ਨੇਪਾਲ ‘ਚ ਸਿਆਸੀ ਸੰਕਟ

ਕੋਵਿਡ-19 ਦੇ ਦੌਰ ‘ਚ ਨੇਪਾਲ ਨੂੰ ਇੱਕ ਵੱਡੀ ਸਿਆਸੀ ਗੜਬੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨੇਪਾਲ ਕਮਿਸੂਨਿਸਟ ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਅਸਤੀਫੇ ਦੀ ਮੰਗ ਕੀਤੀ ਹੈ।ਇਹ ਪਹਿਲੀ ਵਾਰ ਹੈ ਕਿ ਜਦੋਂ...

ਬਾਲੀਵੁੱਡ ਦੀ ਮਸ਼ਹੂਰ ਕੋਰੀਓਗਰਾਫ਼ਰ ਸਰੋਜ ਖ਼ਾਨ ਦਾ ਦੇਹਾਂਤ ...

ਬਾਲੀਵੁੱਡ ਦੀ ਮਸ਼ਹੂਰ ਕੋਰੀਓਗਰਾਫ਼ਰ ਸਰੋਜ ਖ਼ਾਨ ਦਾ ਸ਼ੁੱਕਰਵਾਰ ਤੜਕੇ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਦੇ ਇੱਕ ਹਸਪਤਾਨ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ। ਸਰੋਜ ਖ਼ਾਨ ਨੂੰ 22 ਜੂਨ ਨੂੰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ...

ਭਾਰਤ ‘ਚ ਕੋਵਿਡ-19 ਰਿਕਵਰੀ ਦਰ 60% ਦਰਜ...

ਭਾਰਤ ‘ਚ ਕੋਵਿਡ-19 ਨੂੰ ਮਾਤ ਦੇਣ ਵਾਲੇ ਲੋਕਾਂ ਦੀ ਦਰ 60% ਦਰਜ ਕੀਤੀ ਗਈ ਹੈ।ਪਿਛਲੇ 24 ਘੰਟਿਆਂ ‘ਚ 11,881 ਮਰੀਜ਼ ਠੀਕ ਹੋਏ ਹਨ ਅਤੇ ਹੁਣ ਤੱਕ ਕੁੱਲ 3.59 ਲੱਖ ਮਰੀਜ਼ ਠੀਕ ਹੋ ਚੁੱਕੇ ਹਨ।ਇਸ ਸਮੇਂ 2,26,947 ਸਰਗਰਮ ਸੰਕ੍ਰਮਿਤ ਮਾਮਲੇ ਹਨ ਜੋ ਕ...

ਵੰਦੇ ਭਾਰਤ ਮਿਸ਼ਨ ਦਾ ਚੌਥਾ ਗੇੜ੍ਹ ਸ਼ੁਰੂ...

ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ੍ਹ ਦੀ ਸ਼ੁਰੂਆਤ ਬੀਤੇ ਦਿਨ ਤੋਂ ਹੋ ਗਈ ਹੈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 1 ਜੁਲਾਈ ਤੱਕ ਇਸ ਮਿਸ਼ਨ ਤਹਿਤ 4 ਲੱਖ 75 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਂ...

ਭਾਰਤ ਨੇ ਪਾਕਿਸਤਾਨ ਨੂੰ ਆਪਣੇ ਨਾਜਾਇਜ਼ ਕਬਜ਼ੇ ਹੇਠ ਲਏ ਸਾਰੇ ਭਾਰਤੀ ਖੇਤਰਾਂ ਨੂੰ ਖਾਲ...

ਪਾਕਿਸਤਾਨ ‘ਚ ਪਿਛਲੇ ਕੁੱਝ ਮਹੀਨਿਆਂ ਤੋਂ ਫਸੇ 627 ਭਾਰਤੀਆਂ ਦੀ ਅਟਾਰੀ ਸਰਹੱਦ ਰਸਤੇ ਵਤਨ ਵਾਪਸੀ ਹੋਈ ਹੈ।ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ 25,26 ਅਤੇ 27 ਜੂਨ ਨੂੰ ਇੰਨ੍ਹਾਂ ਭਾਰਤੀ ਨਾਗਰਿਕਾਂ ਦੀ ...

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ-ਚੀਨ ਸਰਹੱਦੀ ਟਕਰਾਅ ਲਈ ਚੀਨੀ ਹਮਲਾਵਰ ਨੀਤੀ ਨੂੰ ...

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਹਾਲ ‘ਚ ਹੀ ਹੋਏ ਭਾਰਤ-ਚੀਨ ਸਰਹੱਦੀ ਟਕਰਾਅ ਲਈ ਚੀਨ ਦੀ ਹਮਲਾਵਰ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਰਾਸ਼ਟਰਪਤੀ ਟਰੰਪ ਦੇ ਹਵਾਲੇ ਨਾਲ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਿਹਾ ਕਿ ਭਾਰਤ-ਚੀਨ ਸਰਹੱਦ ‘ਤੇ ਜ...

ਭਾਰਤ ਅਤੇ ਨੇਪਾਲ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ: ਨਵੀਂ...

ਨਵੀਂ ਦਿੱਲੀ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਨੇਪਾਲ ਵਿਚਾਲੇ ਪੁਰਾਣੇ ਇਤਿਹਾਸਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ...

ਭਾਰਤ-ਬੰਗਲਾਦੇਸ਼ ਵਿਚਾਲੇ ਜੂਨ ਮਹੀਨੇ ਕਈ ਮਾਲ ਗੱਡੀਆਂ ਚੱਲੀਆਂ...

ਭਾਰਤ ਅਤੇ ਬੰਗਲਾਦੇਸ਼ ਦੋਵਾਂ ਦੇ ਹੀ ਰੇਲਵੇ ਮਹਿਕਮੇ ਨੇ ਜੂਨ 2020 ਮਹੀਨੇ ‘ਚ 100 ਤੋਂ ਵੱਧ ਮਾਲ ਗੱਡੀਆਂ, ਜਿੰਨ੍ਹਾਂ ‘ਚ ਜ਼ਰੂਰੀ ਚੀਜ਼ਾਂ ਮੌਜੂਦ ਸਨ ਚਲਾਈਆਂ।ਕੋਵਿਡ-19 ਮਹਾਂਮਾਰੀ ਦੇ ਕਾਰਨ ਜਿੱਥੇ ਲੋਕਾਂ ਅਤੇ ਮਾਲ ਦੀ ਢੁਆ ਢੁਆਈ ‘ਚ ਪਈ ਰੁਕਾਵਟ ...

ਮਿਆਂਮਾਰ ਦੀ ਜੇਡ ਖਾਨ ‘ਚ ਹੋਏ ਹਾਦਸੇ ‘ਚ ਘੱਟੋ-ਘੱਟ 162 ਲੋਕਾਂ ਦੇ ਮਰਨ ਦੀ ਖ਼ਬਰ...

ਮਿਆਂਮਾਰ ਦੇ ਉੱਤਰੀ ਕਾਚਿਨ ਪ੍ਰਾਂਤ ‘ਚ ਇੱਕ ਖਾਨ ‘ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 162 ਦੇ ਮੌਤ ਹੋ ਗਈ।ਮਿਆਂਮਾਰ ਦੇ ਫਾਈਰ ਸੇਵਾ ਵਿਭਾਗ ਨੇ ਦੱਸਿਆ ਕਿ ਦੁਨੀਆਂ ਦੇ ਸਭ ਤੋਂ ਵੱਡੇ ਜੇਡ ਮਾਈਨਿੰਗ ਉਦਯੋਗ ਦੇ ਕੇਂਦਰ ਹਪਕਾਂਤ ‘ਚ ਜ਼ਮੀਨ ਖਿਸਕਣ ਕਰਕੇ...

ਬਰਾਬਰ ਉਪਾਵਾਂ ਸਮੇਤ ਆਰਥਿਕ ਗਤੀਵਿਧੀਆਂ ਨੂੰ ਵਧਾਇਆ ਜਾਵੇਗਾ:ਪੀਐਮ ਮੋਦੀ...

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਬਰਾਬਰ ਉਪਾਵਾਂ ਨੂੰ ਧਿਆਨ ‘ਚ ਰੱਖਦਿਆਂ ਆਰਥਿਕ ਗਤੀਵਿਧੀਆਂ ਨੂੰ ਵਦਾਇਆ ਜਾਵੇਗਾ।ਗਰੀਬ ਅਤੇ ਲੋੜਵੰਦ ਤਬਕੇ ਨੂੰ ਸਸ਼ਕਤੀਕਰਨ ਲਈ ਸਰਕਾਰ ਹ...