ਲੀਬੀਆ ਵਿੱਚ ਸਮੱਗਲਿੰਗ ਵੇਅਰਹਾਊਸ ‘ਤੇ ਹੋਈ ਗੋਲੀਬਾਰੀ ਵਿੱਚ 30 ਪਰਵਾਸੀਆਂ ਦ...

ਤ੍ਰਿਪੋਲੀ ਸਰਕਾਰ ਅਨੁਸਾਰ ਇੱਕ ਮਾਰੇ ਗਏ ਲੀਬੀਆ ਦੇ ਮਨੁੱਖੀ ਤਸਕਰ ਦੇ ਪਰਿਵਾਰ ਨੇ ਕਸਬੇ ਵਿੱਚ ਪਰਵਾਸੀਆਂ ਦੇ ਸਮੂਹ ਉੱਤੇ ਹਮਲਾ ਕਰ ਦਿੱਤਾ, ਇਸ ਹਮਲੇ ਵਿੱਚ 26 ਬੰਗਲਾਦੇਸ਼ੀ ਅਤੇ ਚਾਰ ਅਫਰੀਕੀ ਪਰਵਾਸੀਆਂ ਦੀ ਮੌਤ ਹੋ ਗਈ। ਤ੍ਰਿਪੋਲੀ ਵਿਚ ਸੰਯੁਕਤ...

ਫੁੱਟਬਾਲ ਪ੍ਰਸੰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਆਗਿਆ ਦੇਵੇਗਾ ਹੰਗਰੀ ...

ਹੰਗਰੀ ਦੇ ਫੁੱਟਬਾਲ ਫੈਡਰੇਸ਼ਨ ਅਨੁਸਾਰ ਦੇਸ਼ ਵਿਚ ਮੈਚ ਇਕ ਵਾਰ ਫਿਰ ਦਰਸ਼ਕਾਂ ਨਾਲ ਸਟੇਡੀਅਮ ਵਿਚ ਆਯੋਜਿਤ ਕੀਤੇ ਜਾ ਸਕਦੇ ਹਨ। ਇਹ ਐਲਾਨ ਸਰਕਾਰੀ ਸਹਿਮਤੀ ਨਾਲ ਆਇਆ ਹੈ ਜਿਸ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਇਕ ਵਿਕਲਪ ਵਜੋਂ ਆਗਿਆ ਦਿੱਤੀ ਗਈ ...

28.05.2020 ਸੁਰਖੀਆਂ  

1) ਜੰਮੂ-ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਪਲਵਾਮਾ ਜਿਹੇ ਵੱਡੇ ਹਮਲੇ ਨੂੰ ਨਕਾਮ ਕੀਤਾ, ਜੰਮੂ-ਕਸ਼ਮੀਰ ਦੇ ਅਯਾਨਗੁੰਡ ਵਿਖੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਨੂੰ ਜ਼ਬਤ ਕਰਕੇ ਉਡਾ ਦਿੱਤਾ ਗਿਆ। 2) ਸੁਰੱਖਿਆ ਅਧਿਕਾਰੀਆਂ ਨੇ ਇਸ ਸਾਜਿਸ਼ ...

ਸ੍ਰੀਲੰਕਾ: ਕੋਵਿਡ-19 ਦੀ ਜਾਂਚ ਕਰਨ ਤੋਂ ਬਾਅਦ 134 ਨਵੇਂ ਮਾਮਲੇ; ਕੁੱਲ ਗਿਣਤੀ ਹੋਈ...

ਬੀਤੇ ਦਿਨੀਂ ਸ੍ਰੀਲੰਕਾ ਵਿੱਚ 134 ਵਿਅਕਤੀਆਂ ਦਾ ਕੋਵਿਡ -19 ਸਕਾਰਾਤਮਕ ਟੈਸਟ ਕੀਤਾ ਗਿਆ। ਇਹ ਸਾਰੇ ਨੇਵੀ ਕਰਮਚਾਰੀ ਅਤੇ ਵਿਦੇਸ਼ ਤੋਂ ਵਾਪਸ ਪਰਤਣ ਵਾਲੇ ਹਨ, ਇਸ ਤਰ੍ਹਾਂ ਕੁੱਲ ਮਾਮਲਿਆਂ ਦੀ ਗਿਣਤੀ 1,453 ਹੋ ਗਈ ਹੈ। ਇਨ੍ਹਾਂ ਸਕਾਰਾਤਮਕ ਟੈਸਟ ...

ਵੰਦੇ ਭਾਰਤ ਮਿਸ਼ਨ ਤਹਿਤ ਯੂ.ਏ.ਈ. ਵਿੱਚ ਫਸੇ 1000 ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ...

ਵੰਦੇ ਭਾਰਤ ਮਿਸ਼ਨ ਤਹਿਤ ਅੱਜ ਯੂ.ਏ.ਈ. ਤੋਂ ਛੇ ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਖੇਤਰ ਵਿਚ ਫਸੇ ਲਗਭਗ 1000 ਭਾਰਤੀ ਨਾਗਰਿਕਾਂ ਦੇ ਵਾਪਸ ਘਰ ਪਰਤਣ ਦੀ ਉਮੀਦ ਹੈ। ਦੁਬਈ ਤੋਂ ਕੋਚੀ, ਕਨੂਰ, ਕੋਜ਼ੀਕੋਡ, ਹੈਦਰਾਬਾਦ ਅਤੇ ਤਿਰੂਨਾਥਪੁਰਮ ਲਈ ...

ਨੇਪਾਲ: ਇਕੋ ਦਿਨ ਵਿਚ ਪਹਿਲੀ ਵਾਰ 100 ਤੋਂ ਵੱਧ ਕੋਰੋਨਾਵਾਇਰਸ ਮਾਮਲਿਆਂ ਦੀ ਰਿਪੋਰਟ...

ਨੇਪਾਲ ਵਿੱਚ ਬੀਤੇ ਦਿਨੀਂ 114 ਹੋਰ ਵਿਅਕਤੀਆਂ ਦਾ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਗਿਆ। ਇਹ ਪਹਿਲਾ ਮੌਕਾ ਹੈ ਜਦੋਂ ਹਿਮਾਲਿਆ ਦੇਸ਼ ਵਿਚ ਇਕੋ ਦਿਨ ਵਿਚ 100 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਨੇਪਾਲ ਵਿੱਚ ਕੋਵਿਡ -19 ...

ਤਾਲਾਬੰਦੀ ਨੇ ਕੋਵਿਡ-19 ਦੇ ਸੰਕ੍ਰਮਣ ਨੂੰ ਘੱਟ ਕੀਤਾ ਅਤੇ ਬਹੁਤ ਸਾਰੇ ਲੋਕਾਂ ਦੀ ਜਾ...

ਸਿਹਤ ਮੰਤਰਾਲੇ ਨੇ ਕਿਹਾ ਕਿ ਤਾਲਾਬੰਦੀ ਕਾਰਨ ਕਈ ਲਾਭ ਹੋਏ ਹਨ ਅਤੇ ਮੁੱਖ ਤੌਰ ‘ਤੇ ਇਸ ਨੇ ਬਿਮਾਰੀ ਫੈਲਣ ਦੀ ਰਫਤਾਰ ਨੂੰ ਕਮਜ਼ੋਰ ਕੀਤਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਦੇ ਅਨੁਮਾਨ ਅਨੁਸਾਰ ਤਾਕਾਬੰਦੀ ਕਾਰਨ ਮੌਤਾਂ...

ਪੀਐਮ ਮੋਦੀ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਸ੍ਰੀਲੰਕਾ ਦੇ ਹਮਰੁਤਬਾ ਮਹਿੰਦਾ ਰਾਜਪਕਸ਼ ਨੂੰ ਸੰਸਦ ਮੈਂਬਰ ਵਜੋਂ 50 ਸਾਲ ਪੂਰੇ ਕਰਨ ‘ਤੇ ਵਧਾਈ ਦਿੱਤੀ। ਇਸ ਮੌਕੇ ਦੋਵਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੇ ਸਿਹਤ ਅਤੇ ਆਰਥਿਕ ਪ੍ਰਭਾਵਾ...

354 ਘਰੇਲੂ ਉਡਾਣਾਂ ਬੁੱਧਵਾਰ ਸ਼ਾਮ 5 ਵਜੇ ਤੱਕ ਚੱਲੀਆਂ: ਹਵਾਬਾਜ਼ੀ ਮੰਤਰੀ...

ਨਾਗਰਿਕ ਉਡਾਣ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਕੁੱਲ 354 ਘਰੇਲੂ ਉਡਾਣਾਂ 47,917 ਯਾਤਰੀਆਂ ਨੂੰ ਲੈ ਕੇ ਬੁੱਧਵਾਰ ਸਵੇਰੇ 12 ਵਜੇ ਤੋਂ ਸ਼ਾਮ 5 ਵਜੇ ਤੱਕ ਦੇਸ਼ ਭਰ ਦੇ ਹਵਾਈ ਅੱਡਿਆਂ ਦੁਆਰਾ ਸੰਭਾਲਿਆ ਗਿਆ। ਘਰੇਲੂ ਸੇਵਾਵਾਂ ਦੋ ਮਹੀਨਿਆਂ...

ਯੂ.ਏ.ਈ. ਵਿਚ 779 ਨਵੇਂ ਕੋਵਿਡ-19 ਮਾਮਲੇ ਦਰਜ, ਕੁੱਲ ਗਿਣਤੀ ਵੱਧ ਕੇ ਹੋਈ 31,086 ...

ਸੰਯੁਕਤ ਅਰਬ ਅਮੀਰਾਤ ਦੇ ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਮੰਗਲਵਾਰ ਨੂੰ ਕੋਵਿਡ-19 ਦੇ 779 ਨਵੇਂ ਮਾਮਲਿਆਂ ਦੀ ਘੋਸ਼ਣਾ ਕੀਤੀ, ਜਿਨ੍ਹਾਂ ਦੀ ਕੁੱਲ ਗਿਣਤੀ 31,086 ਹੋ ਗਈ ਹੈ। 325 ਨਵੇਂ ਠੀਕ ਹੋ ਚੁੱਕੇ ਮਾਮਲਿਆਂ ਦਾ ਵੀ ਐਲਾਨ ਕੀਤਾ ਗਿਆ, ਜਿਨ੍...