ਜੰਮੂ-ਕਸ਼ਮੀਰ: ਪੁੰਛ ਜ਼ਿਲ੍ਹੇ ‘ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ...

ਪਾਕਿਸਤਾਨ ਫੌਜ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਹੀ ਹੈ।ਹੁਣ ਇਕ ਵਾਰ ਫਿਰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਅੱਜ ਸਵੇਰੇ ਪਾਕਿ ਫੌਜ ਵੱਲੋਂ ਬਿਨ੍ਹਾ ਕਾਰਨ ਗੋਲੀਬਾਰੀ ਕੀਤੀ ਗਈ।ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਨੇ ...

ਇਸ ਸਾਲ 88 ਦਹਿਸ਼ਗਰਦ ਹਲਾਕ ਅਤੇ 280 ਅੱਤਵਾਦੀ ਸਾਥੀ ਹਿਰਾਸਤ ‘ਚ ਲਏ ਗਏ ਹਨ: ਡੀਜੀਪ...

ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਬੀਤੇ ਦਿਨ ਕਿਹਾ ਕਿ ਇਸ ਸਾਲ 88 ਦਹਿਸ਼ਤਗਰਦ ਹਲਾਕ ਕੀਤੇ ਗਏ ਹਨ, ਜਿੰਨ੍ਹਾਂ ‘ਚ ਚੋਟੀ ਦੇ ਅੱਤਵਾਦੀ ਕਮਾਂਡਰ ਵੀ ਸ਼ਾਮਲ ਹਨ।ਇਸ ਤੋਂ ਇਲਾਵਾ 280 ਹੋਰ ਗ੍ਰਿਫਤਾਰ ਵੀ ਕੀਤੇ ਗਏ ਹਨ।...

ਭਾਰਤੀ ਹਵਾਈ ਫੌਜ ਨੇ ਅਰਪਿਤ ਦਾ ਡਿਜ਼ਾਇਨ, ਵਿਕਾਸ ਅਤੇ ਨਿਰਮਾਣ ਕੀਤਾ...

ਭਾਰਤੀ ਹਵਾਈ ਫੌਜ ਨੇ ਏਅਰਬੋਨ ਰੈਸਕਿਊ ਪੋਡ ਆਈਸੋਲੇਟਿਡ ਟਰਾਂਸਪੋਰਟੇਸ਼ਨ ਦਾ ਡਿਜ਼ਾਇਨ, ਵਿਕਾਸ ਅਤੇ ਨਿਰਮਾਣ ਕੀਤਾ ਹੈ।ਇਹ ਪੋਡ ਕੋਵਿਡ-19 ਨਾਲ ਸੰਕ੍ਰਮਿਤ ਗੰਭੀਰ ਮਰੀਜ਼ਾਂ ਨੂੰ ਉੱਚ ਖੇਤਰਾਂ , ਦੂਰ ਦਰਾਡੇ ਦੇ ਖੇਤਰਾਂ ‘ਚੋਂ ਲਿਆਉਣ ‘ਚ ਮਦਦਗਾਰ ਹ...

ਤਾਲਿਬਾਨ ਨੇ ਕਾਬੁਲ ਆਗੂਆਂ ਨਾਲ ਗੱਲਬਾਤ ਕਰਨ ਲਈ ਪ੍ਰਗਟਾਈ ਸਹਿਮਤੀ...

ਤਾਲਿਬਾਨ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਕਾਬੁਲ ਦੇ ਸਿਆਸੀ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਅਤੇ ਇਸੇ ਲਈ ਉਨ੍ਹਾਂ ਨੇ ਆਪਣਾ ਏਜੰਡਾ ਸਾਂਝਾ ਕਰਨਾ ਸ਼ੁਰੂ ਕੀਤਾ ਹੈ। ਇਹ ਕਦਮ ਅਫ਼ਗਾਨ ਸ਼ਾਂਤੀ ਪ੍ਰਕ੍ਰਿਆ ਲਈ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ...

ਬੰਗਲਾਦੇਸ਼ ‘ਚ ਕੋਵਿਡ-19 ਦਾ ਵੱਧਦਾ ਕਹਿਰ, ਵਧੇਰੇਤਰ ਖੇਤਰ ਰੈੱਡ ਜ਼ੋਨ ਅਧੀਨ...

ਬੰਗਲਾਦੇਸ਼ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।ਐਤਵਾਰ ਨੂੰ ਦੇਸ਼ ‘ਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਰਾਹੀਂ ਸੂਚਿਤ ਕੀਤਾ ਕਿ ਸ਼ਨੀਵਾਰ ਤ...

ਨੇਪਾਲ ‘ਚ 314 ਨਵੇਂ ਸੰਕ੍ਰਮਿਤ ਮਾਮਲੇ ਹੋਏ ਦਰਜ, 14 ਲੋਕਾਂ ਦੀ ਮੌਤ...

ਨੇਪਾਲ ‘ਚ ਕੋਵਿਡ-19 ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਸੋਮਵਾਰ ਨੂੰ 314 ਨਵੇਂ ਸੰਕ੍ਰਮਿਤ ਮਾਮਲੇ ਦਰਜ ਕੀਤੇ ਗਏ।ਜਿਸ ਨਾਲ ਹੁਣ ਹਿਮਾਲਿਆ ਦੇਸ਼ ‘ਚ ਹੁਣ ਤੱਕ 3,762 ਮਾਮਲੇ ਹੋ ਚੁੱਕੇ ਹਨ।ਕੋਵਿਡ-19 ਕਰਕੇ ਮਰਨ ਵਾਲਿਆਂ ਦੀ ਗਿਣਤੀ 14 ਹੈ।...

ਬੰਗਲਾਦੇਸ਼ ਨੇ ਘੱਟੋ-ਘੱਟ 19 ਸ਼ੱਕੀ ਤਸੱਕਰੀਕਾਰ ਲਏ ਹਿਰਾਸਤ ‘ਚ...

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੀਬੀਆ ‘ਚ ਪਿਛਲੇ ਮਹੀਨੇ 26 ਬੰਗਲਾਦੇਸ਼ੀਆਂ ਦੇ ਕਤਲ ਤੋਂ ਬਾਅਦ ਬੰਗਲਾਦੇਸ਼ੀ ਅਧਿਕਾਰੀਆਂ ਨੇ ਘੱਟੋ-ਘੱਟ 19 ਸ਼ੱਕੀ ਤਸੱਕਰੀਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ।ਜ਼ਿਕਰਯੋਗ ਹੈ ਕਿ ਐਤਵਾਰ ਨੂੰ ਢਾਕਾ ਵਿਖੇ ਜਾਸੂਸ ਟੀ...

ਭਾਰਤ-ਆਸਟ੍ਰੇਲੀਆ ਸਬੰਧ: ਇੱਕ ਵਰਚੁਅਲ ਸੰਮੇਲਨ ਅਤੇ ਇਸ ਦੇ ਨਤੀਜੇ...

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਸ਼ਵ ਭਰ ‘ਚ ਲੌਕਡਾਊਨ ਅਤੇ ਯਾਤਰਾ ਪਾਬੰਦੀਆਂ ਦੇ ਦੌਰ ਵਿਚਾਲੇ ਭਾਰਤ ਅਤੇ ਆਸਟ੍ਰੇਲੀਆ ਨੇ ਆਪਣੇ ਪਹਿਲੇ ਵਰਚੁਅਲ ਸਿਖਰ ਸੰਮੇਲਨ ਦਾ ਆਯੋਜਨ ਕੀਤਾ।ਅਸਲ ‘ਚ ਇਹ ਸੰਮੇਲਨ ਜਨਵਰੀ 2020 ਅਤੇ ਮਈ 2020 ‘ਚ ਹੋਣ ਵਾਲੀ...

ਦੇਸ਼ ‘ਚ ਕੋਵਿਡ-19 ਦੇ ਮਾਮਲਿਆਂ ਦੀ ਰਿਕਵਰੀ ਦਰ 48.37 ਦਰਜ...

ਦੇਸ਼ ਭਰ ‘ਚ ਪਿਛਲੇ 24 ਘੰਟਿਆਂ ‘ਚ ਕੋਵਿਡ-19 ਦੇ 5,220 ਮਰੀਜ਼ ਠੀਕ ਹੋਏ ਹਨ। ਹੁਣ ਤੱਕ 1,19,293 ਸੰਕ੍ਰਮਿਤ ਮਾਮਲੇ ਠੀਕ ਹੋ ਚੁੱਕੇ ਹਨ, ਜੋ ਕਿ 48.37% ਰਿਕਵਰੀ ਦਰਜ ਨੂੰ ਪੇਸ਼ ਕਰਦੇ ਹਨ। ਦੇਸ਼ ਭਰ ‘ਚ 1,20,406 ਸਰਗਰਮ ਮਾਮਲੇ ਮੌਜੂਦ ਹਨ ਅ...

ਦੱਖਣ-ਪੱਛਮੀ ਮਾਨਸੂਨ 11 ਜੂਨ ਤੱਕ ਮੁਬੰਈ ‘ਚ ਦੇਵੇਗੀ ਦਸਤਕ...

ਦੱਖਣ-ਪੱਛਮੀ ਮਾਨਸੂਨ 11 ਜੂਨ ਤੱਕ ਮੁਬੰਈ ‘ਚ ਮੁਬੰਈ ‘ਚ ਦਸਤਕ ਦੇਵੇਗੀ।ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਦੇ ਚੱਲਦਿਆਂ ਮੁਬੰਈ ਸਮੇਤ ਮਹਾਰਾਸ਼ਟਰ ਦੇ ਤੱਟੀ ਖੇਤਰਾਂ ‘ਚ ਭਾਰੀ ਮੀਂਹ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪਿਛਲੇ ਸਮੇਂ ...