ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਨੇ ਚੀਨ ਦੇ ਵਤੀਰੇ ਨੂੰ ਨਾ ਪ੍ਰਵਾਨਯੋਗ ...

ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ ਕਿ 21ਵੀਂ ਸਦੀ ‘ਚ ‘ਚ ਭਾਰਤ-ਅਮਰੀਕਾ ਸਬੰਧ ਅਮਰੀਕਾ ਲਈ ਸਭ ਤੋਂ ਵੱਧ ਖਾਸ ਹੋਣਗੇ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਨਜ਼ਰੀਏ ਤੋਂ ਚੀਨ ਨਾਲ ਸਬੰਧ ਚੁਣੌਤੀਪੂਰਨ ...

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ‘ਚ ਆਤਮ ਨਿਰਭਰ ਹੋਣ ਦੀ ਕੀਤੀ ਅਪੀਲ...

ਖੇਤੀਬਾੜੀ ਭਾਰਤੀ ਆਰਥਿਕਤਾ ਦੀ ਨੀਂਵ ਹੈ।ਭਾਰਤੀ ਕਿਸਾਨ ਦੇਸ਼ ਲਈ ਵਾਧੂ ਅਨਾਜ ਪੈਦਾ ਕਰਦੇ ਹਨ।ਇਸੇ ਕਰਕੇ ਹੀ ਤਾਂ ਦੇਸ਼ ‘ਚ ਪ੍ਰਧਾਨ ਮੰਤਰੀ ਕਲਿਆਣ ਅੰਨ ਯੋਜਨਾ ਅਧੀਨ 80 ਕਰੋੜ ਭਾਰਤੀਆਂ ਨੂੰ ਨਵੰਬਰ 2020 ਤੱਕ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਪ੍ਰ...

ਭਾਰਤ ‘ਚ ਕੋਵਿਡ-19 ਰਿਕਵਰੀ ਦਰ 60.77% ਦਰਜ...

ਭਾਰਤ ਸਰਕਾਰ ਨੇ ਬੀਤੇ ਦਿਨ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਾਂਝੇ ਯਤਨਾਂ ਸਦਕਾ ਦੇਸ਼ ‘ਚ ਕੋਵਿਡ-19 ਦੇ ਮਾਮਲਿਆਂ ‘ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।ਹੁਣ ਤੱਕ 4 ਲੱਖ 9ਹਜ਼ਾਰ ਲੋਕ ਠੀਖ ਹੋ ਚੁੱਕੇ ਹਨ, ਜੋ ਕਿ ਵਧ...

ਵੰਦੇ ਭਾਰਤ ਮਿਸ਼ਨ ਤਹਿਤ 11 ਜੁਲਾਈ ਤੋਂ ਭਾਰਤ ਅਤੇ ਅਮਰੀਕਾ ਵਿਚਾਲੇ ਏਅਰ ਇੰਡੀਆ ਦੀਆਂ...

ਵੰਦੇ ਭਾਰਤ ਮਿਸ਼ਨ ਅਧੀਨ 11 ਤੋਂ 19 ਜੁਲਾਈ ਦੌਰਾਨ ਏਅਰ ਇੰਡੀਆ ਦੀਆਂ 36 ਉਡਾਣਾਂ ਭਾਰਤ ਅਤੇ ਅਮਰੀਕਾ ਦਰਮਿਆਨ ਉਡਾਣ ਭਰਣਗੀਆਂ।ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਅੱਜ ਰਾਤ 8 ਵਜੇ ਤੋਂ ਟਿਕਟਾਂ ਦੀ ਵਿਕਰੀ ਉਨ੍ਹਾਂ ਦੀ ਵੈਬਸਾਈ...

ਰਾਜਸਥਾਨ ‘ਚ ਟਿੱਡੀ ਦਲ ਦੇ ਹਮਲੇ ‘ਤੇ ਰੋਕ ਲਗਾਉਣ ਲਈ ਹਵਾਈ ਫੌਜ ਨੇ ਸੰਭਾਲਿਆ ਮੋਰਚਾ...

ਭਾਰਤੀ ਹਵਾਈ ਸੈਨਾ ਨੇ ਟਿੱਡੀ ਦਲ ਹਮਲੇ ‘ਤੇ ਕੰਟਰੋਲ ਕਰਨ ਵਾਲੀ ਮੁਹਿੰਮ ‘ਚ ਮੋਰਚਾ ਸੰਭਾਲ ਲਿਆ ਹੈ।ਆਮਆਈ 17 ਹੈਲੀਕਾਪਟਰ ਇਸ ਮੁਹਿੰਮ ਲਈ ਲਗਾਏ ਗਏ ਹਨ।ਇੰਨ੍ਹਾਂ ਹੈਲੀਕਾਪਟਰਾਂ ਵੱਲੋਂ ਆਸਮਾਨ ਤੋਂ ਸਪ੍ਰੇਅ ਕੀਤਾ ਜਾ ਰਿਹਾ ਹੈ।ਭਾਰਤੀ ਹਵਾਈ ਫੌਜ ਦ...

ਡਾ.ਸ਼ਯਾਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ‘ਤੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ...

ਉਪ ਰਾਸ਼ਟਰਪਤੀ ਐਮ ਵੈਂਕਿਆਂ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ.ਸ਼ਯਾਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਵਰ੍ਹੇਗੰਢ ਮੌਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ।ਉਪ ਰਾਸ਼ਟਰਪਤੀ ਨਾਇਡੂ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਇੱਕ ਉੱਘੇ ਦਾਰਸ਼ਨਿਕ ਅਤ...

ਮਹਾਂਮਾਰੀ ਨੂੰ ਖ਼ਤਮ ਕਰਨ ਲਈ ਤਿਆਰ ਕੀਤੀ ਜਾਣ ਵਾਲੀ ਦਵਾਈ ਅਤੇ ਟੀਕੇ ਦੀ ਦੌੜ ‘ਚ ਭਾਰ...

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਵਿਸ਼ਵ ਪੱਧਰ ‘ਤੇ ਕਈ ਦੇਸ਼ਾਂ ਵੱਲੋਂ ਇਸ ਦੀ ਦਵਾਈ ਜਾਂ ਟੀਕੇ ਦੀ ਖੋਜ ਕੀਤੀ ਜਾ ਰਹੀ ਹੈ।ਇਸ ਦੌੜ ‘ਚ ਭਾਰਤ ਵੀ ਸ਼ਾਮਲ ਹੈ।ਭਾਰਤ ਵੱਲੋਂ ਸਵਦੇਸ਼ੀ ਕੋਵਿਡ-19 ਟੀਕੇ ਨੂੰ ਤਿਆਰ ਕੀਤਾ ਜਾ ਰਿਹਾ ਹੈ। ਸਾਇੰਸ ਅ...

ਹੀਰੋ ਸਾਈਕਲ ਨੇ ਚੀਨ ਨਾਲ 900 ਕਰੋੜ ਰੁ. ਦੇ ਵਪਾਰਕ ਸਮਝੌਤੇ ਨੂੰ ਕੀਤਾ ਰੱਦ...

ਹੀਰੋ ਸਾਈਕਲ ਨੇ ਚੀਨ ਨਾਲ ਆਪਣੇ 900 ਕਰੋੜ ਰੁ. ਦੇ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ।ਹੀਰੋ ਸਾਈਕਲ ਦੇ ਚੈਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੰਕਜ ਮੁੰਜਾਲ ਨੇ ਕਿਹਾ ਕਿ ਕੰਪਨੀ ਨੇ ਚੀਨੀ ਕੰਪਨੀਆਂ ਦਾ ਬਾਈਕਾਟ ਕੀਤਾ ਹੈ ਅਤੇ ਭਵਿੱਖ ‘ਚ ਵੀ ਉਹ ਚੀਨ...

ਸਰਕਾਰ ਵੱਲੋਂ ਸਿੱਖ ਫ਼ਾਰ ਜਸਟਿਸ ਦੀਆਂ 40 ਵੈਬਸਾਈਟਾਂ ‘ਤੇ ਪਾਬੰਦੀ...

ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਸਿੱਖ ਫ਼ਾਰ ਜਸਟਿਸ, ਐਸਐਫਜੇ ਦੀਆਂ 40 ਵੈਬਸਾਈਟਾਂ ‘ਤੇ ਰੋਕ ਲਗਾ ਦਿੱਤੀ ਹੈ। ਐਸਐਫਜੇ ਨੂੰ ਇੱਕ ਗੈਰ ਕਾਨੂੰਨੀ ਸੰਗਠਨ ਐਲਾਨਿਆ ਗਿਆ ਹੈ।ਦੱਸਣਯੋਗ ਹੈ...

ਕੋਵਿਡ-19: ਬੰਗਲਾਦੇਸ਼ ‘ਚ ਮੌਤਾਂ ਦੀ ਗਿਣਤੀ 2000 ਤੋਂ ਪਾਰ, 72625 ਲੋਕ ਹੋਏ ਠੀਕ...

ਕੋਰੋਨਾਵਾਇਰਸ ਦਾ ਕਹਿਰ ਦੁਨੀਆ ਭਰ ‘ਚ ਲਗਾਤਾਰ ਜਾਰੀ ਹੈ।ਬੰਗਲਾਦੇਸ਼ ‘ਚ ਪਿਛਲੇ 24 ਘੰਟਿਆਂ ‘ਚ 55 ਮੌਤਾਂ ਹੋਈਆਂ ਜਿਸ ਨਾਲ ਕਿ ਕੁੱਲ ਮੌਤਾਂ ਦਾ ਅੰਕੜਾ 2 ਹਜ਼ਾਰ ਨੂੰ ਪਾਰ ਕਰ ਗਿਆ ਹੈ।ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੇ ਵਧੀਕ ਡਾਇਰੈਕਟਰ ਜਨਰ...