ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ ਇਕ ਲੱਖ ਤੋਂ ਪਾਰ...

ਸੰਯੁਕਤ ਰਾਜ ਵਿਚ ਨਾਵਲ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਗਈ ਹੈ, ਜੋ ਕਿ ਦੁਨੀਆਂ ਦੇ ਕਿਸੇ ਵੀ ਮੁਲਕ ਲਈ ਸਭ ਤੋਂ ਵੱਧ ਦੁਖਦਾਈ ਹੈ। ਕੋਵਿਡ-19 ਮਹਾਮਾਰੀ ਨੇ  ਲੋਕਾਂ ਦੀਆਂ ਜਾਨਾਂ ਲੈ ਕੇ ਅਤੇ ਆਰਥਿਕ ਗਤੀਵਿਧੀਆਂ...

ਸਪੇਨ ਵਿੱਚ ਵਾਇਰਸ ਪੀੜਤਾਂ ਲਈ 10 ਦਿਨੀਂ ਸੋਗ ਦੀ ਸ਼ੁਰੂਆਤ...

ਸਪੇਨ ਦੀਆਂ 14,000 ਤੋਂ ਵੱਧ ਜਨਤਕ ਇਮਾਰਤਾਂ ‘ਤੇ ਸਨਮਾਨ ਵਜੋਂ ‘ਹਾਫ਼-ਸਟਾਫ’ ਝੰਡੇ ਲਹਿਰਾ ਰਹੇ ਹਨ ਕਿਉਂਕਿ ਯੂਰਪੀਅਨ ਰਾਸ਼ਟਰ ਨੇ ਕੋਰੋਨਵਾਇਰਸ ਦੇ ਪੀੜਤਾਂ ਲਈ 10 ਦਿਨੀਂ ਰਾਸ਼ਟਰੀ ਸੋਗ ਦੇ ਪਹਿਲੇ ਦਿਨ ਦਾ ਆਰੰਭ ਕੀਤਾ ਹੈ।...

ਯੂ.ਐਸ. ਨੇ ਹਾਂਗ ਕਾਂਗ ‘ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਬੈਠਕ ਦੀ ...

ਅਮਰੀਕਾ ਨੇ ਹਾਂਗ ਕਾਂਗ ‘ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੀ ਬੈਠਕ ਦੀ ਮੰਗ ਕੀਤੀ ਹੈ, ਕਿਉਂਕਿ ਟਰੰਪ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਸੀ ਕਿ ਉਹ ਸਾਬਕਾ ਬ੍ਰਿਟਿਸ਼ ਕਲੋਨੀ ਵਿਚ ਆਜ਼ਾਦੀ ‘ਤੇ ਰੋਕ ਲਗਾਉਣ ਲਈ ਚੀਨ ਦੇ ਨਵੇਂ ਰ...

26.05.2020 ਸੁਰਖੀਆਂ 

1) ਦੇਸ਼ ਭਰ ਵਿਚ 80,772 ਕੋਵਿਡ-19 ਦੇ ਮਰੀਜ਼ ਜ਼ੇਰੇ ਇਲਾਜ ਹਨ, 70% ਮਰੀਜ਼ਾਂ ਦੀ ਪੁਸ਼ਟੀ ਨਹੀਂ ਹੋਈ, ਮਰੀਜ਼ਾਂ ਨੂੰ ਵੈਂਟੀਲੇਟਰ ਸਹਾਇਤਾ ਦੀ ਲੋੜ 2% ਤੋਂ ਵੀ ਘੱਟ। 2) ਸਿਹਤ ਮੰਤਰਾਲੇ ਅਨੁਸਾਰ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਬਿਸਤਰੇ ਅਤੇ ਹੋਰ...

ਵਿਦੇਸ਼ਾਂ ਵਿੱਚ ਫਸੇ ਘਰੇਲੂ ਭਾਰਤੀਆਂ ਨੂੰ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦਾ ਦੂਜਾ ਪ...

ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਘਰ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦਾ ਦੂਜਾ ਪਲੱਸ ਪੜਾਅ ਅੱਜ ਸ਼ੁਰੂ ਹੋਵੇਗਾ। ਮਿਸ਼ਨ ਦੇ ਇਸ ਪੜਾਅ ਵਿਚ ਖਾੜੀ ਦੇਸ਼ਾਂ ਦੀਆਂ ਲਗਭਗ 140 ਉਡਾਣਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਉਡਾਣਾਂ ਦੇ ਵਿਦੇਸ...

ਭਾਰਤ ਨੇ ਆਪਣੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਬਹਿਤਰੀ ਲਈ ਤਾਲਾਬੰਦੀ ਮਿਆਦ ਦੀ ਵਰ...

ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਨੇ ਆਪਣੇ ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਤਾਲਾਬੰਦੀ ਦੇ ਸਮੇਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਲਾਬੰਦੀ ਨੇ ਕੋਵਿਡ-19 ਮੌਤ ਦਰ ਨੂੰ ਮੁਕਾਬਲਤਨ ਘੱਟ ਰੱਖਣ ਵ...

ਘਰੇਲੂ ਉਡਾਣਾਂ ਦੀ ਮੁੜ ਬਹਾਲੀ ਦੇ ਪਹਿਲੇ ਦਿਨ 532 ਉਡਾਣਾਂ ਭਰੀਆਂ; ਆਂਧਰਾ ਪ੍ਰਦੇਸ਼...

ਨਾਗਰਿਕ ਉਡਾਣ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਕੱਲ੍ਹ ਦੇਸ਼ ਵਿੱਚ 532 ਘਰੇਲੂ ਯਾਤਰੀਆਂ ਦੀਆਂ ਉਡਾਣਾਂ ਦੀ ਸ਼ੁਰੂਆਤ ਹੋਈ ਸੀ। ਇੱਕ ਟਵੀਟ ਵਿੱਚ ਉਨ੍ਹਾਂ ਨੇ ਦੱਸਿਆ ਕਿ 39 ਹਜ਼ਾਰ 231 ਯਾਤਰੀ ਅਪਰੇਸ਼ਨ ਦੇ ਪਹਿਲੇ ਦਿਨ ਉਡਾਣਾਂ ਵਿੱਚ ਸਵਾਰ ...

ਕੋਵਿਡ-19 ਚੁਣੌਤੀ ਦੌਰਾਨ ਭਾਰਤ-ਯੂ.ਏ.ਈ. ਸਹਿਯੋਗ ਹੋਰ ਮਜ਼ਬੂਤ ਹੋਇਆ: ਪ੍ਰਧਾਨ ਮੰਤਰ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਟੈਲੀਫੋਨ ਗੱਲਬਾਤ ਕੀਤੀ ਅਤੇ ਯੂ.ਏ.ਈ. ਦੀ ਸਰਕਾਰ ਅਤੇ ਲੋਕਾਂ ਨੂੰ ਈਦ-ਉਲ-ਫਿਤਰ ‘ਤੇ ਵਧਾਈ ਦਿੱਤੀ। ਗੱਲਬਾਤ ਦੌਰਾਨ ਦੋਵਾ...

40 ਲੱਖ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੂੰ 3060 ਸ਼ਰਾਮਿਕ ਸਪੈਸ਼ਲ ਟਰੇਨਾਂ ਰਾਹੀਂ ਆਪਣ...

ਰੇਲਵੇ ਮਹਿਕਮੇ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਲਿਜਾਣ ਲਈ ਦੇਸ਼ ਭਰ ਵਿੱਚ 3060 ਤੋਂ ਵਧੇਰੇ ਸ਼ਰਾਮਿਕ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਹਨ। ਇਨ੍ਹਾਂ ਰੇਲ ਗੱਡੀਆਂ ਰਾਹੀਂ 40 ਲੱਖ ਤੋਂ ਜ਼ਿਆਦਾ ਯਾਤਰੀ ਆਪਣੀ ਮੰਜ਼ਲ &#...

ਜੰਮੂ-ਕਸ਼ਮੀਰ: ਕੁਲਗਾਮ ਜ਼ਿਲ੍ਹੇ ਦੇ ਖੁਡ ਹੰਜੀਪੋਰਾ ਖੇਤਰ ਵਿਚ ਹੋਈ ਮੁੱਠਭੇੜ ̵...

ਜੰਮੂ-ਕਸ਼ਮੀਰ ਦੇ ਸ਼ਾਸਤ ਪ੍ਰਦੇਸ਼ ਵਿੱਚ, ਸੋਮਵਾਰ ਸਵੇਰੇ ਕੁਲਗਾਮ ਜ਼ਿਲ੍ਹੇ ਦੇ ਖੁਡ ਹੰਜੀਪੋਰਾ ਖੇਤਰ ਵਿੱਚ ਹੋਈ ਮੁੱਠਭੇੜ ਵਿੱਚ ਹੁਣ ਤੱਕ ਦੋ ਅੱਤਵਾਦੀ ਮਾਰੇ ਗਏ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਰਡਨ ਐਂਡ ਸਰਚ ਆਪ੍ਰੇਸ਼ਨ (ਸੀ.ਏ.ਐਸ.ਓ...