ਡਬਲਿਊ.ਐੱਚ.ਓ. ਨੇ ਕੋਵਿਡ-19 ਦੇ ਮੱਦੇਨਜ਼ਰ ਰਮਜ਼ਾਨ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼...

ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੇ ਮੱਦੇਨਜ਼ਰ ਰਮਜ਼ਾਨ ਮਨਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਵਿੱਚ ਸਮਾਜਕ ਦੂਰੀ ਬਣਾਉਣ ਅਤੇ ਵਰਚੁਅਲ ਪ੍ਰਾਰਥਨਾ ਸਭਾ ਕਰਨ ਦੀ ਸਲਾਹ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਮਾਜਿਕ ...

ਕੈਨੇਡਾ ਵਿੱਚ ਹੋਈ ਗੋਲੀਬਾਰੀ ਕਾਰਨ 16 ਦੀ ਮੌਤ...

ਕੈਨੇਡਾ ਦੇ ਸੂਬੇ ਨੋਵਾ ਸਕੋਟੀਆ ਵਿਖੇ ਪੁਲਿਸ ਅਧਿਕਾਰੀ ਦੇ ਭੇਸ ਵਿੱਚ ਇੱਕ ਬੰਦੂਕਧਾਰੀ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਗੋਲੀਬਾਲੀ ਕੀਤੀ ਅਤੇ ਅੱਗ ਲਾ ਦਿੱਤੀ। ਗੌਰਤਲਬ ਹੈ ਕਿ ਬੀਤੇ ਦਿਨ ਹੋਈ ਇਸ ਘਟਨਾ ਵਿੱਚ 16 ਲੋਕਾਂ ਦੇ ਮਰਨ ਦੀ ਖ਼ਬਰ ਹੈ ਜ...

50ਵੇਂ ਧਰਤੀ ਦਿਵਸ ਦੀ ਵਰ੍ਹੇਗੰਢ ਮੌਕੇ ‘ਸ਼ਾਈਨ ਯੂਅਰ ਲਾਈਟ’ ਡਿਜੀਟਲ ...

ਦੁਨੀਆ ਭਰ ਦੇ 40 ਤੋਂ ਵੱਧ ਕਲਾਕਾਰ 22 ਅਪ੍ਰੈਲ ਨੂੰ ਹੋਣ ਵਾਲੇ ‘ਡਿਜੀਟਲ ਕਨਸਰਟ ਸ਼ਾਈਨ ਯੂਅਰ ਲਾਈਟ’ ਲਈ ਇਕਜੁੱਟ ਹੋਣਗੇ, ਜਿਸ ਨੂੰ ਧਰਤੀ ਦਿਵਸ ਵਜੋਂ ਮਨਾਇਆ ਜਾਵੇਗਾ। ਵਰਲਡ ਵਾਈਡ ਫੰਡ ਫਾਰ ਨੇਚਰ (ਡਬਲਿਊ.ਡਬਲਿਊ.ਐੱਫ.), ਅਤੇ ਯੂ...

ਨਾਈਜੀਰੀਆ ਦੇ ਉੱਤਰੀ ਇਲਾਕੇ ਵਿਚ ਡਾਕੂਆਂ ਨੇ 47 ਲੋਕਾਂ ਦਾ ਕੀਤਾ ਕਤਲ...

ਬੀਤੇ ਦਿਨ ਉੱਤਰੀ ਨਾਈਜੀਰੀਆ ਦੇ ਕਾਟਸੀਨਾ ਸੂਬੇ ਵਿੱਚ ਪਿੰਡਾਂ ਦੇ ਕਿਸਾਨਾਂ ‘ਤੇ ਡਾਕੂਆਂ ਨੇ ਹਮਲਾ ਕਰਕੇ 47 ਲੋਕਾਂ ਦਾ ਕਤਲ ਕਰ ਦਿੱਤਾ। ਗੌਰਤਲਬ ਹੈ ਕਿ ਰਾਸ਼ਟਰਪਤੀ ਦੇ ਦਫ਼ਤਰ ਅਤੇ ਸਥਾਨਕ ਪੁਲਿਸ ਵੱਲੋਂ ਇਸ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ...

ਪੇਲੇ, ਮੈਰਾਡੋਨਾ ਅਤੇ ਭੂਟੀਆ ਨੇ ‘ਮਾਨਵਤਾ ਦੇ ਨਾਇਕਾਂ’ ਨੂੰ ਦਿੱਤੀ ਸ...

ਸਾਬਕਾ ਭਾਰਤੀ ਕਪਤਾਨ ਭਾਈਚੁੰਗ ਭੂਟੀਆ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ, ਡਿਏਗੋ ਮਾਰਾਡੋਨਾ ਅਤੇ ਜ਼ਿਦੇਨ ਜ਼ਿਦਾਨ ਨੇ ਕੋਵਿਡ-19 ਮਹਾਂਮਾਰੀ ਦੌਰਾਨ ਦੂਜਿਆਂ ਦੀ ਮਦਦ ਕਰਨ ਲਈ ਆਪਣੀ ਜਾਨ ਗੁਆਉਣ ਵਾਲੇ ਸਿਹਤ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਅ...

ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਸਰਕਾਰੀ ਏਜੰਸੀਆਂ ਦੇ ਯਤ...

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੂਰੀ ਦੁਨੀਆ ਇਕਜੁਟ ਹੋ ਕੇ ਕੋਵਿਡ-19 ਦਾ ਟਾਕਰਾ ਕਰ ਰਹੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਸਮੁੱਚੀ ਮਾਨਵਤਾ ਇਸ ਮਹਾਂਮਾਰੀ ਤੇ ਜ਼ਰੂਰ ਹੀ ਕਾਬੂ ਪਾ ਲਵੇਗੀ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਦੇਸ਼ ਵਿੱਚ ਲੋੜ...

ਲਾਕਡਾਊਨ ਦੌਰਾਨ ਰੇਲਵੇ ਦੁਆਰਾ ਅਨਾਜ ਦੀ ਢੋਆ-ਢੁਆਈ ਵਿੱਚ ਰਿਕਾਰਡ ਵਾਧਾ...

ਰੇਲਵੇ ਵੱਲੋਂ 25 ਮਾਰਚ ਤੋਂ 17 ਅਪ੍ਰੈਲ ਦੇ ਵਿਚਕਾਰ 4.2 ਮੀਟ੍ਰਿਕ ਟਨ ਤੋਂ ਵੱਧ ਅਨਾਜ ਦੀ ਢੋਆ-ਢੁਆਈ ਕੀਤੀ ਗਈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਦੁੱਗਣੀ ਹੈ। ਇਸ ਤਰ੍ਹਾਂ ਕਰਕੇ ਰੇਲਵੇ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਜਿਸ ਦੀ ਜਾਣਕਾਰ...

ਚੀਨ ਨੇ ਤਿੰਨ ਲੱਖ ਹੋਰ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਭਾਰਤ ਭੇਜੀਆਂ...

ਚੀਨ ਵਿੱਚ ਭਾਰਤ ਦੇ ਰਾਜਦੂਤ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਨ ਨੇ ਤਿੰਨ ਲੱਖ ਹੋਰ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਨੂੰ ਚੀਨੀ ਸ਼ਹਿਰ ਗੁਆਂਗਜ਼ੂ ਤੋਂ ਭਾਰਤ ਲਈ ਭੇਜੀਆਂ ਹਨ, ਜਿਨ੍ਹਾਂ ਦੀ ਵਰਤੋਂ ਕੋਵਿਡ-19 ਤੋਂ ਪ੍ਰਭਾਵਿਤ ਮਰ...

ਯੂ.ਏ.ਈ. ਨੇ ਹਾਈਡ੍ਰੋਕਸੀਕਲੋਰੋਕਿਨ ਗੋਲੀਆਂ ਦੀ ਪਹਿਲੀ ਖੇਪ ਭੇਜਣ ਲਈ ਭਾਰਤ ਦਾ ਕੀਤਾ...

ਭਾਰਤ ਵੱਲੋਂ ਹਾਈਡ੍ਰੋਕਸੀਕਲੋਰੋਕਿਨ (ਐੱਚ.ਸੀ.ਕਯੂ.) ਦੀ ਪਹਿਲੀ ਖੇਪ ਯੂ.ਏ.ਈ. ਭੇਜੀ ਗਈ ਹੈ, ਜਿਸ ਵਿਚ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ 5.5 ਮਿਲੀਅਨ ਗੋਲੀਆਂ ਸ਼ਾਮਿਲ ਹਨ। ਭਾਰਤ ਵਿਚ ਸੰਯੁਕਤ ਅਰਬ ਅਮੀਰਾਤ ਦੇ ਦੂਤਾਵਾਸ ਨੇ ਇੱਕ...

ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਚਾਰਿਆਂ ਦੇ ਨੀਤੀ ਘਾੜਿਆਂ ਲਈ ਹਾਲੀਆ ਸਮੇਂ...

ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁਖੀ ਕ੍ਰਿਸਟਾਲੀਨਾ ਜੋਰਜੀਏਵਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਮੌਜੂਦਾ ਸੰਕਟ ਕਾਰਨ ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਚਾਰਿਆਂ ਵਿੱਚ ਨੀਤੀ ਘਾੜਿਆਂ ਲਈ ਗੰਭੀਰ ਚੁਣੌਤੀਆਂ ਖੜ੍ਹੀਆਂ ਹੋਈਆਂ ਹਨ। ਅੰ...