ਸੁਰਖੀਆਂ

• ਦੇਸ਼ ਭਰ ‘ਚ ਅੱਜ ਤੋਂ ਸਾਰੇ ਸਾਪਿੰਗ ਮਾਲ, ਰੈਸਟੋਰੈਂਟ, ਹੋਟਲ ਅਤੇ ਧਾਰਮਿਕ ਸਥਾਨ ਖੁੱਲ ਗਏ ਹਨ।ਸਿਰਫ ਕੰਨਟੈਨਮੈਂਟ ਜ਼ੋਨ ‘ਚ ਇਹ ਪਾਬੰਦੀ ਜਾਰੀ ਰਹੇਗੀ। • ਮਹਾਰਾਸ਼ਟਰ ‘ਚ ਰਿਕਵਰੀ ਦਰ ‘ਚ ਲਗਾਤਾਰ ਹੋ ਰਿਹਾ ਹੈ ਵਾਧਾ, ਹਾਲਾਂਕਿ ਸੂਬੇ ‘ਚ ਹੁਣ ਤੱਕ...

29.05.2020 ਸੁਰਖੀਆਂ  

1) ਭਾਰਤ ਵਿਚ ਕੋਵਿਡ-19 ਦੇ 71,106 ਮਰੀਜ਼ ਠੀਕ ਹੋਏ, ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 3414 ਮਾਮਲਿਆਂ ਦੇ ਠੀਕ ਹੋਣ ਦੀ ਪੁਸ਼ਟੀ ਕੀਤੀ ਗਈ। 2) ਦੇਸ਼ ਵਿੱਚ ਠੀਕ ਹੋਣ ਦੀ ਦਰ 42.75 ਫ਼ੀਸਦ ਨਾਲ ਪਹਿਲਾਂ ਨਾਲੋਂ ਸੁਧਾਰ ਦਰਜ ਕੀਤਾ ਗਿਆ, ਪੰਜਾਬ...

ਨੇਪਾਲ ਨੇ ਸੰਵਿਧਾਨਕ ਤਰਮੀਮ ‘ਤੇ ਚਰਚਾ ਨੂੰ ਕੀਤਾ ਮੁਲਤਵੀ...

ਭਾਰਤ ਅਤੇ ਨੇਪਾਲ ਦੋਵੇਂ ਮੁਲਕ 1750 ਕਿਲੋਮੀਟਰ ਦੀ ਸਰਹੱਦ ਨਾਲ ਆਪਸ ਵਿਚ ਲੱਗਦੇ ਹਨ। ਨੇਪਾਲ ਨੇ ਭਾਰਤ ਦੇ ਪੰਜ ਰਾਜ ਸਿੱਕਮ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਨੂੰ ਜੋੜਿਆ ਹੋਇਆ ਹੈ। ਇਸ ਸਰਹੱਦ ਦਾ ਜ਼ਿਆਦਾਤਰ ਹਿੱਸਾ 1816 ...

ਨੇਪਾਲ ਵਿੱਚ ਕੋਵਿਡ-19 ਨਾਲ ਪੰਜਵੀਂ ਮੌਤ ਦੀ ਖ਼ਬਰ; ਵੀਰਵਾਰ ਨੂੰ 156 ਹੋਰ ਮਾਮਲੇ ਆ...

ਨੇਪਾਲ ਵਿੱਚ ਕੋਵਿਡ-19 ਨਾਲ ਪੰਜਵੀਂ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਅਤੇ ਆਬਾਦੀ ਮੰਤਰਾਲੇ ਅਨੁਸਾਰ ਲਲਿਤਪੁਰ ਜ਼ਿਲ੍ਹੇ ਤੋਂ 56 ਸਾਲਾ ਵਿਅਕਤੀ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ। ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਵੀਰਵਾਰ ਨੂੰ 156 ਹੋ...

ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਆਈ.ਈ.ਡੀ. ਧਮਾਕੇ ਨੂੰ ...

ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਸ਼ਾਸਤ ਪ੍ਰਦੇਸ਼ ਵਿੱਚ ਸੁਰੱਖਿਆ ਬਲਾਂ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਗੱਡੀ ਦੇ ਹਮਲੇ ਨੂੰ ਨਕਾਮ ਕਰ ਦਿੱਤਾ ਹੈ, ਇਹ ਗੱਡੀ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਦੇ ਅਈਨਗੁੰਡ ਖੇਤਰ ਵਿਚੋਂ ਬਰਾਮਦ ...

13 ਖਾੜੀ ਮੁਲਕਾਂ ਵਿੱਚ ਫਸੇ 2 ਹਜ਼ਾਰ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ 13 ਵਿਸ਼ੇਸ਼ ...

ਖਾੜੀ ਖੇਤਰ ਤੋਂ ਭਾਰਤ ਲਈ 13 ਉਡਾਣਾਂ ਅੱਜ ਵੰਦੇ ਭਾਰਤ ਮਿਸ਼ਨ ਤਹਿਤ ਤਹਿ ਕੀਤੀਆਂ ਗਈਆਂ ਹਨ।  ਇਨ੍ਹਾਂ ਉਡਾਣਾਂ ਨਾਲ ਲਗਭਗ 2000 ਫਸੇ ਭਾਰਤੀ ਆਪਣੇ ਘਰ ਵਾਪਿਸ ਪਰਤਣਗੇ। ਵੰਦੇ ਭਾਰਤ ਮਿਸ਼ਨ ਦੇ ਹਿੱਸੇ ਵਜੋਂ ਏਅਰ ਇੰਡੀਆ ਦੀ ਇਕ ਉਡਾਣ ਅੱਜ ਸ਼੍ਰੀਲ...

ਸਰਹੱਦੀ ਪ੍ਰਬੰਧਨ ‘ਤੇ ਭਾਰਤੀ ਸੈਨਿਕਾਂ ਨੇ ਬਹੁਤ ਜ਼ਿੰਮੇਵਾਰ ਪਹੁੰਚ ਅਪਣਾਈ ਹ...

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਨੇ ਮਿਲਟਰੀ ਅਤੇ ਡਿਪਲੋਮੈਟਿਕ ਪੱਧਰ ‘ਤੇ ਵਿਵਸਥਾ ਸਥਾਪਤ ਕੀਤੀ ਹੈ ਤਾਂ ਜੋ ਸਰਹੱਦੀ ਖੇਤਰਾਂ ਵਿਚ ਗੱਲਬਾਤ ਨਾਲ ਸ਼ਾਂਤੀਪੂਰਵਕ ਪੈਦਾ ਹੋ ਸਕਦੀਆਂ ਸਥਿਤੀਆਂ ਨੂੰ ਹੱਲ ਕੀਤਾ ਜਾ ਸਕੇ। ਵੀਰਵ...

ਜੈਸ਼ੰਕਰ ਨੇ ਈ.ਯੂ. ਵਿਦੇਸ਼ੀ ਨੀਤੀ ਦੇ ਮੁੱਖੀ ਨਾਲ ਕੋਵਿਡ-19 ਤੋਂ ਬਾਅਦ ਦੇ ਆਰਥਿਕ ...

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁੱਖੀ ਜੋਸੈਪ ਬੋਰਲ ਨਾਲ ਕੋਰੋਨਾ ਤੋਂ ਬਾਅਦ ਦੇ ਆਰਥਿਕ ਸੁਧਾਰ ਅਤੇ 15 ਵੀਂ ਈ.ਯੂ.-ਭਾਰਤ ਸੰਮੇਲਨ ਦੀਆਂ ਤਿਆਰੀਆਂ ਨੂੰ ਉਤਸ਼ਾਹਿਤ ਕਰਨ ਦੀਆਂ ਪਹਿਲਕਦਮੀਆਂ ਬਾਰ...

ਕੇਰਲ ਤੋਂ 1 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ: ਭਾਰਤੀ ਮੌਸਮ ਵਿਭਾਗ...

ਭਾਰਤ ਦੇ ਮੌਸਮ ਵਿਭਾਗ ਨੇ ਬੀਤੇ ਦਿਨੀਂ ਦੱਸਿਆ ਕਿ ਦੱਖਣੀ-ਪੱਛਮੀ ਮਾਨਸੂਨ 1 ਜੂਨ ਨੂੰ ਕੇਰਲਾ ਤੋਂ ਸ਼ੁਰੂ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ 15 ਮਈ ਨੂੰ ਆਪਣੀ ਸ਼ੁਰੂਆਤੀ ਤਾਰੀਖ ਦੀ ਭਵਿੱਖਬਾਣੀ ਕਰਦਿਆਂ ਕਿਹਾ ਸੀ ਕਿ ਮਾਨਸੂਨ ...

ਅਮਰੀਕੀ ਸੌਦੇ ਤਹਿਤ ਕੈਦੀਆਂ ਦੀ ਰਿਹਾਈ ਸਬੰਧੀ ਕਾਬੁਲ ਵਿਚ ਤਾਲਿਬਾਨ ਦੀ ਮੌਜੂਦਗੀ...

ਇਸ ਹਫ਼ਤੇ ਅਫ਼ਗਾਨਿਸਤਾਨ ਸਰਕਾਰ ਦੁਆਰਾ ਕੈਦੀ ਰਿਹਾਅ ਕਰਨ ਦੇ ਮੱਦੇਨਜ਼ਰ ਤਾਲਿਬਾਨ ਦੀ ਪੰਜ ਮੈਂਬਰੀ ਟੀਮ ਵੀਰਵਾਰ ਨੂੰ ਕਾਬੁਲ ਵਿਚ ਸੀ। ਇਸ ਮੌਕੇ ਸੈਂਕੜੇ ਵਿਦਰੋਹੀਆਂ ਨੂੰ ਰਿਹਾਅ ਕੀਤਾ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿਚ ਸੰਯੁਕਤ ਰਾਜ-ਤਾਲਿਬਾਨ ਦੇ ...