ਅਮਰੀਕਾ ਨੇ ਮਸੂਦ ਅਜ਼ਹਰ ਨੂੰ ਕਾਲੀ ਸੂਚੀ ‘ਚ ਪਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸ...

ਪਾਕਿਸਤਾਨ ਹਿਮਾਇਤ ਪ੍ਰਾਪਤ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਦੇ ਸਰਗਨਾ ਮਸੂਦ ਅਜ਼ਹਰ ਨੂੰ ਕਾਲੀ ਸੂਚੀ ‘ਚ ਪਾਉਣ ਲਈ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਪ੍ਰਸਤਾਵ ਪੇਸ਼ ਕੀਤਾ ਹੈ।ਅਮਰੀਕਾ ਦੇ ਇਸ ਪ੍ਰਸਤਾਵ ਦਾ ਫਰਾਂਸ ਅਤੇ ਬ੍ਰਿਟੇਨ ਨੇ ਆ...

ਨੇਪਾਲ ਨਿਵੇਸ਼ ਸੰਮੇਲਨ ਦਾ ਆਯੋਜਨ 29-30 ਮਾਰਚ ਨੂੰ ਕੀਤਾ ਜਾਵੇਗਾ...

ਨੇਪਾਲ ਸਰਕਾਰ ਵੱਲੋਂ ਰਾਜਧਾਨੀ ਕਾਠਮੰਡੂ ਵਿਖੇ 29 ਅਤੇ 30 ਮਾਰਚ ਨੂੰ ਨੇਪਾਲ ਨਿਵੇਸ਼ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ। ਬੀਤੇ ਦਿਨ ਕਾਠਮੰਡੂ ਵਿਖੇ ਇਸ ਸੰਮੇਲਨ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਨੇਪਾਲ ਦੇ ਵਿੱਤ ਮੰਤਰੀ ਡਾ. ਯੂਬਾ ਰਾਜ ਨੇ ...

ਚੀਨ ਨੇ ਸਾਬਕਾ ਇੰਟਰਪੋਲ ਮੁਖੀ ਨੂੰ ਕਮਿਊਨਿਸਟ ਪਾਰਟੀ ‘ਚੋਂ ਕੀਤਾ ਬਾਹਰ...

ਚੀਨ ਨੇ ਸਾਬਕਾ ਇੰਟਰਪੋਲ ਮੁਖੀ ਮੇਂਗ ਹਾਂਗਵੇਈ ਨੂੰ ਕਮਿਊਨਿਸਟ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਸਾਰੇ ਸਰਕਾਰੀ ਅਹੁਦਿਆਂ ਤੋਂ ਵੀ ਬਰਖ਼ਾਸਤ ਕਰ ਦਿੱਤਾ ਹੈ। ਬੀਤੇ ਦਿਨ ਕੇਂਦਰੀ ਅਨੁਸ਼ਾਸਨ ਨਿਰੀਖਣ ਕਮਿਸ਼ਨ ਵੱਲੋਂ ਇਹ ...

ਥਾਈਲੈਂਡ: ਫੌਜ ਵਿਰੋਧੀ ਪਾਰਟੀਆਂ ਨੇ ਨਵੀਂ ਸਰਕਾਰ ਬਣਾਉਣ ਦੀ ਸਮਰੱਥਾ ਦਾ ਕੀਤਾ ਦਾਅਵ...

ਥਾਈਲੈਂਡ ‘ਚ ਫੌਜ ਵੱਲੋਂ ਤਖਤਾ ਪਲਟ ਕੇ ਸੱਤਾ ‘ਚੋਂ ਬਾਹਰ ਕੀਤੀਆਂ ਗਈਆਂ 7 ਸਿਆਸੀ ਪਾਰਟੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਾਲ ‘ਚ ਹੋਈਆਂ ਆਮ ਚੋਣਾਂ ‘ਚ ਉਨ੍ਹਾਂ ਨੂੰ ਕਾਫੀ ਸੀਟਾਂ ‘ਤੇ ਜਿੱਤ ਮਿਲੀ ਹੈ , ਜਿਸ ਨਾਲ ਉਹ ਅਸਾਨੀ ਨਾਲ ...

ਮਾਲਿਆ ਦੇ ਸ਼ੇਅਰਾਂ ਦੀ ਵਿਕਰੀ ਨਾਲ ਬੈਂਕ ਨੇ 1000 ਕਰੋੜ ਰੁ. ਤੋਂ ਵੱਧ ਰਾਸ਼ੀ ਦੀ ਕੀਤ...

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੇ ਦਿਨ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ‘ਚ ਬੈਂਕਾਂ ਦੇ ਇਕ ਸਮੂਹ ਨੇ ਭਗੌੜੇ ਵਿਜੇ ਮਾਲਿਆ ਦੇ ਸ਼ੇਅਰਾਂ ਦੀ ਵਿਕਰੀ ਤੋਂ 1 ਹਾਜ਼ਾਰ ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਬੈਂਗਲੂਰੂ ਸਥਿਤ ਕਰਜਾ ਰਿਕਵਰੀ ਟ੍...

ਸੈਂਸੈਕਸ 101 ਅਤੇ ਨਿਫਟੀ 38 ਅੰਕ ਲੁੜਕਿਆ...

ਸ਼ੇਅਰ ਬਾਜ਼ਾਰਾਂ ‘ਚ ਬੰਬੇ ਸ਼ੇਅਰ ਬਾਜ਼ਾਰ ‘ਚ ਸੈਂਸੈਕਸ 0.3% ਜਾਂ 101 ਅੰਕਾਂ ਦੀ ਗਿਰਾਵਟ ਨਾਲ 38,133 ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸ਼ੇਅਰ ਬਾਜ਼ਾਰ ‘ਚ ਨਿਫਟੀ 38 ਅੰਕਾਂ ਜਾਂ 0.3% ਦੀ ਕਮੀ ਨਾਲ 11,445 ‘ਤੇ ਬੰਦ ਹੋਇਆ।...

ਸੁਲਤਾਨ ਅਜ਼ਲਾਨ ਸ਼ਾਹ ਕੱਪ:ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ...

ਮਲੇਸ਼ੀਆ ‘ਚ ਜਾਰੀ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਖ਼ਿਤਾਬੀ ਮੈਚ ‘ਚ ਭਾਰਤ ਅਤੇ ਦੱਖਣੀ ਕੋਰੀਆ ਦੀਆ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੱਖਣੀ ਕੋਰੀਆ ਨੇ ਮੇਜ਼ਬਾਨ ਟੀਮ ਨੂੰ 2-1 ਨਾਲ ਮਾਤ ਦੇ ਕੇ ਫਾਈਨਲ ‘ਚ ਦਾਖਲਾ ਕੀਤਾ।ਇਸ ਤੋਂ ਪਹਿਲ...

ਆਈ.ਪੀ.ਐਲ. 2019: ਕੋਲਕਾਤਾ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ...

ਆਈ.ਪੀ.ਐਲ. ਦੇ ਸੀਜ਼ਨ 12 ‘ਚ ਬੀਤੀ ਰਾਤ ਕੋਲਕਾਤਾ ਵਿਖੇ ਖੇਡੇ ਗਏ ਮੈਚ ‘ਚ ਕੋਲਕਾਤਾ ਨਾਈਟ ਰਾਇਡਰਜ਼ ਨੇ ਕਿੰਗਜ਼ 11 ਪੰਜਾਬ ਨੂੰ 28 ਦੌੜਾਂ ਨਾਲ ਮਾਤ ਦਿੱਤੀ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ ‘ਤੇ 218 ਦੌੜਾਂ ਬਣਾਈਆ...

ਕੀ ਸੀਰੀਆ ‘ਚ ਦਾਏਸ਼ ਦੀ ਹਕੂਮਤ ਖ਼ਤਮ ?...

24 ਮਾਰਚ, 2019 ਨੂੰ ਅਮਰਕੀ ਹਿਮਾਇਤ ਪ੍ਰਾਪਤ ਸੀਰੀਆਈ ਡੈਮੋਕਰੇਟਿਕ ਫੋਰਸ, ਐਸ.ਡੀ.ਐਫ. ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਉੱਤਰ-ਪੂਰਬੀ ਸੀਰੀਆ ‘ਚ ਸਥਿਤ ਬਾਘੂਜ਼ ਕਸਬੇ ‘ਤੇ ਕਬਜ਼ਾ ਕਰ ਲਿਆ ਹੈ। ਇਹ ਖੇਤਰ ਇਸਲਾਮਿਕ ਰਾਜ ਦਾਏਸ਼ ਦਾ ਆਖਰੀ ਕਬਜੇ ਵਾਲਾ ਖੇ...