ਕੁਵੈਤ ‘ਚ ਫਸੇ 580 ਭਾਰਤੀ ਵਾਪਸ ਵਤਨ ਪਰਤੇ...

ਕੁਵੈਤ ‘ਚ ਫਸੇ 580 ਭਾਰਤੀ ਬੀਤੇ ਦਿਨ ਦੋ ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ ਪਰਤੇ ਹਨ।ਇਹ ਯਾਤਰੀ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧ ਰੱਖਦੇ ਹਨ।ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਧ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਇੰਨ੍ਹਾਂ ਯਾਤਰੀਆ...

ਬੰਗਲਾਦੇਸ਼ ਸਰਕਾਰ ਦਾ ਫ਼ੈਸਲਾ- ‘ਸਿਰਫ ਰੈੱਡ ਜ਼ੋਨ ‘ਚ ਰਹੇਗਾ ਲੌਕਡਾਊਨ’...

ਬੰਗਲਾਦੇਸ਼ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਹੁਣ ਉਹ ਦੇਸ਼ ਵਿਆਪੀ ਲੌਕਡਾਊਨ ਨਹੀਂ ਕਰਨਗੇ  ਬਲਕਿ ਸਿਰਫ ਰੈੱਡ ਜ਼ੋਨ ‘ਚ ਹੀ ਅਜਿਹੀ ਪਾਬੰਦੀ ਜਾਰੀ ਰਹੇਗੀ।ਲੋਕ ਪ੍ਰਸ਼ਾਸਨ ਰਾਜ ਮੰਤਰੀ ਫਰਹਾਦ ਹੁਸੈਨ ਨੇ ਯੂਐਨਬੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਰਕਾਰ ਨ...

ਅਫ਼ਗਾਨ ‘ਚ ਵੱਖੋ-ਵੱਖ ਹਮਲਿਆਂ ‘ਚ 18 ਲੋਕਾਂ ਦੀ ਮੌਤ...

ਅਫ਼ਗਾਨ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਅਫ਼ਗਾਨਿਸਤਾਨ ‘ਚ ਵਾਪਰੇ ਵੱਖੋ-ਵੱਖ ਹਮਲਿਆਂ ‘ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ।ਪੱਛਮੀ ਘੋਰ ਦੇ ਇੱਕ ਸਥਾਨਕ ਪੁਲਿਸ ਅਧਿਕਾਰੀ ਫਖਰੂਦੀਨ ਨੇ ਕਿਹਾ ਕਿ ਤਾਲਿਬਾਨ ਦੇ ਦਹਿਸ਼ਤਗਰਦਾਂ ਨੇ...

ਕੋਰੋਨਾ ਵਾਇਰਸ ਦਾ ਕਹਿਰ ਜਾਰੀ: ਨੇਪਾਲ ‘ਚ 273 ਨਵੇਂ ਸੰਕ੍ਰਮਿਤ ਮਾਮਲੇ ਦਰਜ...

ਨੇਪਾਲ ‘ਚ ਬੀਤੇ ਦਿਨ ਕੋਵਿਡ-19 ਨਾਲ ਸੰਕ੍ਰਮਿਤ 273 ਨਵੇਂ ਮਾਮਲੇ ਦਰਜ ਕੀਤੇ ਗਏ।ਜਿਸ ਨਾਲ ਕਿ ਦੇਸ਼ ‘ਚ ਹੁਣ ਸੰਕ੍ਰਮਿਤ ਮਾਮਲਿਆਂ ਦਾ ਅੰਕੜਾ 5,335 ਨੂੰ ਪਾਰ ਕਰ ਗਿਆ ਹੈ। ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ 18...

ਚੀਨ ‘ਚ ਇੱਕ ਤੇਲ ਟੈਂਕ ਦੇ ਟਰੱਕ ‘ਚ ਹੋਏ ਧਮਾਕੇ ਨਾਲ 10 ਲੋਕਾਂ ਦੀ ਮੌਤ, 117 ਜ਼ਖਮੀ...

ਚੀਨ ਦੇ ਝੇਜਿਆਂਗ ਪ੍ਰਾਂਤ ‘ਚ ਬੀਤੇ ਦਿਨ ਇੱਕ ਤੇਲ ਟੈਂਕ ਦੇ ਟਰੱਕ ‘ਚ ਹੋਏ ਧਮਾਕੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 117 ਲੋਕ ਜ਼ਖਮੀ ਹੋਏ ਹਨ।ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਧਮਾਕਾ ਵੇਨਲੰਿਗ ਸ਼ਹਿਰ ਦੇ ਲਿਆਂਗਸ਼ਨ ਪਿੰਡ ਨਜ਼ਦੀਕ ਲਗਭਗ ਸ਼ਾਮ...

ਦੱਖਣੀ ਅਫ਼ਰੀਕਾ ‘ਚ ਹੋਣ ਵਾਲੀ ਵਰਚੁਅਲ ਕਾਮਰੇਡਜ਼ ਮੈਰਾਥਨ ‘ਚ 128 ਭਾਰਤੀ ਲੈ ਰਹੇ ਹਨ ...

ਦੱਕਣੀ ਅਫ਼ਰੀਕਾ ਦੇ ਕਾਮਰੇਡਜ਼ ਮੈਰਾਥਨ ਐਸੋਸੀਏਸ਼ਨ ਵੱਲੋਂ ਆਯੋਜਿਤ ‘ਰੇਸ ਦ ਕਾਮਰੇਡਜ਼ ਲੈਜ਼ੈਂਡਜ਼’ ਜੋ ਕਿ ਵਰਚੁਅਲ ਦੌੜ ਹੈ, ਉਸ ‘ਚ ਭਾਰਤ ਦੇ ਤਕਰੀਬਨ 128 ਦੌੜਾਕ ਹਿੱਸਾ ਲੈ ਰਹੇ ਹਨ। ਇਹ ਵਰਚੁਅਲ਼ ਦੌੜ ਐਤਵਾਰ ਦੀ ਅੱਧੀ ਰਾਤ ਨੂੰ ਸ਼ੁਰੂ ਹੋਵੇਗੀ ਅਤੇ ਡ...

ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਦਰ 49.21 ਦਰਜ...

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ‘ਚ ਕੋਵਿਡ-19 ਦੇ ਸੰਕ੍ਰਮਿਤ ਮਾਮਲਿਆਂ ਦੇ ਠੀਕ ਹੋਣ ਦੀ ਦਰ 49.21% ਦਰਜ ਕੀਤੀ ਗਈ ਹੈ।ਰਿਕਵਰੀ ਦਰ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ।ਹੁਣ ਤੱਕ 1 ਲੱਖ 41 ਹਜ਼ਾਰ 29 ਲੋਕ ਠੀਕ ਹੋ ਚੁੱਕੇ ਹਨ।ਪਿਛਲੇ 24 ਘੰਟਿਆਂ ...

ਪੀਐਮ ਮੋਦੀ ਨੇ ਕੋਵਿਡ-19 ਸੰਕਟ ਨੂੰ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਮੌਕੇ ‘ਚ ਤਬਦ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਨੂੰ ਇਸ ਵਿਸ਼ਵਵਿਆਪੀ ਸਿਹਤ ਸੰਕਟ ਕੋਵਿਡ-19 ਨੂੰ ਆਪਣੇ ‘ਤੇ ਭਾਰੀ ਨਹੀਂ ਪੈਣ ਦੇਣਾ ਚਾਹੀਦਾ ਸਗੋਂ ਇਸ ਮੌਕੇ ਨੂੰ ਆਪਣੀ ਸਵੈ-ਨਿਰਭਰਤਾ ਨਿਖਾਰਨ ‘ਚ ਇਸਤੇਮਾਲ ਕਰਨਾ ਚਾਹੀਦਾ ਹੈ। ਬੀਤੇ ਦਿਨ ਕੋਲਕਾਤ...

ਵੰਦੇ ਭਾਰਤ ਮਿਸ਼ਨ ਦੇ ਤੀਜੇ ਗੇੜ੍ਹ ਤਹਿਤ 43 ਦੇਸ਼ਾ ਤੋਂ 432 ਅੰਤਰਰਾਸ਼ਟਰੀ ਜਹਾਜ਼ ਭਰਨਗ...

ਵੰਦੇ ਭਾਰਤ ਮਿਸ਼ਨ ਦੇ ਤੀਜੇ ਗੇੜ੍ਹ ਦੀ ਵੀਰਵਾਰ ਨੂੰ ਸ਼ੁਰੂਆਤ ਹੋ ਗਈ ਹੈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੀਡੀਆ ਨੂੰ ਦੱਸਿਆ ਕਿ ਇਹ ਗੇੜ੍ਹ 2 ਜੁਲਾਈ ਤੱਕ ਚੱਲੇਗਾ।ਜਿਸ ‘ਚ 43 ਦੇਸ਼ਾਂ ਤੋਂ 432 ਅੰਤਰਰਾਸ਼ਟਰੀ ਉਡਾਣਾਂ ਰਾਹੀਂ ਫ...

ਸਰਹੱਦੀ ਅੜਿੱਕੇ ਦੇ ਹੱਲ ਲਈ ਭਾਰਤ ਅਤੇ ਚੀਨ ਫੌਜੀ ਤੇ ਕੂਟਨੀਤਕ ਰੁਝੇਵਿਆਂ ਨੂੰ ਰੱਖ ...

ਭਾਰਤੀ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਕਿਹਾ ਕਿ ਸਰਹੱਦੀ ਅੜਿੱਕੇ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਅਤੇ ਚੀਨ ਫੌਜੀ ਤੇ ਕੂਟਨੀਤਕ ਰੁਝੇਵਿਆਂ ਨੂੰ ਲਗਾਤਾਰ ਜਾਰੀ ਰੱਖ ਰਹੇ ਹਨ ਤਾਂ ਜੋ ਜਲਦ ਤੋਂ ਜਲਦ ਇਸ ਟਕਰਾਵ ਨੂੰ ਸੁਲਝਾਇਆ ਜਾ ਸਕੇ। ਵਿਦੇਸ਼ ਮੰਤਰਾਲ...