ਸੈਂਸੈਕਸ 36256 ਅਤੇ ਨਿਫਟੀ 10,831 ‘ਤੇ ਹੋਇਆ ਬੰਦ...

ਨੈਸ਼ਨਲ ਸ਼ੇਅਰ  ਬਾਜ਼ਾਰ ‘ਚ ਬੀਤੇ ਦਿਨ ਸੈਂਸੈਕਸ 665 ਅੰਕਾਂ ਦੇ ਵਾਧੇ ਨਾਲ 36256 ‘ਤੇ ਬੰਦ ਹੋਇਆ।ਕੇਂਦਰੀ ਬਜਟ ਤੋਂ ਪਹਿਲਾਂ ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਇਹ ਤੇਜ਼ੀ ਦਰਜ ਕੀਤੀ ਗਈ। ਇਸੇ ਤਰ੍ਹਾਂ ਨਿਫਟੀ ਵੀ 179 ਅੰਕਾਂ ਦੀ ਤੇਜ਼ੀ ਨਾਲ 10,831...

ਘਰੇਲੂ ਰਸੋਈ ਗੈਸ, ਐਲ.ਪੀ.ਜੀ. ਦੀ ਕੀਮਤ ‘ਚ ਅੱਧੀ ਰਾਤ ਤੋਂ ਪ੍ਰਤੀ ਸਿਲੰਡਰ 1 ਰੁ. 4...

ਈਂਧਨ ਦੇ ਬਾਜ਼ਾਰੀ ਮੁੱਲ ‘ਤੇ ਟੈਕਸ ਪ੍ਰਭਾਵ ਦੇ ਕਾਰਨ ਇਕ ਮਹੀਨੇ ‘ਚ ਇਹ ਲਗਾਤਾਰ ਤੀਜੀ ਵਾਰ ਕਮੀ ਦਰਜ ਕੀਤੀ ਗਈ ਹੈ। ਇੰਡੀਆ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਇਕ ਬਿਆਨ ‘ਚ ਕਿਹਾ ਹੈ ਕਿ ਕੌਮੀ ਰਾਜਧਾਨੀ ਦਿੱਲੀ ‘ਚ 14.2 ਕਿ.ਗ੍ਰਾ. ਵਾਲੇ ਸਬਸਿਡੀ ਸਿਲੰ...

ਮਹਿਲਾ ਹਾਕੀ: ਭਾਰਤ ਅਤੇ ਸਪੇਨ ਨੇ 2-2 ਨਾਲ ਖੇਡਿਆ ਡਰਾਅ...

ਸਪੇਨ ਦੇ ਮੋਰਸੀ ਵਿਖੇ ਖੇਡੇ ਗਏ ਚੌਥੇ ਮੁਕਾਬਲੇ ‘ਚ ਭਾਰਤ ਅਤੇ ਸਪੇਨ ਨੇ 2-2 ਨਾਲ ਡਰਾਅ ਖੇਡਿਆ।ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲੇ ਅੱਧ ਸਮੇਂ ਤੱਕ 2 ਗੋਲਾਂ ਨਾਲ ਬੜ੍ਹਤ ਕਾਇਮ ਕੀਤੀ ਪਰ ਬਾਅਦ ‘ਚ ਸਪੇਨ ਨੇ ਇਸ ਬੜ੍ਹਤ ਨੂੰ ਘੱਟ ਕਰਦਿਆਂ 2-2 ਨਾ...

ਚੌਥੇ ਇਕ ਰੋਜ਼ਾ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ...

ਹਮੀਲਟਨ ‘ਚ ਬੀਤੇ ਦਿਨ ਭਾਰਤ ਬਨਾਮ ਨਿਊਜ਼ੀਲੈਂਡ ਦੇ ਚੌਥੇ ਇਕ ਰੋਜ਼ਾ ਮੈਚ ‘ਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਮੂੰਹ ਵੇਖਣਾ ਪਿਆ।ਕਿਵੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਭਾਰਤੀ ਖਿਡਾਰੀਆਂ ਦੀ ਇੱਕ ਨਾ ਚੱਲੀ ਅਤੇ ਉਹ 30.5 ਓਵਰਾਂ ‘ਚ 92 ਦੌੜਾਂ ‘...

ਨਵੇਂ ਭਾਰਤ ਦੀ ਉਸਾਰੀ ਲਈ ਬਦਲਾਅ ਦੀ ਪ੍ਰਕ੍ਰਿਆ ਨੂੰ ਸਰਕਾਰ ਜਾਰੀ ਰੱਖੇਗੀ: ਰਾਸ਼ਟਰਪਤ...

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਸਰਕਾਰ ਮਨਵੇਂ ਭਾਰਤ ਦੀ ਸਿਰਜਣਾ ਲਈ ਆਪਣੀ ਯਾਤਰਾ ਜਾਰੀ ਰੱਖੇਗੀ। ਬੀਤੇ ਦਿਨ ਸੰਸਦ ਦੇ ਬਜਟ ੁਇਜਲਾਸ ਤੋਂ ਪਹਿਲਾਂ ਦੋਵਾਂ ਸਦਨਾਂ ਨੂੰ ਸਾਂਝੇ ਤੌਰ ‘ਤੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ...

ਪਾਕਿਸਤਾਨ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਨਾ ਕਰੇ: ਭਾਰਤ...

ਭਾਰਤ ਨੇ ਬੀਤੇ ਦਿਨ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ‘ਚ ਕਿਹਾ ਹੈ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਨਾ ਦੇਵੇ।ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਵੱਖਵਾਦੀ ਮੀਰਵੈਜ਼ ਉਮਰ ਫਾਰੂਕ ਵਿਚਾਲੇ ਟੈਲੀਫੋਨ ‘ਤੇ ਹੋਈ ਗੱਲਬਾਤ ‘ਤ...

ਡੀ.ਏ.ਸੀ. ਨੇ 40 ਹਜ਼ਾਰ ਕਰੋੜ ਰੁ. ਦੀ ਲਾਗਤ ਵਾਲੀਆਂ 6 ਪਣਡੁੱਬੀਆਂ ਦੇ ਸਵਦੇਸ਼ੀ ਨਿਰਮ...

ਡਿਫੈਂਸ ਐਕਵਿਿਜ਼ਸ਼ਨ ਕੌਂਸਲ, ਡੀ.ਏ.ਸੀ. ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ‘ਚ 40 ਹਜ਼ਾਰ ਕਰੋੜ ਰੁ. ਦੀ ਲਾਗਤ ਵਾਲੀਆਂ 6 ਪਣਡੁੱਬੀਆਂ ਦੇ ਸਵਦੇਸ਼ੀ ਨਿਰਮਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲ ਸਰਕਾਰ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ...

ਜਨਵਰੀ ਮਹੀਨੇ ਜੀ.ਐਸ.ਟੀ. ਸੰਗ੍ਰਹਿ 1 ਲੱਖ ਕਰੋੜ ਰੁ. ਦੇ ਅੰਕੜੇ ਤੋਂ ਹੋਇਆ ਪਾਰ...

ਇਸ ਸਾਲ ਜਨਵਰੀ ਮਹੀਨੇ ਜੀ.ਐਸ.ਟੀ. ਸੰਗ੍ਰਹਿ 1 ਲੱਖ ਕਰੋੜ ਰੁ. ਦੇ ਅੰਕੜੇ ਤੋਂ ਪਾਰ ਹੋ ਗਿਆ ਹੈ।ਵਿੱਤ ਮੰਤਰਾਲੇ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪਿਛਲੇ ਮਹੀਨੇ ਦੇ ਮੁਕਾਬਲਤਨ ਇਸ ਮਹੀਨੇ ਮਹੱਤਵਪੂਰਨ ਸੁਧਾਰ ਦਰਜ ਕੀਤਾ ਗਿਆ ਹੈ।ਮੰਤਰਾਲੇ ਨੇ ਕਿਹਾ ...

ਐਚ-1 ਬੀ ਵੀਜ਼ਾ: ਅਮਰੀਕਾ ਤੋਂ ਉੱਚ ਵਿਿਦਆ ਹਾਸਿਲ ਕਰਨ ਵਾਲੇ  ਕਾਮਿਆਂ ਨੂੰ ਤਰਜੀਹ...

ਅਮਰੀਕਾ ਨੇ ਅਪ੍ਰੈਲ ਮਹੀਨੇ ਤੋਂ ਐਚ-1 ਬੀ ਵੀਜ਼ਾ ਦਾਇਰ ਕਰਨ ਦੇ ਨਵੇਂ ਨੇਮਾਂ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ  ਅਮਰੀਕਾ ਤੋਂ ਉੱਚ ਵਿਿਦਆ ਹਾਸਿਲ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ।ਆਖਰੀ ਨਿਯਮ ਉਸ ਹੁਕਮ ‘ਚ ਤਬਦੀਲੀ ਲ਼ਿਆਵੇਗ...