕ  ਹੋਏ ਠੀਕ ,  ਪਿਛਲੇ 24 ਘੰਟਿਆਂ ਵਿੱਚ 66,550 ਮਰੀਜ਼ ਠੀਕ,‌ਭਾਰਤ ਦੀ ਰਿਕਵਰੀ ਦਰ 75.27% ਹੋਈ  2) ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 9,25,383  ਕੀਤੇ ਗਏ ਟੈਸਟ , ਕੁੱਲ ਟੈਸਟਾਂ ਦਾ ਅ...

 3 ਰਾਜਦੂਤਾਂ ਦੇ ਟੈਸਟ ਪਾਜ਼ੀਟਿਵ ਆਉਣ ਤੇ ਸੰਯੁਕਤ ਰਾਸ਼ਟਰ ਦੀ ਸੀਰੀਆ ਵਾਰਤਾ ਰੁਕੀ...

ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਸੀਰੀਆ ਦੀ ਸਰਕਾਰ, ਵਿਰੋਧੀ ਧਿਰ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਵਿਚਕਾਰ  ਸੋਮਵਾਰ ਨੂੰ ਜੇਨੇਵਾ ਵਿੱਚ ਮੀਟਿੰਗ  ਦੇ ਸ਼ੁਰੂ ਹੋਣ ਦੇ ਕੁਝ ਘੰਟਿਆਂ ਬਾਅਦ ਹੀ  ਕੋਵਿਡ -19 ਦੇ ਤਿੰਨ ਐਕਟਿਵ ਕੇਸ ਸਾਹਮਣੇ ਆਉਣ ਤ...

 ਮਾਨਸੂਨ ਤੋਂ ਬਾਅਦ ਭਸ਼ਾਨ ਚਾਰ ਟਾਪੂ ‘ਤੇ ਰੋਹਿੰਗਿਆ ਦਾ ਸਥਾਨ ਬਦਲਣਾ ਸ਼ੁਰੂ...

ਬੰਗਲਾਦੇਸ਼ ਮੌਨਸੂਨ ਸੈਸ਼ਨ ਤੋਂ ਬਾਅਦ ਰੋਹਿੰਗਿਆ ਸ਼ਰਨਾਰਥੀਆਂ ਨੂੰ ਕਾਕਸ ਬਾਜ਼ਾਰ ਦੇ ਭੀੜ-ਭੜੱਕੇ ਕੈਂਪਾਂ ਤੋਂ ਭਾਸ਼ਨ ਚਾਰ ਟਾਪੂ ‘ਤੇ ਨਵੀਂ ਬਣੀ ਸਹੂਲਤ ਵਾਲੇ ਸਥਾਨ ਵਿਚ ਤਬਦੀਲ ਕਰਨ ਦੀ  ਯੋਜਨਾ ਬਣਾ ਰਿਹਾ ਹੈ। ਢਾਕਾ ਵਿੱਚ ਸੋਮਵਾਰ ਨੂੰ...

ਫਿਲੀਪੀਨਜ਼ ਵਿਚ ਹੋਏ ਕਈ ਬੰਬ ਹਮਲਿਆਂ ਵਿਚ 10 ਮਰੇ ...

ਫਿਲੀਪੀਨਜ਼ ਵਿਚ, ਕੱਲ ਦੇਸ਼ ਦੇ ਦੱਖਣੀ ਹਿੱਸੇ ਵਿਚ ਸ਼ੱਕੀ ਇਸਲਾਮਿਕ ਅੱਤਵਾਦੀਆਂ ਵੱਲੋਂ ਕੀਤੇ ਗਏ ਕਈ ਬੰਬ ਹਮਲਿਆਂ ਵਿਚ 10 ਲੋਕ ਮਾਰੇ ਗਏ ਸਨ। ਦੇਸ਼ ਦੇ ਸੈਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਇਸਲਾਮਿਕ ਸਟੇਟ ਸਮੂਹ ਦੇ ਗੱਠਜੋੜ ਵਾਲੇ ਅੱਤਵ...

ਬੰਗਲਾਦੇਸ਼: ਮੁਹੱਰਮ ‘ਤੇ ਕੋਈ ਤਾਜੀਆ ਜਲੂਸ ਨਹੀਂ, ਸਕੂਲ ਸਤੰਬਰ ਖੁੱਲ੍ਹਣ ਦੀ...

ਬੰਗਲਾਦੇਸ਼ ਵਿਚ ਮੁਹੱਰਮ ਦੇ ਮੌਕੇ ‘ਤੇ ਕਿਸੇ ਵੀ ਤਾਜੀਆ ਜਲੂਸ ਜਾਂ ਖੁੱਲੀ ਰੈਲੀਆਂ ਦੀ ਆਗਿਆ ਨਹੀਂ ਹੋਵੇਗੀ।  ਢਾਕਾ ਮੈਟਰੋਪੋਲੀਟਨ ਪੁਲਿਸ (ਡੀਐਮਪੀ) ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਫੈਲਣ...

178 ਰਾਜਸਥਾਨੀ ਮਸਕਟ ਤੋਂ ਵੰਦੇ ਭਾਰਤ ਦੀ ਉਡਾਣ ਰਾਹੀਂ ਭਾਰਤ ਪਹੁੰਚੇ...

 ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਮਸਕਟ ਤੋਂ ਵੰਦੇ ਭਾਰਤ ਦੀ ਉਡਾਣ ਵਿਚ ਲਗਭਗ 178 ਪ੍ਰਵਾਸੀ ਰਾਜਸਥਾਨੀ ਇਥੇ ਪਹੁੰਚੇ। ਵਧੀਕ ਮੁੱਖ ਸਕੱਤਰ ਸੁਬੋਧ ਅਗਰਵਾਲ ਨੇ ਕਿਹਾ ਕਿ 24 ਤੋਂ 29 ਅਗਸਤ ਤੱਕ ਕੇਂਦਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਜੈਪੁਰ ਵ...

ਸਰਕਾਰ ਨੇ 40 ਲੱਖ ਰੁਪਏ ਤੱਕ ਦੇ ਸਾਲਾਨਾ ਕਾਰੋਬਾਰ ਵਾਲੇ ਕਾਰੋਬਾਰੀਆਂ ਨੂੰ ਟੈਕਸ ਵਿ...

ਵਿੱਤ ਮੰਤਰਾਲੇ ਨੇ ਕੱਲ੍ਹ ਆਖਿਆ  ਕਿ 40 ਲੱਖ ਰੁਪਏ ਤਕ ਦੇ ਸਾਲਾਨਾ ਕਾਰੋਬਾਰ ਵਾਲੇ ਕਾਰੋਬਾਰੀਆਂ ਨੂੰ ਜੀਐਸਟੀ ਦੀ ਛੋਟ ਹੈ।  ਸ਼ੁਰੂ ਵਿਚ ਇਹ ਸੀਮਾ 20 ਲੱਖ ਰੁਪਏ ਸੀ।  ਇੱਕ ਟਵੀਟ ਵਿੱਚ ਵਿੱਤ ਮੰਤਰਾਲੇ ਨੇ ਆਖਿਆ ਕਿ ਇਸ ਤੋਂ ਇਲਾਵਾ ਜੋ 1.5 ਕਰੋ...

 ਭਾਰਤ ਅਤੇ ਉਜ਼ਬੇਕਿਸਤਾਨ ਦੇ ਆਪਸੀ ਸਹਿਮਤੀ ਵਾਲੇ ਪ੍ਰਾਜੈਕਟਾਂ ਨੂੰ ਲਾਗੂ ਕਰਨ R...

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕੱਲ੍ਹ ਪਹਿਲੀ ਭਾਰਤ-ਉਜ਼ਬੇਕਿਸਤਾਨ ਦੀ ਰਾਸ਼ਟਰੀ ਤਾਲਮੇਲ ਕਮੇਟੀ ਦੀ ਉਚ ਪੱਧਰੀ ਮੀਟਿੰਗ ਉਜ਼ਬੇਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਨਿਵੇਸ਼ ਆਰਥਿਕ ਸਬੰਧਾਂ ਬਾਰੇ ਵਿਦੇਸ਼ ਮੰਤਰੀ ਸਰਦਾਰ ਉਮੁਰਜਾਕੋਵ ਨਾਲ ਸ...