ਅਗਲੇ 2-3 ਸਾਲਾਂ ਵਿੱਚ ਭਾਰਤ ਦੇ ਟ੍ਰੀਲੀਅਨ ਡਾਲਰ ਦੀ ਡਿਜੀਟਲ ਅਰਥ-ਵਿਵਸਥਾ ਬਣਨ ਦੀ ...

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ ਦੋ-ਤਿੰਨ ਸਾਲਾਂ ਵਿੱਚ ਭਾਰਤ ਟ੍ਰੀਲੀਅਨ ਡਾਲਰ ਦੀ ਡਿਜੀਟਲ ਅਰਥ-ਵਿਵਸਥਾ ਬਣ ਜਾਵੇਗਾ। ਸ਼੍ਰੀ ਪ੍ਰਸਾਦ ਫਿੱਕੀ ਦੀ 91ਵੀ ਸਾਲਾਨਾ ਆਮ ਬੈਠਕ ਨੂੰ...

ਨਾਈਜੀਰੀਆ ਦੀ ਫੌਜ ਨੇ ਉੱਤਰ-ਪੂਰਬੀ ਇਲਾਕੇ ਵਿੱਚ ਯੂ.ਐੱਨ.ਆਈ.ਸੀ.ਈ.ਐੱਫ. ਦੇ ਕਾਰਜਾਂ...

ਨਾਈਜੀਰੀਆ ਦੀ ਫੌਜ ਨੇ ਉੱਤਰ-ਪੂਰਬੀ ਇਲਾਕੇ ਵਿੱਚ ਯੂਨੀਸੈਫ ਦੀਆਂ ਕਾਰਵਾਈਆਂ ‘ਤੇ ਲੱਗੀ ਰੋਕ ਨੂੰ ਹਟਾ ਲਿਆ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਸਹਾਇਤਾ ਏਜੰਸੀ ਤੇ ਇਹ ਇਲਜ਼ਾਮ ਲਾਉਂਦਿਆਂ ਰੋਕ ਲਾ ਦਿੱਤੀ ਸੀ ਕਿ ਇਹ ਬੋਕੋ ਹਰਮ ਜਿਹਾਦੀਆਂ ਦੇ ਜਾਸੂਸਾਂ...

ਨੇਪਾਲ : ਸੜਕ ਦੁਰਘਟਨਾ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ, 17 ਜ਼ਖ਼ਮੀ...

ਨੇਪਾਲ ਵਿੱਚ ਸ਼ੁੱਕਰਵਾਰ ਸ਼ਾਮੀਂ ਨੁਵਾਕੋਟ ਜ਼ਿਲ੍ਹੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 20 ਲੋਕ ਮਾਰੇ ਗਏ ਅਤੇ 17 ਹੋਰ ਜ਼ਖ਼ਮੀ ਹੋ ਗਏ ਹਨ। ਇਹ ਦੁਖਦਾਈ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਮਿੰਨੀ ਟਰੱਕ ਸੜਕ ਤੋਂ ਫਿਸਲ ਕੇ 500 ਮੀਟਰ ਹੇਠਾ...

ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਮਗਰੋਂ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਅੱਜ ...

ਸ਼੍ਰੀ ਲੰਕਾ ਵਿੱਚ ਮਹਿੰਦਰਾ ਰਾਜਪਕਸ਼ੇ ਦੁਆਰਾ ਅਸਤੀਫਾ ਦੇਣ ਦੇ ਬਾਅਦ ਅੱਜ ਸ਼੍ਰੀ ਰਾਨਿਲ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁਕਾਈ ਜਾਵੇਗੀ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਅਤੇ 26 ਅਕਤੂਬਰ ਨੂੰ ਸ਼੍ਰੀ ਰਾਜਪਕਸ਼ੇ ਦੀ ...

ਸਟਰਾਸਬਰਗ ਹਮਲੇ ਦਾ ਸ਼ੱਕੀ ਫਰਾਂਸੀਸੀ ਪੁਲਿਸ ਦੁਆਰਾ ਮਾਰਿਆ ਗਿਆ...

ਫਰਾਂਸ ਦੀ ਪੁਲਿਸ ਨੇ ਸਟਰਾਸਬਰਗ ਗੋਲੀਬਾਰੀ ਦੀ ਘਟਨਾ ਦੇ ਸ਼ੱਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਮੰਗਲਵਾਰ ਨੂੰ ਹੋਈ ਇਸ ਦੁਖਦਾਈ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ। ਫਰਾਂਸ ਦੇ ਗ੍ਰ...

ਈਥੋਪੀਆ ਵਿੱਚ ਜਾਤੀ ਸਮੂਹਾਂ ਦੀ ਲੜਾਈ ਦੌਰਾਨ 21 ਲੋਕਾਂ ਦੀ ਮੌਤ...

ਈਥੋਪੀਆ ਵਿੱਚ ਜਾਤੀ ਸਮੂਹਾਂ ਵਿਚਕਾਰ ਦੋ ਦਿਨਾਂ ਤੱਕ ਚੱਲੀ ਲੜਾਈ ਵਿੱਚ ਘੱਟੋ-ਘੱਟ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ ਕੀਨੀਆ ਦੀ ਸਰਹੱਦ ਨਾਲ ਲੱਗਦੇ ਮੋਯਲੇ ਸ਼ਹਿਰ ਦੇ ਕੋਲ ਦੇਸ਼ ਦੇ ਸਭ ਤੋਂ ਵੱਡੇ ਜਾਤੀ ਸਮੂਹ ਓਰੋਮੋ...

ਟਰੰਪ ਨੇ ਬਜਟ ਨਿਰਦੇਸ਼ਕ ਮਿਕ ਮੁਲਵੇਨੀ ਨੂੰ ਸਟਾਫ ਦਾ ਕਾਰਜਕਾਰੀ ਮੁਖੀ ਐਲਾਨਿਆ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਨ ਕੇਲੀ ਦੁਆਰਾ ਅਹੁਦਾ ਛੱਡਣ ਦੀ ਘੋਸ਼ਣਾ ਦੇ ਇੱਕ ਹਫ਼ਤੇ ਬਾਅਦ ਬਜਟ ਨਿਰਦੇਸ਼ਕ ਮਿਕ ਮੁਲਵੇਨੀ ਨੂੰ ਸਟਾਫ ਦੇ ਕਾਰਜਕਾਰੀ ਮੁਖੀ ਦੇ ਤੌਰ ‘ਤੇ ਨਿਯੁਕਤ ਕੀਤਾ ਹੈ। ਇੱਕ ਟਵੀਟ ਵਿੱਚ ਟਰੰਪ ਨੇ ਕਿਹਾ ਕਿ ਉਹ ਮੁਲਵੇਨ...

ਐੱਸ. ਐਂਡ ਪੀ. 500 ਵਿੱਚ ਅਸਥਿਰਤਾ ਦੀ ਸਥਿਤੀ ਵਿੱਚ ਆਈ ਤਬਦੀਲੀ...

ਐੱਸ. ਐਂਡ ਪੀ. 500 ਵਿੱਚ ਬੀਤੇ ਦਿਨ ਕੁਝ ਅਸਥਿਰਤਾ ਦੇ ਬਾਅਦ ਥੋੜ੍ਹੀ ਤਬਦੀਲੀ ਆਈ, ਜਦਕਿ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਿਵੇਸ਼ਕਾਂ ਲਈ ਇਸ ਸੰਬੰਧੀ ਅਨਿਸ਼ਚਿਤਤਾ ਦਾ ਦੌਰ ਜਾਰੀ ਰਿਹਾ। ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਵਪਾਰਕ ਮੁੱਦੇ ਦੀ ਗੱਲਬ...

ਪੀ.ਐੱਸ.ਯੂ. ਬੈਂਕਾਂ ਨੇ 4 ਸਾਲਾਂ ਦੌਰਾਨ 2.33 ਲੱਖ ਕਰੋੜ ਰੁਪਏ ਦੇ ਡੁੱਬੇ ਹੋਏ ਕਰਜ਼...

ਵਿੱਤ ਰਾਜ ਮੰਤਰੀ ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਸੰਸਦ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਮਾਲੀ ਸਾਲ 2014-15 ਤੋਂ ਮਾਲੀ ਸਾਲ 2017-18 ਤੱਕ ਚਾਰ ਸਾਲਾਂ ਦੌਰਾਨ 2.33 ਲੱਖ ਕਰੋੜ ਰੁਪਏ ਦੇ ਡੁੱਬੇ ਹੋਏ ਕਰਜ਼ੇ ਦ...

ਬੈਡਮਿੰਟਨ ਵਰਲਡ ਟੂਰ ਫਾਈਨਲਸ : ਪੀ.ਵੀ. ਸਿੰਧੂ, ਸਮੀਰ ਵਰਮਾ ਖੇਡਣਗੇ ਸੈਮੀ-ਫਾਈਨਲ...

ਚੀਨ ਦੇ ਗੁਆਂਗਜੌ ਵਿਖੇ ਆਯੋਜਿਤ ਬੈਡਮਿੰਟਨ ਵਰਲਡ ਟੂਰ ਫਾਈਨਲਸ ਟੂਰਨਾਮੈਂਟ ਦੇ ਸੈਮੀ-ਫਾਈਨਲ ਮੁਕਾਬਲੇ ਵਿੱਚ ਅੱਜ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਦਾ ਮੁਕਾਬਲਾ ਥਾਈਲੈਂਡ ਦੀ ਰਚਾਨੋਕ ਇੰਟਾਨਨ ਨਾਲ ਹੋਵੇਗਾ। ਇਸ ਤੋਂ ਪਹਿਲਾਂ ਸੈਮੀ-ਫਾਈਨਲ ਵਿੱਚ ...