ਵੰਦੇ ਭਾਰਤ ਮਿਸ਼ਨ ਤਹਿਤ ਹੁਣ ਤੱਕ 3.6 ਲੱਖ ਭਾਰਤੀ ਵਤਨ ਪਰਤੇ: ਵਿਦੇਸ਼ ਮੰਤਰਾਲਾ...

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਮਈ ਮਹੀਨੇ ਸ਼ੁਰੂ ਹੋਏ ਵੰਦੇ ਭਾਰਤ ਮਿਸ਼ਨ ਤਹਿਤ ਹੁਣ ਤੱਕ 3.6 ਲੱਖ ਭਾਰਤੀ ਵਿਦੇਸ਼ਾਂ ਤੋਂ ਵਤਨ ਵਾਪਸ ਪਰਤ ਚੁੱਕੇ ਹਨ।ਵਿਸ਼ਵਵਿਆਪੀ ਮਹਾਂਮਾਰੀ ਕਰਕੇ ਦੂਜੇ ਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇਸ ਮਿਸ਼ਨ ਦ...

ਜੰਮੂ-ਕਸ਼ਮੀਰ: ਪੁਲਵਾਮਾ ‘ਚ ਇੱਕ ਦਹਿਸ਼ਤਗਰਦ ਢੇਰ...

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚਤਰਾਲ ਖੇਤਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ‘ਚ ਅੱਜ ਸਵੇਰੇ ਇੱਕ ਅੱਤਵਾਦੀ ਹਲਾਕ ਹੋ ਗਿਆ।ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਖੇਤਰ ‘...

ਪੀਐਮ ਮੋਦੀ ਨੇ ਕੋਰੀਆ ਜੰਗ ਦੀ 70ਵੀਂ ਵਰ੍ਹੇਗੰਢ ਮੌਕੇ ਕੋਰੀਆਈ ਰਾਸ਼ਟਰਪਤੀ ਅਤੇ ਦੇਸ਼ਵ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੀਆ ਜੰਗ ਦੀ 70ਵੀਂ ਵਰ੍ਹੇਗੰਢ ਮੌਕੇ ਕੋਰੀਆਈ ਰਾਸ਼ਟਰਪਤੀ ਅਤੇ ਦੇਸ਼ਵਾਸੀਆਂ ਨੂੰ ਵਧਾਈ ਪੇਸ਼ ਕੀਤੀ।ਪੀਐਮ ਮੋਦੀ ਨੇ ਇਸ ਯੁੱਧ ‘ਚ ਸ਼ਹੀਦ ਹੋਣ ਵਾਲੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੋਰੀਆ ਗਣਤੰਤਰ ਦੇ ਸਿ...

ਅਮਰੀਕਾ ਵੱਲੋਂ ਐਚ1ਬੀ ਵੀਜ਼ਾ ਮੁਅੱਤਲ ਕੀਤੇ ਜਾਣ ਨਾਲ ਪੇਸ਼ੇਵਰਾਂ ਨੂੰ ਹੋਵੇਗੀ ਦਿੱਕਤ:...

ਭਾਰਤੀ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਕਿਹਾ ਕਿ ਅਮਰੀਕਾ ਵੱਲੋਂ ਐਚ1ਬੀ ਵੀਜ਼ਾ ਮੁਅੱਤਲ ਕੀਤੇ ਜਾਣ ਨਾਲ ਉੱਥੈ ਜਾਣ ਵਾਲੇ ਪੇਸ਼ੇਵਰ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦੱਸਣਯੋਗ ਹੈ ਕਿ ਇਸ ਵੀਜ਼ੇ ਦੀ ਵਰਤੋਂ ਗੈਰ-ਪ੍ਰਵਾਸੀ ਵੀਜ਼ਾ ਪ੍...

ਉੱਤਰ ਪ੍ਰਦੇਸ਼ ਅਤੇ ਬਿਹਾਰ ‘ਚ ਤੇਜ਼ ਮੀਂਹ ਅਤੇ ਬਿਜਲੀ ਡਿੱਗਣ ਕਾਰਨ ਮਾਰਨ ਵਾਲਿਆਂ ਦੀ ...

ਬਿਹਾਰ  ਦੇ 25 ਜ਼ਿਿਲ੍ਹਆਂ ‘ਚ ਪਿਛਲੇ 24 ਘੰਟਿਆਂ ‘ਚ ਬਿਜਲੀ ਡਿੱਗਣ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 106 ਹੋ ਗਈ ਹੈ ਜਦਕਿ 56 ਹੋਰ ਜ਼ਖਮੀ ਹੋਏ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਤਿੰਨ ਦਿਨਾਂ ‘ਚ...

ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਵਾਂਡਾ ਦੇ ਆਪਣੇ ਹਮਰੁਤਬਾ ਨਾਲ ਕੋਵਿਡ-19 ਦੇ ਮੱਦੇਨਜ਼ਰ ਪ...

ਭਾਰਤੀ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਰਵਾਂਡਾ ਦੇ ਆਪਣੇ ਹਮਅਹੁਦਾ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।ਇਸ ਚਰਚਾ ਦੌਰਾਨ ਉਨ੍ਹਾਂ ਨੇ ਮਹਾਂਮਾਰੀ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ, ਦੁਵੱਲੇ ਸਹਿਯੋਗ, ਕੌਮਾਂਤਰੀ ਸੰਗਠਨਾਂ ਅਤੇ ਰਾਸ਼ਟਰਮੰਡਲ ਬਾ...

26 ਜੂਨ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤੱਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਵੱਜੋਂ ਮਨਾ...

ਅੱਜ 26 ਜੂਨ ਹੈ ਅਤੇ ਅੱਜ ਦਾ ਦਿਨ ਦੁਨੀਆ ਭਰ ‘ਚ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤੱਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ।1987 ‘ਚ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੇ 26 ਜੂਨ ਨੂੰ ਨਸ਼ਾ ਰੋਕੂ ਅਤੇ ਨਸ਼ੀਲੇ ਪਦਾਰਥਾਂ ਦੀ ਨਜਾਇਜ਼ ਤ...

ਕਿਸੇ ਵੀ  ਭਾਰਤੀ ਫੌਜੀ ਚੌਕੀ ‘ਤੇ ਚੀਨੀਆਂ ਦਾ ਕਬਜਾ ਨਹੀਂ – ਪ੍ਰਧਾਨ ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਹੈ ਕਿ ਸਾਡੀ ਕਿਸੇ ਵੀ ਚੌਕੀ ਤੇ ਚੀਨੀ ਫੌਜ ਦਾ ਕੋਈ ਕਬਜਾ ਨਹੀਂ ਹੈ ਅਤੇ ਨਾ ਹੀ ਕੋਈ ਸਾਡਾ ਸੈਨਿਕ ਉਹਨਾਂ ਦੇ  ਕਬਜੇ  ਵਿਚ ਹੈ। ਮੋਦੀ ਨੇ ਆਖਿਆ ਕਿ ਸਾਡੇ ਬਹਾਦਰ ਜਵਾਨਾਂ ਨੇ ਲੱਦਾਖ  ਖੇਤਰ ਵਿਚ ਕੁਰਬਾਨੀ ...

ਅਖੌੜਾ ਜਮੀਨੀ ਰਸਤੇ 124 ਭਾਰਤੀ ਬੰਗਲਾ ਦੇਸ਼ ਤੋਂ ਭਾਰਤ ਵਾਪਸ ਪਹੁੰਚੇ...

ਕੋਰੋਨਾ ਵਾਇਰਸ ਦੇ ਕਾਰਣ ਬੰਗਲਾ ਦੇਸ਼ ਵਿਚ ਫਸੇ 124 ਭਾਰਤ ਨਾਗਰਿਕ ਸ਼ੁੱਕਰਵਾਰ ਨੂੰ  ਤ੍ਰਿਪੁਰਾ ਦੀ ਅਖੌੜਾ ਸਰਹੱਦ ਰਾਹੀਂ ਭਾਰਤ ਵਾਪਸ ਪਰਤੇ। ਬੰਗਲਾ ਦੇਸ਼ ਤੋਂ ਜਮੀਨੀ ਰਸਤੇ ਭਾਰਤ ਵਾਪਸ ਪਰਤਣ ਵਾਲਾ ਇਹ ਤੀਸਰਾ ਜੱਥਾ ਸੀ। ਇਸਤੋਂ ਪਹਿਲਾਂ 28 ਮਈ ਨੂ...

ਭਾਜਪਾ ਦੇ ਜੋਤੀਰਾਦਿੱਤਿਆ ਸਿੰਧੀਆ, ਕਾਂਗਰਸ ਦੇ ਦਿਗਵਿਜੈ ਸਿੰਘ ਅਤੇ ਜੇ ਐਮਐਮ ਦੇ ਸ਼ਿ...

ਰਾਜ ਸਭਾ ਲਈ ਚੋਣ ਲੜਨ ਵਾਲੇ ਸਾਰੇ ਅੱਠ ਰਾਜਾਂ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ। ਕੱਲ ਅੱਠ ਰਾਜਾਂ ਵਿਚ ਫੈਲੀਆਂ ਰਾਜ ਸਭਾ ਦੀਆਂ  19 ਸੀਟਾਂ ਲਈ ਵੋਟਿੰਗ ਹੋਈ ਸੀ।  ਭਾਜਪਾ ਦੇ ਜੋਤੀਰਾਦਿੱਤਿਆ ਸਿੰਧੀਆ, ਕਾਂਗਰਸ ਦੇ ਦਿਗਵਿਜੈ ਸਿੰਘ, ਝਾਰਖੰਡ ਦ...