ਭਾਰਤ ਨੇ ਨਕਦ ਟ੍ਰਾਂਸਫਰ ਯੋਜਨਾ ‘ਤੇ ਪਾਕਿ ਪੀਐਮ ਦੀ ਕੀਤੀ ਆਲੋਚਨਾ, ਕਿਹਾ ਪਾਕਿਸਤਾਨ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਆਪਣੀ ਹਕੂਮਤ ਦੀ ਨਕਦ ਟ੍ਰਾਂਸਫਰ ਯੋਜਨਾ ਦਾ ਤਜਰਬਾ ਸਾਂਝਾ ਕਰਨ ਦੀ ਪੇਸ਼ਕਸ਼ ‘ਤੇ ਭਾਰਤ ਨੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਭਾਰਤ ‘ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਜੋ ਆਰਥਿਕ ਪੈਕੇਜ ...

ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਹਿਰਾਸਤ ‘ਚ; ਕਸ਼ਮੀਰ ‘ਚ ਕਿਸੇ ਵੱਡੇ ਅੱਤਵਾਦੀ ਹਮਲੇ...

ਪੰਜਾਬ ਪੁਲਿਸ ਨੇ ਬੀਤੇ ਦਿਨ ਕਿਹਾ ਕਿ ਉਨ੍ਹਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂਮ ਹਿਰਾਸਤ ‘ਚ ਲੈ ਕੇ ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਲਈ ਹਥਿਆਰ ਅਤੇ ਗੋਲਾ ਬਾਰੂਦ ਦੀ ਤਸੱਕਰੀ ਕਰਨ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ...

ਭਾਰਤੀ ਮੂਲ ਦੇ ਅਮਰੀਕੀ ਭੂ ਵਿਿਗਆਨੀ ਰਤਨ ਲਾਲ ਨੇ ਹਾਸਲ ਕੀਤਾ 2020 ਵਿਸ਼ਵ ਖੁਰਾਕ ਪੁ...

ਭਾਰਤੀ ਮੂਲ ਦੇ ਮਸ਼ਹੂਰ ਅਮਰੀਕੀ ਭੂ ਵਿਿਗਆਨੀ ਰਤਨ ਲਾਲ ਇਸ ਸਾਲ ਮਿਲਣ ਵਾਲੇ ਵਿਸ਼ਵ ਖੁਰਾਕ ਪੁਰਸਕਾਰ ਲਈ ਨਾਮਜ਼ਦ ਹੋਏ ਹਨ।ਉਨ੍ਹਾਂ ਨੂੰ ਇਹ ਪੁਰਸਕਾਰ ਕੁਦਰਤੀ ਸਰੋਤਾਂ ਦੀ ਰਾਖੀ ਕਰਨ ਅਤੇ ਜਲਵਾਯੂ ਤਬਦੀਲੀ ਨੂੰ ਘਟਾਉਣ ਵਾਲੀਆਂ ਫਸਲਾਂ ਦੇ ਉਤਪਾਦਨ ‘ਚ ...

ਜਨਵਰੀ ਤੋਂ ਲੈ ਕੇ ਹੁਣ ਤੱਕ 94 ਹਜ਼ਾਰ ਤੋਂ ਵੀ ਵੱਧ ਯਮਨੀ ਬੇਘਰ ਹੋਏ ਹਨ: ਸੰਯੁਕਤ ਰਾ...

ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੈ ਬੀਤੇ ਦਿਨ ਐਲਾਨ ਕੀਤਾ ਹੈ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 94 ਹਜ਼ਾਰ ਤੋਂ ਵੀ ਵੱਧ ਯਮਨੀ ਲੋਕ ਬੇਘਰ ਹੋਏ ਹਨ।ਇਹ ਇੱਕ ਬਹੁਤ ਹੀ ਗੰਭੀਰ ਅੰਕੜਾ ਹੈ ਜੋ ਕਿ ਅਰਬ ਦੁਨੀਆ ਦੇ ਸਭ ਤੋਂ ਗਰੀਬ ਦੇਸ਼ ‘ਚ ਘਰੇਲੂ ਯੁੱ...

ਮਿਸਰ ਆਪਣੀਆਂ ਸੈਰ ਸਟਾਪਾ ਥਾਵਾਂ ਨੂੰ ਮੁੜ੍ਹ ਖੋਲ੍ਹਣ ਲਈ ਤਿਆਰ...

ਮਿਸਰ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਅੰਤਰਰਾਸ਼ਟਰੀ ਚਾਰਟਰ ਉਡਾਣਾਂ ਲਈ ਆਪਣੀਆਂ ਕੁੱਝ ਚੁਣੀਆਂ ਹੋਈਆਂ ਸੈਰ ਸਪਾਟਾ ਥਾਵਾਂ ਨੂੰ ਸੈਲਾਨੀਆਂ ਲਈ ਖੋਲ੍ਹਣ ਲਈ ਤਿਆਰ ਹੈ।ਬੀਤੇ ਦਿਨ ਕੈਬਨਿਟ ਨੇ ਕਿਹਾ ਕਿ ਦੁਨੀਆ ਭਰ ਦੇ ਸੈਲਾਨੀ ਉੱਥੇ ਆ ਜਾ ਸਕਦੇ ਹਨ।...

ਕੋਵਿਡ-19 ਦੇ ਦੌਰ ‘ਚ ਪਾਕਿਸਤਾਨ ਦਾ ਆਰਥਿਕ ਸੰਘਰਸ਼...

ਪਾਕਿਸਤਾਨ ਇਸ ਸਮੇਂ ਕਈ ਚੁਣੌਤੀਆਂ ਦਾ ਟਾਕਰਾ ਕਰ ਰਿਹਾ ਹੈ।ਜਿਸ ‘ਚ ਦੋ ਚੁਣੌਤੀਆਂ ਵਧੇਰੇ ਪ੍ਰਭਾਵ ਪਾ ਰਹੀਆਂ ਹਨ।ਪਹਿਲਾ ਕੋਵਿਡ-19 ਮਹਾਮਾਰੀ ਅਤੇ ਦੂਜੀ ਗੰਭੀਰ ਆਰਥਿਕ ਸਥਿਤੀ।ਇਹ ਦੇਸ਼ ਦੀ ਸਭ ਤੋਂ ਨਾਜ਼ੁਕ ਅਤੇ ਗੰਭੀਰ ਹਾਲਤ ਨੂੰ ਦਰਸਾਉਂਦਾ ਹੈ।ਅੰ...

ਵੰਦੇ ਭਾਰਤ ਮਿਸ਼ਨ ਤਹਿਤ ਸੰਯੁਕਤ ਅਰਬ ਅਮੀਰਾਤ ਤੋਂ 723 ਭਾਰਤੀਆਂ ਦੀ ਹੋਈ ਵਾਪਸੀ...

ਸੰਯੁਕਤ ਅਰਬ ਅਮੀਰਾਤ ‘ਚ ਫਸੇ 723 ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਉਡਾਣਾਂ ਰਾਹੀਂ ਬੀਤੇ ਦਿਨ ਭਾਰਤ ਵਾਪਸ ਲਿਆਦਾ ਗਿਆ।ਆਬੂ ਧਾਬੀ ਤੋਂ 2 ਵਿਸ਼ੇਸ਼ ਉਡਾਣਾਂ ਕੋਚੀ ਅਤੇ ਚੇਨਈ ਲਈ 366 ਯਾਤਰੀ ਲੈ ਕੇ ਰਵਾਨਾ ਹੋਈਆਂ ਜਦਕਿ 2 ਕੰਪਨੀ ਲੇਬਰ...

ਜੰਮੂ-ਕਸ਼ਮੀਰ: ਸ਼ੋਪੀਆ ਜ਼ਿਲ੍ਹੇ ‘ਚ ਮੁਠਭੇੜ ਦੌਰਾਨ 2 ਦਹਿਸ਼ਤਗਰਦ ਹਲਾਕ...

ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ 2 ਦਹਿਸ਼ਤਗਰਦ ਮਾਰੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਦੇ ਸੁਗੂ ਖੇਤਰ ‘ਚ ਅੱਤਵਾਦੀਆਂ ਦੀ ਮੌਜੂਦਗੀ...

ਪੀਐਮ ਮੋਦੀ ਨੇ ਫਿਲੀਪਿਅਨਜ਼ ਦੇ ਰਾਸ਼ਟਰਪਤੀ ਨਾਲ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਸਬੰ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਫਿਲੀਪਿਅਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁੱਤਰੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਨੂੰ ਵਿਚਾਰਿਆ ਅਤੇ ਨਾਲ ਹੀ ਦੋਵਾਂ ਸਰਕਾਰਾਂ ਵੱਲੋਂ ਇਸ ਵਿਸ਼ਵ...

ਕੋਵਿਡ-19 ਦੇ ਮੱਦੇਨਜ਼ਰ ਵਿਸ਼ਵ ਆਗੂ ਇਸ ਸਾਲ ਦੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸਾ...

ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ 75 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੈ ਕਿ ਜਦੋਂ ਵਿਸ਼ਵ ਆਗੂ ਅਸੈਂਬਲੀ ਦੇ ਸਾਲਾਨਾ ਸੈਸ਼ਨ ਲਈ ਨਿਊਯਾਰਕ ਨਹੀਂ ਪਹੁੰਚ ਸਕਣਗੇ।ਸਤੰਬਰ ਮਹੀਨੇ ਹੋਣ ਵਾਲੇ ਇਸ ਸੈਸ਼ਨ ‘ਚ ਕੋਵਿਡ-19 ਮਹਾਮਾ...