ਆਈ.ਪੀ.ਐਲ. ਸੀਜ਼ਨ 11: ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਡੇਅਰਡੈਵਿਲਜ਼ ਨੂੰ 4 ਦੌੜਾਂ ਨ...

ਆਈ.ਪੀ.ਐਲ. ਸੀਜ਼ਨ 11 ਦੇ ਬੀਤੇ ਦਿਨ ਦੇ ਦਿੱਲੀ ਦੇ ਫ਼ਿਰੋਜਸ਼ਾਹ ਕੋਟਲਾ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਡੇਅਰਡੈਵਿਲਜ਼ ਨੂੰ 4 ਦੌੜਾਂ ਨਾਲ ਹਰਾਇਆ।ਪਹਿਲਾਂ ਟਾਸ ਜਿੱਤ ਕੇ ਦਿੱਲੀ ਨੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।ਪ...

ਦੱਖਣ ਏਸ਼ੀਅਨ ਜੂਡੋ ਚੈਂਪੀਅਨਸ਼ਿਪ: ਭਾਰਤ ਨੇ ਮਹਿਲਾ ਅਤੇ ਪੁਰਸ਼ ਟੀਮ ਮੁਕਾਬਲਿਆਂ ‘ਚ ਦਰ...

ਨੇਪਾਲ ਦੇ ਲਲਿਤਪੁਰ ਵਿਖੇ 8ਵੀਂ ਦੱਖਣ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਦੇ ਅੰਤਲੇ ਦਿਨ ਭਾਰਤ ਨੇ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ‘ਚ ਟੀਮ ਮੁਕਾਬਲਿਆਂ ‘ਚ ਜਿੱਤ ਦਰਜ ਕਰਦਿਆਂ ਓਵਰਆਲ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਮਹਿਲਾ ਜੂਡੋ ਟੀਮ ਨੇ ...

ਆਈ.ਐਮ.ਐਫ. ਨੇ ਭਾਰਤ ਦੇ ਆਰਥਿਕ ਵਿਕਾਸ ਦੀ ਕੀਤੀ ਸ਼ਲਾਘਾ...

ਭਾਰਤ ਦਾ ਆਰਥਿਕ ਵਿਕਾਸ ਲਗਾਤਾਰ ਤੇਜ਼ੀ ਨਾਲ ਸਕਾਰਾਤਮਕ ਢੰਗ ਨਾਲ ਅੱਗੇ ਵੱਧ ਰਿਹਾ ਹੈ। ਇਸ ਪਿੱਛੇ ਆਰਥਿਕ ਸੁਧਾਰਾਂ ਦਾ ਬਹੁਤ ਯੋਗਦਾਨ ਹੈ।ਇਸ ਤੱਥ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ, ਆਈ.ਐਮ.ਐਫ. ਨੇ ਆਪਣੀ ਵਿਸ਼ਵ ਆਰਥਿਕ ਆਊਟਲੁੱਕ ਰਿਪੋਰਟ ‘ਚ ਜ਼ੋਰਦਾਰ ...

ਪੀਐਮ ਮੋਦੀ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਨਰਿੰਦਰ ਮੋਦੀ ਐਪ ਰਾਹੀਂ ਕਰਨ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਰਿੰਦਰ ਮੋਦੀ ਐਪ ਰਾਹੀਂ ਵਿਡੀਓ ਕਾਲ ਦੀ ਮਦਦ ਨਾਲ ਭਾਜਪਾ ਸੰਸਦ ਮੈਂਬਰਾਂ ਅਤੇ ਵਿਦਾਇਕਾਂ ਨਾਲ ਗੱਲਬਾਤ ਕਰਨਗੇ। ਪੀਐਮ ਮੋਦੀ ਨੇ ਆਪਣੇ ਟਵੀਟ ਸੰਦੇਸ਼ ਰਾਹੀਂ ਕਿਹਾ ਕਿ ਉਹ ਦੇਸ਼ ਭਰ ‘ਚ ਆਪਣੇ ਸਾਥੀਆਂ ਨਾਲ ਵਿਲੱਖਣ...

ਪੀਐਮ ਮੋਦੀ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਭਰ ਦੇ ਸਾਰੇ ਗ੍ਰਾਮ ਸਭਾਵਾਂ ਨੂੰ ਕ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਪੰਚਾਇਤੀ ਰਾਜ ਦਿਵਸ ਦੇ ਮੌਕੇ ਦੇਸ਼ ਭਰ ਦੀਆਂ ਗ੍ਰਾਮ ਸਭਾਵਾਂ ਨੂੰ ਆਉਂਦੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਮੰਗੇਲਾ ਜ਼ਿਲ੍ਹੇ ਤੋਂ ਸਿੱਧਾ ਸੰਬੋਧਨ ਕਰਨਗੇ। ਬੀਤੇ ਦਿਨ ਨਵੀਂ ਦਿੱਲੀ ‘ਚ ਮੀਡੀਆ ਨੂੰ ਸੰਬੋਧਨ ਕਰਦਿਆ...

21ਵੀਂ ਸਦੀ ਦਾ ਭਾਰਤ ਉਪਨਿਸ਼ਦ ਅਤੇ ਇੰਟਰਨੈੱਟ ਦੋਵਾਂ ਦਾ ਮੇਲ ਹੈ: ਰਾਸ਼ਟਰਪਤੀ ਕੋਵਿੰਦ...

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਉਪਨਿਸ਼ਦ ਅਤੇ ਇੰਟਰਨੈੱਟ ਦੋਵਾਂ ਦਾ ਹੀ ਸੰਸ਼ਲੇਸ਼ਣ ਹੈ। ਬੀਤੇ ਦਿਨ ਰਾਸ਼ਟਰਪਤੀ ਭਵਨ ‘ਚ ਪਵਨ ਵਰਮਾ ਵੱਲੋਂ ਲਿਖੀ “ ਆਦਿ ਸ਼ੰਕਰਾਚਾਰਿਆ: ਹਿੰਦੂਵਾਦ ਦੇ ਮਹਾਨ ਚਿੰਤਕ” ਪੁਸਤਕ ਦੀ ਪਹਿਲੀ ਕ...

ਉੱਤਰ-ਪੂਰਬੀ ਅਤੇ ਪਹਾੜੀ ਰਾਹਾਂ ਦੇ ਵਰਗ ‘ਚ ਡਿਜੀਟਲ ਭੁਗਤਾਨ ਨੂੰ ਵਧੀਆ ਢੰਗ ਨਾਲ ਅਮ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਨਵੀਂ ਦਿੱਲੀ ਵਿਖੇ ਉੱਤਰ-ਪੂਰਬੀ ਅਤੇ ਪਹਾੜੀ ਰਾਜਾਂ ਦੀ ਸ਼੍ਰੇਣੀ ‘ਚ ਡਿਜੀਟਲ ਭੁਗਤਾਨ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਲਈ ਮਨੀਪੁਰ ਦੇ ਬਿਸ਼ਨਪੁਰ ਨੂੰ ਪੁਰਸਕਾਰ ਪੇਸ਼ ਕੀਤਾ। ਬਿਸ਼ਨਪੁਰ ਮਨੀਪੁਰ ਦਾ ਇਕ ਛੋ...

ਅਸਾਮ: ਗਵਰਨਰ ਪ੍ਰੋ. ਜਗਦੀਸ਼ ਮੁਖੀ ਨੇ ਕੇਂਦਰ ਫਲੈਗਸ਼ਿਪ ਪ੍ਰੋਗਰਾਮਾਂ ਨੂੰ ਸਹਿਕਾਰੀ ਸ...

ਅਸਾਮ ਦੇ ਰਾਜਪਾਲ ਪ੍ਰੋ.ਜਗਦੀਸ਼ ਮੁਖੀ ਨੇ ਕੇਂਦਰੀ ਫਲੇਗਸ਼ਿਪ ਪ੍ਰੋਗਰਾਮਾਂ ਨੂੰ ਸਹਿਕਾਰੀ ਸੰਘਵਾਦ ਦਾ ਧੁਰਾ ਦੱਸਿਆ ਹੈ। ਉਨਾਂ ਕਿਹਾ ਕਿ ਉਹ ਗਰੀਬੀ ਦੇ ਪੱਧਰ ਨੂੰ ਘਟਾਉਣਾ ਚਾਹੁੰਦੇ ਹਨ ਅਤੇ ਉਨਾਂ ਕੋਲ ਜੋ ਹੈ ਅਤੇ ਜੋ ਨਹੀਂ ਹੈ ਉਸ ਵਿਚਲੇ ਪਾੜੇ ਨੂ...

ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨੇ ਵਪਾਰ ਨੂੰ ਉਤਸ਼ਾਹਿਤ ਕ...

20 ਅਰਥਚਾਰਿਆਂ ਦੇ ਸਮੂਹ, ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੇ ਵਪਾਰ ਨੂੰ ਵਧਾ ਕੇ ਆਰਥਿਕ ਵਿਕਾਸ ਦੇ ਟੀਚੇ ‘ਤੇ ਸਹਿਮਤੀ ਪ੍ਰਗਟ ਕੀਤੀ ਹੈ।ਵਾਸ਼ਿਗੰਟਨ ‘ਚ ਦੋ ਦਿਨਾਂ ਬੈਠਕ ‘ਚ ਵਿੱਤ ਆਗੂਆਂ ਨੇ ਵਪਾਰ ਅਤੇ ਆਲਮੀ ਆਰਥਿਕ...