ਪਾਕਿਸਤਾਨ ਵਿੱਚ ਗ੍ਰਿਫਤਾਰ ਹਾਈ ਕਮਿਸ਼ਨ ਦੇ ਦੋ ਭਾਰਤੀ ਅਧਿਕਾਰੀ ਰਿਹਾਅ...

ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ, ਜਿਨ੍ਹਾਂ ਨੂੰ  ਪਹਿਲਾਂ ਅਗਵਾ ਅਤੇ ਬਾਅਦ  ਗ੍ਰਿਫਤਾਰ ਕੀਤਾ ਗਿਆ ਸੀ, ਨੂੰ  ਭਾਰਤੀ ਦਬਾਅ ਕਾਰਨ ਰਿਹਾ ਕਰ ਦਿੱਤਾ ਗਿਆ ਹੈ ਅਤੇ ਉਹ ਵਾਪਸ ਭਾਰਤ ਪਰਤ ਆਏ ਹਨ।ਇਕ  ਦਿਨ ਪਹਿਲਾ  ਭਾਰਤ ਨੇ ਪਾਕ...

ਕੋਵਿਡ -19: ਬੰਗਲਾਦੇਸ਼ ਵਿਚ ਪਾਬੰਦੀਆਂ 30 ਜੂਨ ਤੱਕ ਰਹਿਣਗੀਆਂ ਲਾਗੂ...

ਬੰਗਲਾਦੇਸ਼ ਦੀ ਸਰਕਾਰ ਨੇ ਸੋਮਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ  ਪਾਬੰਦੀਆਂ ਨੂੰ 30 ਜੂਨ ਤੱਕ ਵਧਾ ਦਿੱਤਾ ਹੈ।  ਕੈਬਨਿਟ  ਦੁਆਰਾ ਜਾਰੀ ਇੱਕ ਆਦੇਸ਼ ਵਿੱਚ, ਸਰਕਾਰ ਨੇ ਕੋਰੋਨਾ ਵਾਇਰਸ ਦੀ ਗੰਭੀਰਤਾ ਦੇ ਅਧਾਰ ਤ...

ਯੂਕੇ ਇਸ ਹਫਤੇ ਕੋਰੋਨਾ ਵਾਇਰਸ  ਦੇ  ਨਵੇਂ ਟੀਕੇ ਦਾ ਕਰੇਗਾ ਮਾਨਵੀ ਪ੍ਰਯੋਗ...

 ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਇਸ ਹਫਤੇ ਬ੍ਰਿਟੇਨ ਵਿਚ  ਕੋਰੋਨਾ ਵਾਇਰਸ ਸ਼ਾਟ ਨਾਲ ਲੋਕਾਂ ਨੂੰ ਨਾਲ ਲੈ ਕੇ  ਟੀਕਾਕਰਨ ਪ੍ਰਯੋਗ ਸ਼ੁਰੂ ਕਰਨਗੇ, ਜੋ ਮਹਾਂਮਾਰੀ ਨੂੰ ਰੋਕਣ ਲਈ ਇਕ ਪ੍ਰਭਾਵਸ਼ਾਲੀ ਟੀਕਾ ਲੱਭਣ ਦੀ ਦੌੜ ਵਿਚ ਸ਼ਾਮਿਲ ਹੋ ਜਾਣਗੇ।...

ਮੌਰੀਤਾਨੀਆ ਸਰਹੱਦ ਦੇ ਨੇੜੇ 24 ਮਲੇਸ਼ੀਅਨ ਸੈਨਿਕ ਮਾਰੇ ਗਏ...

ਸੈਨਾ ਦੇ ਇੱਕ ਬੁਲਾਰੇ ਨੇ ਦੱਸਿਆ  ਕਿ ਮੌਰੀਤਾਨੀਆ ਅਤੇ ਮਾਲੀ ਦੀ ਸਰਹੱਦ ਨੇੜੇ ਸੇਗੌ ਖੇਤਰ ਵਿਚ ਸੈਨਾ ਦੀ ਗਸ਼ਤ ਕਰਦੀ ਇੱਕ ਟੁਕੜੀ ‘ਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕਰਕੇ  ਘੱਟੋ ਘੱਟ 24 ਮਾਲੀਅਨ ਸੈਨਿਕਾਂ ਨੂੰ ਮਾਰ ਦਿੱਤਾ।  ਮਾਲੀ...

 ਫਰਾਂਸ ਆਪਣੀ ਆਰਥਿਕਤਾ ਨੂੰ ਕਰ ਰਿਹਾ ਪੂਰੀ ਤਰ੍ਹਾਂ ਬਹਾਲ :   ਰਾਸ਼ਟਰਪਤੀ ਮੈਕਰੋਨ...

 ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਘੋਸ਼ਣਾ ਕੀਤੀ ਹੈ ਕਿ ਫਰਾਂਸ ਕੋਰੋਨਾ ਵਾਇਰਸ ਦੇ ਸੰਕਟ ਤੋਂ ਬਾਅਦ ਦੇਸ਼ ਵਿਚ ਡਿੱਗੀ ਅਰਥ ਵਿਵਸਥਾ ਵਿਚ ਤੇਜ਼ੀ ਲਿਆਉਣ ਲਈ ਸਾਰੇ ਰੈਸਟੋਰੈਂਟਾਂ ਸਮੇਤ ਆਪਣੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਬਹਾਲ ਕਰ ਰਿਹ...

ਸੁਰਖੀਆਂ

1 ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੋਰੋਨਾ ਪੀੜਤਾਂ ਦੇ ਇਲਾਜ ਵਾਸਤੇ ਕੀਤੇ ਜਾ ਰਹੇ ਉਪਾਵਾਂ ਦਾ ਜਾਇਜ਼ਾ ਲੈਣ ਲਈ ਰਾਜਧਾਨੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦਾ  ਕੀਤਾ ਗਿਆ ਦੌਰਾ 2 ਗ੍ਰਹਿ ਮੰਤਰੀ ਨੇ ਕੋਰੋਨਾ ਸੰਕਟ ਦੌਰਾਨ ਸੇਵਾਵਾਂ ਦੇਣ...

ਪੀਐਮ ਮੋਦੀ ਨੇ ਦੇਸ਼ ‘ਚ ਕੋਵਿਡ-19 ਦੀ ਸਥਿਤੀ ਦੀ ਕੀਤੀ ਸਮੀਖਿਆ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਨਾਲ ਨਜਿੱਠਣ ਲਈ ਦੇਸ਼ ‘ਚ ਚੱਲ ਰਹੀਆਂ ਤਿਆਰੀਆਂ, ਯਤਨਾਂ ਅਤੇ ਉਪਾਵਾਂ ਦੀ ਸਮੀਖਿਆ ਕਰਨ ਲਈ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਇੱਕ ਵਿਸਤ੍ਰਿਤ ਬੈਠਕ ਕੀਤੀ। ਇਸ ਬੈਠਕ ਦੌਰਾਨ ਦਿੱਲੀ ਸਮੇਤ ਵੱਖ-ਵੱ...

ਮਾਨਸੂਨ ਨੇ ਮਹਾਰਾਸ਼ਟਰਅਤੇ ਬਿਹਾਰ ‘ਚ ਦਿੱਤੀ ਦਸਤਕ...

ਦੱਖਣ-ਪੱਛਮੀ ਮਾਨਸੂਨ ਨੇ ਉੜੀਸਾ ਅਤੇ ਝਾਰਖੰਡ ‘ਚ ਦਸਤਕ ਦੇਣ ਤੋਂ ਬਾਅਧ ਮਹਾਰਾਸ਼ਟਰ ਅਤੇ ਬਿਹਾਰ ਵੱਲ ਆਪਣਾ ਰੁਖ਼ ਕੀਤਾ ਹੈ।ਮਹਾਰਾਸ਼ਟਰ ਦੇ ਵਧੇਰੇਤਰ ਹਿੱਸਿਆਂ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।ਮੁਬੰਈ ‘ਚ ਬੀਤੇ ਦਿਨ ਮੀਂਹ ਦੀ ਸ਼ੁਰੂਆਤ ਹੋ ਗਈ ਹੈ।...

ਫਿਨਲੈਂਡ, ਡੈਨਮਾਰਕ, ਐਸਟੋਨੀਆ ਅਤੇ ਲਾਤਵੀਆ ‘ਚ ਫਸੇ 227 ਭਾਰਤੀ ਵਤਨ ਪਰਤੇ...

ਵੰਦੇ ਭਾਰਤ ਮਿਸ਼ਨ ਦੇ ਤੀਜੇ ਗੇੜ੍ਹ ਤਹਿਤ ਫਿਨਲੈਂਡ, ਡੈਨਮਾਰਕ, ਐਸਟੋਨੀਆ ਅਤੇ ਲਾਤਵੀਆ ‘ਚ ਫਸੇ 227 ਭਾਰਤੀ ਵਤਨ ਪਰਤੇ ਹਨ। ਏਅਰ ਇੰਡੀਆਨੇ ਸ਼ੁੱਕਰਵਾਰ ਸ਼ਾਮ ਨੂੰ ਪਹਿਲੀ ਯਾਤਰੂ ਉਡਾਣ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਤੋਂ ਰਵਾਨਾ ਕੀਤੀ।ਇਸ ਉਡਾਣ ‘...

ਕੁਵੈਤ ‘ਚ ਫਸੇ 580 ਭਾਰਤੀ ਵਾਪਸ ਵਤਨ ਪਰਤੇ...

ਕੁਵੈਤ ‘ਚ ਫਸੇ 580 ਭਾਰਤੀ ਬੀਤੇ ਦਿਨ ਦੋ ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ ਪਰਤੇ ਹਨ।ਇਹ ਯਾਤਰੀ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧ ਰੱਖਦੇ ਹਨ।ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਧ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਇੰਨ੍ਹਾਂ ਯਾਤਰੀਆ...