ਨੇਪਾਲ ਵਿੱਚ ਕੋਰੋਨਾ ਵਾਇਰਸ ਦੇ 14 ਨਵੇਂ ਮਾਮਲਿਆਂ ਵਿੱਚੋਂ 12 ਭਾਰਤੀ...

ਬੀਤੇ ਦਿਨ ਨੇਪਾਲ ਵਿੱਚ ਮਿਲੇ 14 ਨਵੇਂ ਕੋਰੋਨਾ ਵਾਇਰਸ ਮਾਮਲਿਆਂ ਵਿੱਚੋਂ 12 ਭਾਰਤੀ ਹਨ। ਇਸ ਨਾਲ ਉਥੇ ਸੰਕ੍ਰਮਿਤ ਲੋਕਾਂ ਦੀ ਗਿਣਤੀ ਵੱਧ ਕੇ ਦੁੱਗਣੀ ਹੋ ਗਈ ਹੈ। ਸਿਹਤ ਅਤੇ ਜਨ-ਸੰਖਿਆ ਮੰਤਰਾਲੇ ਨੇ ਇਸ ਗੱਲ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ 14 ...

ਤਾਜ਼ਾ ਬਰਫ਼ਬਾਰੀ ਕਾਰਨ ਸ਼੍ਰੀਨਗਰ-ਲੇਹ ਰਾਜ-ਮਾਰਗ ਹੋਇਆ ਬੰਦ...

ਕਸ਼ਮੀਰ ਘਾਟੀ ਦੇ ਜ਼ੋਜਿਲਾ ਪਾਸ ਇਲਾਕੇ ਵਿੱਚ ਤਾਜ਼ਾ ਬਰਫ਼ਬਾਰੀ ਹੋਣ ਕਾਰਨ ਸ਼੍ਰੀਨਗਰ-ਸੋਨਮਾਰਗ-ਲੇਹ ਰਾਜ-ਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਬੀਤੇ ਦਿਨ ਇਸ ਬਾਰੇ ਜਾਣਕਾਰੀ ਦਿੰਦਿਆਂ ਬਾਰਡਰ ਰੋਡਜ਼ ਆਰਗੇ...

ਮਲੇਸ਼ੀਆ ਨੇ 200 ਰੋਹਿੰਗੀਆ ਸ਼ਰਨਾਰਥੀਆਂ ਨੂੰ ਕਿਸ਼ਤੀ ਸਮੇਤ ਮੋੜਿਆ...

ਮਲੇਸ਼ੀਆ ਨੇ ਤਕਰੀਬਨ 200 ਮੁਸਲਿਮ ਰੋਹਿੰਗੀਆ ਸ਼ਰਨਾਰਥੀਆਂ ਨੂੰ ਇੱਕ ਕਿਸ਼ਤੀ ਸਮੇਤ ਵਾਪਸ ਮੋੜ ਦਿੱਤਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚ ਬੱਚੇ ਵੀ ਸ਼ਾਮਲ ਸਨ, ਜੋ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾ...

ਕੋਵਿਡ-19 ਦੇ ਖਿਲਾਫ਼ ਭਾਰਤ ਦੀ ਜੰਗ ਅਤੇ ਐਕਟ ਈਸਟ ਨੀਤੀ...

ਦੁਨੀਆ ਭਰ ਵਿੱਚ ਫੈਲੀ ਕੋਵਿਡ-19 ਮਹਾਂਮਾਰੀ ਦੇ ਦੌਰਾਨ ਭਾਰਤ ਦੇ ‘ਐਕਟ ਈਸਟ’ ਦੀ ਪਹੁੰਚ ਨੂੰ ਅੱਗੇ ਵਧਾਉਂਦੇ ਹੋਇਆਂ ਕਾਫੀ ਸਾਰਥਕ ਉਪਰਾਲੇ ਕੀਤੇ ਹਨ। ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਅਤਨਾਮ, ਜਾਪਾਨ ਅਤੇ ਦੱਖਣੀ ਕ...

ਦੇਸ਼ ਭਰ ਦੇ 325 ਜ਼ਿਲ੍ਹਿਆਂ ਵਿੱਚ ਕੋਵਿਡ-19 ਦਾ ਇੱਕ ਵੀ ਮਾਮਲਾ ਨਹੀਂ: ਸਿਹਤ ਮੰਤਰ...

ਸਰਕਾਰ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ‘ਤੇ ਸ਼ੁਰੂ ਹੋਈਆਂ ਕਾਰਵਾਈਆਂ ਕਾਰਨ ਦੇਸ਼ ਦੇ 325 ਜ਼ਿਲ੍ਹਿਆਂ ਵਿਚ ਹਾਲੇ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਦੇ ਦੇ 27 ਹੋਰ ਜ਼ਿਲ੍ਹੇ ਵੀ ਅਜਿਹੇ ਹਨ ...

ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ: ਗ੍ਰਹਿ ਮੰਤਰਾਲ...

ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ ਦਿਨ ਕਿਹਾ ਹੈ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਉਣ ਅਤੇ ਇੱਕੋਂ ਥਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠਾ ਨਾ ਹੋਣ ਵਰਗੇ ਨੇਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ...

55 ਦੇਸ਼ਾਂ ਨੂੰ ਐਂਟੀ-ਮਲੇਰੀਆ ਡਰੱਗ ‘ਹਾਈਡ੍ਰੋਕਸੀਕਲੋਰੋਕਿਨ’ ਭੇਜੇਗਾ...

ਭਾਰਤ ਨੇ 55 ਦੇਸ਼ਾਂ ਨੂੰ ਐਂਟੀ-ਮਲੇਰੀਆ ਡਰੱਗ ਹਾਈਡ੍ਰੋਕਸੀਕਲੋਰੋਕਿਨ ਭੇਜਣ ਦਾ ਫੈਸਲਾ ਕੀਤਾ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 21 ਦੇਸ਼ਾਂ ਨੂੰ ਇਹ ਦਵਾਈ ਵਪਾਰਕ ਅਧਾਰ ‘ਤੇ ਮਿਲੇਗੀ ਅਤੇ ਦੂਜੇ ਦੇਸ਼ਾਂ ਨੂੰ ਇਹ ਬਹੁਤ ਘੱਟ...

ਕੋਵਿਡ-19 : ਅਮਰੀਕਾ ਨੇ ਭਾਰਤ ਨੂੰ ਸਿਹਤ ਸਹੂਲਤਾਂ ਦੇ ਲਈ ਤਕਰੀਬਨ 5.9 ਮਿਲੀਅਨ ਡਾਲ...

ਅਮਰੀਕਾ ਨੇ ਕੋਵੀਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਨੂੰ ਤਕਰੀਬਨ 5.9 ਮਿਲੀਅਨ ਡਾਲਰ ਦੀ ਸਿਹਤ ਸਹਾਇਤਾ ਪ੍ਰਦਾਨ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਬੀਤੇ ਦਿਨ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਸ਼ੀ ਭਾਰਤ ਵਿੱਚ ਬਿਮਾਰੀ ਦੇ ...

ਭਾਰਤ ਨੂੰ ਵਿਦੇਸ਼ਾਂ ‘ਚ ਫਸੇ 25,000 ਕਰੂਜ਼ ਅਮਲੇ ਨੂੰ ਬਚਾਉਣ ਲਈ ‘ਹ...

ਬੀਤੇ ਦਿਨ ਇਕ ਪ੍ਰਮੁੱਖ ਸਮੁੰਦਰੀ ਸੰਗਠਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆ ਭਰ ਵਿਚ ਸਮੁੰਦਰੀ ਜਹਾਜ਼ਾਂ ਵਿਚ ਫਸੇ ਲਗਭਗ 25,000 ਭਾਰਤੀ ਅਮਲੇ ਦੇ ਮੈਂਬਰਾਂ ਨੂੰ ਤੁਰੰਤ ਵਾਪਸ ਲਿਆਉਣ ਦੀ ਲੋੜ ਹੈ। ਕਾਬਿਲੇਗੌਰ ਹੈ ਕਿ ਇਸ ਸਭ ਦੇ ਲਈ ਸੰਗਠਨ ...

ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਹੇਠ ਯੂਰਪ: ਵਿਸ਼ਵ ਸਿਹਤ ਸੰਗਠਨ...

ਵਿਸ਼ਵ ਸਿਹਤ ਸੰਗਠਨ ਦੇ ਯੂਰਪ ਸਥਿਤ ਦਫ਼ਤਰ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਕੁਝ ਦੇਸ਼ਾਂ ਨੇ ਇਸ ਮਹਾਂਮਾਰੀ ਨੂੰ ਜ਼ਿਆਦਾ ਵਧਣ ਨਹੀਂ ਦਿੱਤਾ ਪਰ ਇਸ ਦੇ ਬਾਵਜੂਦ ਕੋਰੋਨਾ ਵਾਇਰਸ ਨਾਲ ਯੂਰਪ ਦੇ ਦੇਸ਼ ਹੀ ਸਭ ਤੋਂ ਵੱਧ ਪ੍ਰਭਾ...