ਭਾਰਤ ਅਤੇ ਅਮਰੀਕਾ ਵਿਚਾਲੇ ਜਲਸੈਨਾ ਅਭਿਆਸ...

ਭਾਰਤ ਅਤੇ ਅਮਰੀਕਾ ਦੀਆਂ ਜਲ ਸੈਨਾਵਾਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਸਾਂਝੀ ਕਿਵਾਇਦ ਦਾ ਹਿੱਸਾ ਬਣੀਆਂ।ਅਮਰੀਕਾ ਨਾਲ ਹੋਈ ਇਸ ਕਿਵਾਇਦ ਨੂੰ ਪੈਸੇਕਸ ਜਾਂ ਪਾਸਿੰਗ ਅਭਿਆਸ ਦਾ ਨਾਂਅ ਦਿੱਤਾ ਗਿਆ।ਇਸ ‘ਚ ਜ਼ਮੀਨੀ ਕਾਰਵਾਈ , ਨਿਗਰਾਨੀ ਅਤੇ ਦੋ ...

ਦੇਸ਼ ਅੰਦਰ 3 ਮਈ ਤੱਕ ਜਾਰੀ ਰਹੇਗਾ ਲਾਕ ਡਾਊਨ -ਪ੍ਰਧਾਨ ਮੰਤਰੀ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮੌਜੂਦਾ ਤਾਲਾਬੰਦੀ ਦੀ ਮਿਆਦ 3 ਮਈ ਤੱਕ ਕਰ ਦਿੱਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਮੌਜੂਦਾ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿਠਣ ਕਾਰਨ ਇਹ ਵਾਧਾ ਜਰੂਰੀ ਹੈ। ਰਾਸ਼ਟਰ ਨੂੰ ਸੰਬੋਧ...

ਤਾਲਿਬਾਨ-ਅਮਰੀਕਾ ਵਾਰਤਾ ਮੁੜ ਸ਼ੁਰੂ , ਕਈ ਚੁਣੌਤੀਆਂ ਮੂੰਹ ਅੱਡੀ ਖੜੀਆਂ...

ਧੰਨਵਾਦ ਪ੍ਰਗਟ ਕਰਨ ਦੇ ਮਕਸਦ ਨਾਲ ਬਾਗਰਾਮ ਹਵਾਈ ਅੱਡੇ ਦੀ ਆਪਣੀ ਫੇਰੀ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਦੇ ਮੁੜ ਸ਼ੁਰੂ ਹੋਣ ਦਾ ਐਲਾਨ ਕੀਤਾ।ਭਾਵੇਂ ਕਿ ਦੋਵਾਂ ਧਿਰਾਂ ਦਰਮਿਆਨ ਕਈ ਅੱੜਿਿਕਆਂ ਤੋਂ ਬਾਅਧ...

ਟਰੰਪ ਨੇ ਇਜ਼ਰਾਇਲੀ ਬਸਤੀਆਂ ਨੂੰ ਦੱਸਿਆ ਜਾਇਜ਼...

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਮਕਬੂਜਾ ਇਲਾਕਿਆਂ ‘ਚ ਇਜ਼ਰਾਇਲੀ ਬਸਤੀਆਂ ਸਬੰਧੀ ਕੀਤੇ ਉਮੀਦ ਤੋਂ ਪਰੇ ਅਤੇ ਅਚਾਨਕ ਹੀ ਐਲਾਨ ਨੇ ਨਾ ਸਿਰਫ ਅੰਤਰਰਾਸ਼ਟਰੀ ਵਿਰੋਧ ਨੂੰ ਪੈਦਾ ਕੀਤਾ ਹੈ ਬਲਕਿ 1967 ਦੀ ਜੂਨ ਦੀ ਜੰਗ ਤੋਂ ਬਾਅਦ ਜਾਰੀ ਦੋ-ਪ...

ਪੁਲਾੜ ‘ਚ ਭਾਰਤ ਦੀਆਂ ਵੱਡੀਆਂ ਪੁਲਾਘਾਂ...

ਭਾਰਤ ਨੇ ਪੁਲਾੜ ਜਗਤ ਅੰਦਰ ਨਵਾਂ ਇਤਿਹਾਸ ਰਚਦੇ ਹੋਏ ਆਂਧਰਾ ਪ੍ਰਦੇਸ਼ ਦੇ ਸ਼ਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ ਸੀ 47 ਰਾਹੀਂ ‘ਪੁਲਾੜ ਦੀ ਸਭ ਤੋਂ ਤੇਜ਼’ ਅੱਖ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਸ ਪੀਐਸਐਲਵੀ ਸੀ 47 ਵਿਚ 13 ਅਮਰੀਕੀ ਨੈਨੋ...

ਜਲਵਾਯੂ ਤਬਦੀਲੀ ਦੇ ਮੁੱਦੇ ਨਾਲ ਨਜਿੱਠਣ ਲਈ ਭਾਰਤ ਦੀ ਅਪੀਲ ਵਿਚਾਰਨਯੋਗ...

ਕਹਿੰਦੇ ਹਨ ਕਿ ਪੂਰੀ ਦੁਨੀਆ ਇਕ ਗਲੋਬਲ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਇਹ ਗੱਲ ਸੱਚ ਵੀ ਹੈ ਕਿਉਂਕਿ ਆਧੁਨਿਕ ਵਿਿਗਆਨ ਅਤੇ ਸੰਚਾਰ ਤਕਨਾਲੋਜੀ ਨੇ ਇੰਨ੍ਹੀਆਂ ਸਹੂਲਤਾਂ ਪੈਦਾ ਕਰ ਦਿੱਤੀਆਂ ਹਨ ਕਿ ਲੰਮੇ ਫਾਸਲੇ ਹੁਣ ਦੂਰ ਨਜ਼ਰ ਨਹੀਂ ਆਉਂਦੇ ਹਨ।...

ਭਾਰਤ-ਸੰਯੁਕਤ ਅਰਬ ਅਮੀਰਾਤ ਸਬੰਧ ਉੱਚਾਈਆਂ ‘ਤੇ...

ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਵੱਲੋਂ ਪਿਛਲੇ ਪੰਜ ਸਾਲਾਂ ‘ਚ ਲਗਾਤਾਰ ਭਾਰਤ ਦੇ ਪੰਜ ਦੌਰੇ ਕੀਤੇ ਗਏ ਹਨ, ਜਿਸ ਤੋਂ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਦੀ ਸਥਿਤੀ ਦਾ ਪਤਾ ਚੱਲਦਾ ਹੈ ਅਤੇ ਦੋਵੇਂ ਹੀ ਦੇਸ਼ ਇਸ ਸਬੰਧ ਦਾ ਆਨੰਦ ਮਾਣ ਰਹੇ ਹਨ।...

ਦੋਹਾ ‘ਚ ਅੰਦਰੂਨੀ-ਅਫ਼ਗਾਨ ਗੱਲਬਾਤ  ਦੀ ਦੋ ਦਿਨਾਂ ਬੈਠਕ ਹੋਈ ਮੁਕੰਮਲ...

ਹਾਲ ‘ਚ ਹੀ ਅਫ਼ਗਾਨ ਦੇ ਦੋਹਾ ਵਿਖੇ ਅਫ਼ਗਾਨ ਸੰਮੇਲਨ ਮੁਕੰਮਲ ਹੋਇਆ ਹੈ । ਇਸ ਸੰਮੇਲਨ ਦੌਰਾਨ ਜੰਗੀ ਧਿਰਾਂ ਨੂੰ ਇੱਕਠਾ ਕਰਕੇ ਗੱਲਬਾਤ ਕੀਤੀ ਗਈ ਹੈ ਤਾਂ ਜੋ ਜੰਗ ਪ੍ਰਭਾਵਿਤ ਮੁਲਕ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕੀਤੀ ਜਾ ਸਕੇ।ਵੈਸੇ ਤਾਂ ਇਹ ਕਹਿਣਾ ...

ਸ੍ਰੀਲੰਕਾ ਨੇ ਪਹਿਲੇ ਮੋਡਲ ਪਿੰਡ ਦਾ ਕੀਤਾ ਉਦਘਾਟਨ, ਭਾਰਤ ਦੀ ਮਦਦ ਨਾਲ ਹੋਇਆ ਪ੍ਰਾਜ...

ਭਾਰਤ ਦੀ ਮਦਦ ਨਾਲ ਸ੍ਰੀਲੰਕਾ ‘ਚ ਮੁਕੰਮਲ ਹੋਏ ਪਹਿਲੇ ਮਾਡਲ ਪਿੰਡ ਦਾ ਉਦਘਾਟਨ 6 ਜੁਲਾਈ , 2019 ਨੂੰ ਕੀਤਾ ਗਿਆ ਹੈ।ਸ੍ਰੀਲੰਕਾ ਸਰਕਾਰ ਦੇ ਹਾਊਸਿੰਗ ਅਤੇ ਉਸਾਰੀ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰਾਲੇ ਦੇ ਮਾਡਲ ਪਿੰਡ ਦਾ ਇਹ ਆਪਣੀ ਤਰ੍ਹਾਂ ਦਾ ਪ...

ਬ੍ਰੈਗਜ਼ਿਟ ਸਮਝੌਤੇ ਲਈ ਅੰਤਿਮ ਯਤਨ...

ਬ੍ਰਿਟੇਨ ਦੀ ਸੰਸਦ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਦੇ ਪ੍ਰਸਤਾਵ ਨੂੰ ਤਿੰਨ ਵਾਰ ਨਾ ਮਨਜ਼ੂਰ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਬਰਤਾਨੀ ਆਗੂ ਬ੍ਰੈਗਜ਼ਿਟ ਵਾਪਸੀ ਦੀ ਆਪਣੀ ਆਖਰੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।ਜੇਕਰ ਇਸ ਵਾ...