ਸ੍ਰੀ ਲੰਕਾ ਭਾਰਤੀ ਮਹਾਂਸਾਗਰ ਖੇਤਰ ਵਿਚ ਸਹਿਯੋਗ ਲਈ ਯਤਨਸ਼ੀਲ...

ਸ੍ਰੀਲੰਕਾ ਵਿਚ ਰਨਿਲ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਾਸ਼ਟਰਪਤੀ ਸਿਰੀਸੇਨਾ ਵੱਲੋਂ ਬਹਾਲ ਕਰਨ ਤੋਂ ਬਾਅਦ ਸ੍ਰੀਲੰਕਾ ਦਾ ਸਿਆਸੀ ਸੰਕਟ ਥਮ ਗਿਆ ਹੈ। ਇਸ ਦੌਰਾਨ ਇੱਕ ਨਵਾਂ ਮੰਤਰੀ ਮੰਡਲ ਬਣਾਇਆ ਗਿਆ ਸੀ। ਇਸ ਨਾਲ ਸ੍ਰੀਲੰਕਾ...

ਵਿਰਾਟ ਕੋਹਲੀ ਆਈ.ਸੀ.ਸੀ. ਟੈਸਟ ਦਰਜਾਬੰਦੀ ‘ਚ ਚੋਟੀ’ ਤੇ ਬਰਕਰਾਰ...

ਭਾਰਤੀ ਕਪਤਾਨ ਵਿਰਾਟ ਕੋਹਲੀ ਸਿਖਰ ‘ਤੇ ਕਾਇਮ ਹੈ ਜਦੋਂਕਿ ਨੌਜਵਾਨ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਨੇ ਆਈ.ਸੀ.ਸੀ. ਟੈਸਟ ਦਰਜਾਬੰਦੀ ਵਿੱਚ ਆਪਣੇ ਕੈਰੀਅਰ ਦੀ ਸਭ ਤੋਂ ਸ਼ਾਨਦਾਰ ਪਦਵੀ ਹਾਸਲ ਕੀਤ...

ਬੀ.ਡਬਲਿਊ.ਐੱਫ ਰੈਂਕਿੰਗ: ਪੀ.ਵੀ. ਸਿੰਧੂ ਨੇ ਲਗਾਈ ਤੀਜੇ ਸਥਾਨ ‘ਤੇ ਛਲਾਂਗ...

ਓਲੰਪਿਕ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਅੱਜ ਦੁਨੀਆ ਭਰ ਦੇ ਬੈਂਡਮਿੰਟਨ ਦਰਜੇ ਵਿੱਚ ਤਿੰਨ ਸਥਾਨਾਂ ਦੀ ਛਲਾਂਗ ਲਗਾ ਕੇ ਤੀਜੇ ਨੰਬਰ ‘ਤੇ ਪੁੱਜ ਗਈ ਹੈ। ਉਸਨੇ ਇਸ ਸਾਲ ਚੀਨ ਦੇ ਗੁਆਂਗਜ਼ੂ ਵਿਖੇ ਬੀ.ਡਬਲਿਊ.ਐਫ਼. ਦੇ ਵਿਸ਼ਵ ਟੂਰ ਫਾਈਨਲਜ਼ ...

ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਅਤੇ ਚਾਂਦੀ ਵਿੱਚ ਕਟੋਤੀ...

ਸਥਾਨਕ ਜਵਾਹਰਾਂ ਦੀ ਤਾਜ਼ਾ ਗਾਹਕੀ ਦੇ ਮੱਦੇਨਜ਼ਰ ਵਿਦੇਸ਼ੀ ਬਾਜ਼ਾਰਾਂ ‘ਚ ਸੋਨੇ ਦੀ ਕੀਮਤ 150 ਰੁਪਏ ਦੀ ਤੇਜ਼ੀ ਦੇ ਨਾਲ 32,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਹੈ। ਸਿੱਕਾ ਨਿਰਮਾਤਾਵਾਂ ਅਤੇ ਉਦਯੋਗਿਕ ਇਕਾਈਆਂ ਦੀ ਮੰਗ &#...

ਅਮਰੀਕੀ ਰੱਖਿਆ ਸਕੱਤਰ ਮੰਤਰੀ ਮੈਟਿਸ ਨੇ ਟਰੰਪ ਨਾਲ ਮਤਭੇਦ ਕਾਰਨ ਦਿੱਤਾ ਅਸਤੀਫ਼ਾ...

ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਰਾਸ਼ਟਰਪਤੀ ਟਰੰਪ ਨਾਲ ਨੀਤੀਗਤ ਮੱਤਭੇਦਾਂ ਕਾਰਨ ਅਸਤੀਫ਼ਾ ਦੇ ਦਿੱਤਾ ਹੈ। ਸ੍ਰੀ ਟਰੰਪ ਨੂੰ ਬੀਤੇ ਦਿਨੀਂ ਭੇਜੇ ਤਿਆਗ ਪੱਤਰ ਵਿੱਚ ਸ੍ਰੀ ਮੈਟਿਸ ਨੇ ਇਸ਼ਾਰਾ ਕੀਤਾ ਹੈ ਕਿ ਉਹ ਰਾਸ਼ਟਰਪਤੀ ਨਾਲ ਕਥਿਤ ਮੱਤਭੇਦਾਂ ਕਾ...

ਮਿਆਂਮਾਰ ਆਪਰੇਸ਼ਨ ਦੌਰਾਨ 2 ਵਿਅਕਤੀ ਹਲਾਕ...

ਕਮਾਂਡਰ ਮੁੱਖੀ ਦਫ਼ਤਰ ਨੇ ਬੀਤੇ ਦਿਨੀਂ ਦੱਸਿਆ ਕਿ ਸੈਨਾ ਜਦੋਂ ਰਾਖੀਨ ਰਾਜ ਵਿੱਚ ਅਪਰੇਸ਼ਨ ਨੂੰ ਚਲਾ ਰਹੀ ਸੀ ਤਾਂ ਚਾਰ ਖੇਤਰੀ ਬੋਧੀਆਂ ‘ਤੇ ਹਮਲਾ ਹੋਇਆ, ਜਿਨ੍ਹਾਂ ਵਿਚੋਂ ਦੋ ਮੌਕੇ ‘ਤੇ ਹੀ ਹਲਾਕ ਹੋ ਗਏ। ਇਹ ਹਿੰਸਾ 17 ਦਸੰਬਰ ਦੀ ਸ...

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਤਿੰਨ ਪੁਲਾੜ ਯਾਤਰੀਆਂ ਦੀ ਵਾਪਸੀ...

ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਛੇ ਮਹੀਨਿਆਂ ਬਾਅਦ ਤਿੰਨ ਪੁਲਾੜ ਯਾਤਰੀ ਧਰਤੀ ਉੱਤੇ ਵਾਪਸ ਆ ਗਏ ਹਨ। ਨਾਸਾ ਦੇ ਸੇਰੇਨਾ ਅਓਨੋਨ-ਚਾਂਸਲਰ, ਰੂਸ ਤੋਂ ਸੇਰਗੇਈ ਪ੍ਰਕੋਪੀਏਵ ਅਤੇ ਯੂਰਪੀਅਨ ਸਪੇਸ ਏਜੰਸੀ ਦੇ ਜਰਮਨ ਅਸਟ੍ਰੋਨੋਟ ਅਲੈਗਜੈਂਡਰ ਗਰਸਟ ਨੂੰ ਲੈ...

ਗੁਜਰਾਤ ਵਿਚ ਡੀ.ਜੀ.ਪੀ. ਅਤੇ ਆਈ.ਜੀ.ਪੀ. ਦੀ ਸਾਲਾਨਾ ਕਾਨਫ਼ਰੰਸ ਨੂੰ ਪ੍ਰਧਾਨ ਮੰਤਰੀ ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਰਮਦਾ ਜ਼ਿਲੇ ਦੇ ਕੇਵਾਡੀਆ ਕਲੋਨੀ ਵਿਖੇ ਡਾਇਰੈਕਟਰਜ਼ ਜਨਰਲ ਅਤੇ ਪੁਲਿਸ ਦੇ ਇੰਸਪੈਕਟਰ ਜਨਰਲ ਦੀ ਸਾਲਾਨਾ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ। ਕਾਨਫ਼ਰੰਸ ਲਈ ਸਥਾਨ ਸਟੈਚੂ ਆਫ਼ ਯੂਨਿਟੀ ਨਜ਼ਦੀਕ ਇਕ ਟੈਂਟ ਸਿਟੀ ਨੂੰ ਨਿ...

ਭਾਰਤ ਅਤੇ ਚੀਨ ਦੀ ਲੋਕਾਂ ਤੋਂ ਲੋਕਾਂ ਦੇ ਅਦਾਨ-ਪ੍ਰਦਾਨ ਸਬੰਧੀ ਪਹਿਲੀ ਬੈਠਕ...

ਵਿਦੇਸ਼ ਮੰਤਰੀ ਸੁਸ਼ਮਾ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਅੱਜ ਨਵੀਂ ਦਿੱਲੀ ਵਿਚ ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕ ਅਦਾਨ-ਪ੍ਰਦਾਨ ‘ਤੇ ਭਾਰਤ-ਚੀਨ ਉੱਚ ਪੱਧਰੀ ਤਕਨੀਕ ਸਬੰਧੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਰਨਗੇ। ਭਾਰਤ ਅਤੇ ਚੀਨ ਨੇ...

ਹਰਸ਼ ਵਰਧਨ ਸ਼੍ਰਿੰਗਲਾ ਅਮਰੀਕਾ ਵਿਚ ਭਾਰਤ ਦੇ ਨਵੇਂ ਸਫ਼ੀਰ...

ਹਰਸ਼ ਵਰਧਨ ਸ਼੍ਰਿੰਗਲਾ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਭਾਰਤ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਸ਼੍ਰਿੰਗਲਾ 1984 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਹਨ। ਉਹ ਵਰਤਮਾਨ ਵਿੱਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ।...