ਭਾਰਤੀ ਪਾਇਲਟ ਅਭਿਨੰਦਨ ਨੂੰ ਅੱਜ ਰਿਹਾਅ ਕਰੇਗਾ ਪਾਕਿਸਤਾਨ...

ਭਾਰਤੀ  ਹਵਾਈ ਫੌਜ ਨੇ ਕਿਹਾ ਹੈ ਕਿ ਉਹ ਆਪਣੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ  ਦੀ ਸੁਰੱਖਿਅਤ ਵਤਨ ਵਾਪਸੀ ਦੀ ਉਡੀਕ ‘ਚ ਹਨ, ਜੋ ਕਿ ਪਾਕਿਸਤਾਨ ਦੀ ਹਿਰਾਸਤ ‘ਚ ਹੈ। ਬੀਤੀ ਸ਼ਾਮ ਨਵੀਂ ਦਿੱਲੀ ‘ਚ ਤਿੰਨਾਂ ਸੈਨਾਵਾਂ ਵੱਲੋਂ ਜਾਰੀ ਇਕ ਸਾਂਝੇ ਬਿਆਨ ‘...

ਭਾਰਤ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਪਾਕਿ ਲੜਾਕੂ ਐਫ-16 ਦੇ ਪੇਸ਼ ਕੀਤ...

ਭਾਰਤ ਨੇ ਕਿਹਾ ਹੈ ਕਿ ਉਸ ਕੋਲ ਪੁਖਤਾ ਸਬੂਤ ਹਨ ਕਿ ਪਾਕਿਸਤਾਨ ਨੇ ਐਫ-16 ਲੜਾਕੂ ਜਹਾਜ਼ ਰਾਂਹੀ ਭਾਰਤ ਦੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਹੀ ਹਮਲਾ ਕੀਤਾ ਸੀ।ਪਾਕਿ ਲੜਾਕੂ ਜਹਾਜ਼ ਐਫ-16 ਨੇ ਭਾਰਤੀ ਹਵਾਈ ਖੇਤਰ ‘ਚ ਆ ਕੇ ਇਹ ਹਿ...

ਪੀਐਮ ਮੋਦੀ ਨੇ ਵਿਿਗਆਨ ਅਤੇ ਤਕਨਾਲੋਜੀ ਲਈ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਕੀਤੇ ਪੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਨਵੀਂ ਦਿੱਲੀ ਵਿਖੇ ਵਿਿਗਆਨ ਅਤੇ ਤਕਨਾਲੋਜੀ ਲਈ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਪੇਸ਼ ਕੀਤੇ।ਇਹ ਸਨਮਾਨ 2016,2017 ਅਤੇ 2018 ਸਾਲਾਂ ਦੇ ਚੁਣੇ ਲੋਕਾਂ ਨੂੰ ਦਿੱਤੇ ਗਏ।ਇਸ ਮੌਕੇ ਇੱਕਠ ਨੂੰ ਸੰਬੋਧਨ ਕਰ...

ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਜਮਾਤ-ਏ-ਇਸਲਾਮੀ ‘ਤੇ 5 ਸਾਲ ਲਈ ਆਈ ਪਾਬੰਦੀ...

ਕੇਂਦਰ ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਜੰਮੂ-ਕਸ਼ਮੀਰ ‘ਚ ਜਮਾਤ-ਏ-ਇਸਲਾਮੀ ‘ਤੇ 5 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।ਦੱਸਣਯੋਗ ਹੈ ਕਿ ਇਸ ਸਮੂਹ ਦੇ ਦਹਿਸ਼ਤਗਰਦ ਸੰਗਠਨਾਂ ਨਾਲ ਨਜ਼ਦੀਕੀ ਸਬੰਧ ਦੱਸੇ ਜਾ ਰਹੇ ਹਨ ਅਤੇ ਨਾਲ ਹੀ ਇਹ ਗੁੱਟ ਸੂਬੇ ...

ਤਾਲਿਬਾਨ ਅਤੇ ਅਮਰੀਕਾ ਦੋਹਾ ਗੱਲਬਾਤ 2 ਮਾਰਚ ਨੂੰ ਕਰਨਗੇ ਮੁੜ ਸ਼ੁਰੂ...

ਅਫ਼ਗਾਨਿਸਤਾਨ ‘ਚ ਦਹਿਸ਼ਤਗਰਦੀ ਦੀ ਜੰਗ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਤਿੰਨ ਦਿਨਾਂ ਮਜ਼ਬੂਤ ਗੱਲਬਾਤ ਦਾ ਆਯੋਜਨ ਕੀਤਾ ਗਿਆ, ਪਰ ਦੋਵਾਂ ਧਿਰਾਂ ਦਰਮਿਆਨ ਕੁੱਝ ਸਮੇਂ ਲਈ ਇਹ ਵਾਰਤਾ ਰੋਕ ਦਿੱਤੀ ਗਈ ਸੀ ਜਿਸ ਨੂੰ ਉਮੀਦ ਕੀ...

ਕ੍ਰਿਕਟ: ਟੀ-20 ਲੜੀ ‘ਚ ਭਾਰਤ ਆਸਟ੍ਰੇਲੀਆ ਤੋਂ ਹਾਰਿਆ...

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੀ ਗਈ ਟੀ-20 ਲੜੀ ‘ਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ।ਬੀਤੀ ਰਾਤ ਬੰਗਲੂਰੂ ਵਿਖੇ ਖੇਡੇ ਗਏ ਦੂਜੇ ਅਤੇ ਅੰਤਿਮ ਮੈਚ ‘ਚ ਭਾਰਤ ਨੂੰ 7 ਵਿਕਟਾਂ ਨਾਲ ਹਾਰ ਮਿਲੀ।ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧ...

ਆਈ.ਐਸ.ਐਸ.ਐਫ. ਵਿਸ਼ਵ ਕੱਪ: ਮਨੂ ਭਾਕਰ ਤੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ‘ਚ ...

ਨਵੀਂ ਦਿੱਲੀ ‘ਚ ਆਈ.ਐਸ.ਐਸ.ਐਫ. ਵਿਸ਼ਵ ਕੱਪ ਦੇ ਆਖਰੀ ਦਿਨ ਮਨੂ ਭਾਕਰ ਤੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ ਹੈ। ਇਸ ਜੋੜੀ ਨੇ 483.4 ਅੰਕ ਹਾਸਿਲ ਕਰਕੇ ਇਹ ਤਰੱਕੀ ਪ੍ਰਾਪਤ ਕੀਤੀ। ਸੌਰਭ ਚੌਧਰੀ ਦਾ ਸੀਨੀਅਰ ਵ...

ਅਮਰੀਕਾ ਨੇ ਸੰਯੁਕਤ ਰਾਸ਼ਟਰ ਨੂੰ ਵੀਰਵਾਰ ਨੂੰ ਵੈਨਜ਼ੁਏਲਾ ਮਾਮਲੇ ‘ਤੇ ਵੋਟ ਕਰਨ ਦੀ ਕੀ...

ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਵੈਨਜ਼ੁਏਲਾ ‘ਚ ਰਾਸ਼ਟਰਪਤੀ ਚੋਣਾਂ ਲਈ ਇਕ ਮਤੇ ਦੇ ਪ੍ਰਸਤਾਵ ‘ਤੇ ਸੰਯੁਕਤ ਰਾਸ਼ਟਰਾਂ ਨੂੰ ਅਪੀਲ ਕੀਤੀ ਹੈ।ਰੂਸ ਅਤੇ ਚੀਨ , ਜੋ ਕਿ ਰਾਸ਼ਟਰਪਤੀ ਨਿਕੋਲਸ ਮੁਦਰੋ ਦੀ ਹਿਮਾਇਤ ‘ਚ ਹਨ, ਉਹ ਆਪਣੀ ਵੀਟੋ ਸ਼ਕਤ...

ਪਾਕਿਸਤਾਨ ਅੱਤਵਾਦ ਸੁਰੱਖਿਅਤ ਹਵਾਸੀਆਂ ਨੂੰ ਖ਼ਤਮ ਕਰਨ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਕ...

ਅਮਰੀਕਾ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਅੱਤਵਾਦੀਆਂ ਦੀਆਂ ਸੁਰੱਖਿਅਤ ਹਵਾਸੀਆਂ ਨੂੰ ਖ਼ਤਮ ਕਰਨ ਅਤੇ ਵਿੱਤੀ ਮਦਦ ‘ਤੇ ਪਾਬੰਦੀ ਲਗਾਉਣ ਦੀ ਵਚਣਬੱਧਤਾ ਤਹਿਤ ਕਾਰਵਾਈ ਕਰੇ। ਵਿਦੇਸ਼ ਵਿਭਾਗ ਦੇ ਬ...

ਹੈਲੀਕਾਪਟਰ ਹਾਦਸੇ ‘ਚ ਨੇਪਾਲ ਦੇ ਸੈਰ-ਸਪਾਟਾ ਮੰਤਰੀ ਸਮੇਤ 7 ਲੋਕਾਂ ਦੀ ਮੌਤ...

ਨੇਪਾਲ ਦੇ ਤਪਲਜੁੰਗ ਜ਼ਿਲ੍ਹੇ ‘ਚ ਬੀਤੀ ਦੁਪਹਿਰ ਹੋਏ ਹੈਲੀਕਾਪਟਰ ਹਾਦਸੇ ‘ਚ ਨੇਪਾਲ ਦੇ ਸੈਰ-ਸਪਾਟਾ ਅਤੇ ਹਵਾਬਾਜ਼ੀ ਮੰਤਰੀ ਰਬਿੰਦਰ ਅਧਿਕਾਰੀ ਸਮੇਤ 6 ਲੋਕਾਂ ਦੀ ਮੌਤ ਹੋ ਗਈ।ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਦੇ ਨਿੱਜੀ ਸਹਾਇਕ ਜ਼ੁਬਰਾਜ ਦਹਲ ਵੀ ਇਸ ਹਾਦ...