ਇਥੋਪੀਆ ਵਿੱਚ ਸੈਨਾ ਨੇ ਬੇਨੀਸ਼ੰਗੁਲ-ਗੁਮੂਜ਼ ਦੇ ਕਤਲੇਆਮ ਤੋਂ ਬਾਅਦ 40 ਸ਼ੱਕੀਆਂ ਨੂ...

ਰਾਜ ਦੀ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੈਨਾ ਨੇ ਬੇਨੀਸ਼ੰਗੂਲ-ਗਮੂਜ਼ ਖੇਤਰ ਵਿੱਚ ਹੋਏ ਕਤਲੇਆਮ ਨਾਲ ਜੁੜੇ ਹੋਣ ਦੇ ਸ਼ੱਕ ਵਿੱਚ 40 ਤੋਂ ਵੱਧ ਬੰਦਿਆਂ ਨੂੰ ਮਾਰ ਦਿੱਤਾ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਸੰਕਟ ਕਾਰਨ ਪੰਜ ਮੌਜ...

ਕੋਵਿਡ ਦੀ ਵੈਕਸੀਨ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਚੱਲ ਰਹੀ ਹੈ...

ਮੈਕਸੀਕੋ, ਚਿਲੀ ਅਤੇ ਕੋਸਟਾ ਰੀਕਾ ਲਾਤੀਨੀ ਅਮਰੀਕਾ ਦੇ ਪਹਿਲੇ ਦੇਸ਼ ਬਣ ਗਏ ਹਨ, ਜਿੱਥੇ ਕੋਵਿਡ -19 ਵਿਰੁੱਧ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਫਰੰਟਲਾਈਨ ਸਿਹਤ ਕਰਮਚਾਰੀਆਂ ਅਤੇ ਨਰਸਿੰਗ ਹੋਮ ਦੇ ਵਸਨੀਕਾਂ ਨੂੰ ਪਹਿਲੀ ਖੁਰਾਕ ਦਿੱਤ...

ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ-ਬ੍ਰੈਕਸਿਟ ਤੋਂ ਬਾਅਦ ਦੇ ਵਪਾਰ ਬਾਰੇ ਹੋਇਆ ਸਮਝੌਤਾ...

ਯੂਰਪੀਅਨ ਯੂਨੀਅਨ ਅਤੇ ਯੁਨਾਈਟਡ ਕਿੰਗਡਮ ਨੇ ਭਵਿੱਖ ਦੇ ਕਾਰੋਬਾਰੀ ਨਿਯਮਾਂ ਬਾਰੇ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇੱਕ ਵਪਾਰਕ ਸੌਦੇ ਨੂੰ ਮਨਜੂਰੀ ਦਿੱਤੀ ਹੈ। ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਮਝੌਤਾ ਪੂਰਾ ਹੋ ਗਿਆ ਹੈ। ਬ੍ਰਿਟਿਸ਼ ਪ੍ਰ...

ਨਾਈਜੀਰੀਆ ਵਿਚ ਵੇਖੀ ਗਈ ਕੋਵਿਡ ਦੀ ਨਵੀ ਲਹਿਰ...

ਕੋਰੋਨਾਵਾਇਰਸ ਦਾ ਇਕ ਹੋਰ ਨਵਾਂ ਰੂਪ ਨਾਈਜੀਰੀਆ ਵਿਚ ਦੇਖਣ ਨੂੰ ਮਿਲਿਆ  ਹੈ।  ਬਿਮਾਰੀ ਨਿਯੰਤਰਣ ਅਤੇ ਰੋਕਥਾਮ (ਅਫਰੀਕਾ ਸੀਡੀਸੀ) ਅਫਰੀਕਾ ਸੈਂਟਰਾਂ ਦੇ ਮੁਖੀ, ਜਾਨ ਨਕੇਨਸੋਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਯੂਕੇ ਅਤੇ ਦੱਖਣੀ ਅਫਰੀਕਾ ਤੋਂ ...

ਪਾਕਿਸਤਾਨ ਦੀ ਇਕ ਅਦਾਲਤ ਨੇ ਪੱਤਰਕਾਰ ਡੈਨੀਅਲ ਪਰਲ ਕਤਲ ਕੇਸ ਵਿੱਚ ਮੁਲਜ਼ਮ ਨੂੰ ਰਿਹ...

ਪਾਕਿਸਤਾਨ ਦੀ ਇਕ ਅਦਾਲਤ ਨੇ ਬ੍ਰਿਟੇਨ ਵਿਚ ਜਨਮੇ ਅੱਤਵਾਦੀ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ‘ਤੇ ਸਾਲ 2002 ਵਿਚ ਇਕ ਅਮਰੀਕੀ ਪੱਤਰਕਾਰ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਮਰ ਸ਼ੇਖ ਨੂੰ ਇਸ ਸਾਲ ਦੇ ਸ਼ੁਰੂ ਵਿਚ ਡੈਨੀਅਲ...

ਭਾਰਤ ਪੁਲਾੜ ਖੇਤਰ ਵਿਚ ਨਵੀਂਆਂ ਪੈੜਾਂ ਸਿਰਜਣ ਵੱਲ...

ਭਾਰਤ ਨੇ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਦੁਆਰਾ ਸੰਚਾਰ ਉਪਗ੍ਰਹਿ ਸੀ.ਐੱਮ.ਐੱਸ .01 ਦੀ ਸਫਲਤਾਪੂਰਵਕ ਪਲੇਸਮੈਂਟ ਕਰਦਿਆਂ ਪੁਲਾੜ ਅੰਦਰ ਇਸ ਸਾਲ ਅੰਦਰ ਅਹਿਮ ਪਾ੍ਪਤੀ ਕੀਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ...

ਨਾਈਜੀਰੀਆ ਵਿੱਚ ਅਗਵਾ  ਹੋਏ   300 ਤੋਂ ਵੱਧ ਮੁੰਡੇ ਕਰਵਾਏ ਗਏ ਰਿਹਾਅ...

ਨਾਈਜੀਰੀਆ ਵਿਚ ਇਕ ਹਫ਼ਤੇ ਦੀ ਲੰਬੀ ਸਮ ਕਸ਼ਮਕਸ਼ ਤੋਂ ਬਾਅਦ 300 ਤੋਂ ਵੱਧ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਬਾਰਾ ਮਿਲਾ ਦਿੱਤਾ ਗਿਆ।  ਇਨ੍ਹਾਂ ਨੂੰ 11 ਦਸੰਬਰ ਨੂੰ ਉੱਤਰ ਪੱਛਮੀ ਨਾਈਜੀਰੀਆ ਦੇ ਕਨਕਾਰਾ ਕਸਬੇ ਵਿੱਚ ਇੱਕ ਸਕੂਲ ...

ਅਮਰੀਕਾ ਨੇ ਕੋਵਿਡ-19 ਦੇ ਲਈ ਦੂਸਰੇ ਟੀਕਾ ਮੋਡੇਰਨਾ ਨੂੰ  ਦਿੱਤੀ ਮਾਨਤਾ...

ਅਮਰੀਕੀ ਸਰਕਾਰ ਨੇ ਮੋਡੇਰਨਾ ਨੂੰ ਦੇਸ਼ ਦੀ ਦੂਜੀ ਕੋਵਿਡ -19 ਟੀਕਾ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ, ਜਿਸ ਨਾਲ ਲੱਖਾਂ ਖੁਰਾਕਾਂ ਜਾਰੀ ਹੋਣ ਦਾ ਰਸਤਾ ਸਾਫ ਹੋ ਗਿਆ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਨੇ ਫਾਈਜ਼ਰ / ਬਾਇਓਨਟੈਕ...

ਰਾਸ਼ਟਰੀ ਕੋਵਿਡ -19  ਦੀ ਰਿਕਵਰੀ ਦਰ 95.46% ਤੱਕ ਅਪੜੀ, ਮੌਤ ਦਰ 1.45 %...

ਦੇਸ਼ ਦੀ ਕੋਵਿਡ -19 ਦੀ ਰਿਕਵਰੀ ਦੀ ਦਰ 95.46 ਪ੍ਰਤੀਸ਼ਤ ਹੋ ਗਈ ਹੈ, ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ 29 ਹਜ਼ਾਰ ਤੋਂ ਜ਼ਿਆਦਾ  ਮਰੀਜ਼ ਠੀਕ ਹੋਏ ਹਨ। ਸਿਹਤ ਮੰਤਰਾਲੇ ਨੇ ਕਿਹਾ, ਸਿਹਤਯਾਬੀ ਦੀ ਕੁੱਲ ਗਿਣਤੀ 95 ਲੱਖ 50 ਹਜ਼ਾਰ ਤੋਂ ਵੱਧ ਹੋ ...

ਕੋਵਿਡ-19 ਟੀਕਾਕਰਣ ਭਾਰਤ ਵਿਚ ਸਵੈਇੱਛਤ ਹੋਵੇਗਾ: ਸਿਹਤ ਮੰਤਰਾਲਾ...

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ 19 ਦਾ ਟੀਕਾ ਲਗਵਾਉਣਾ ਸਵੈਇੱਛੁਕ ਹੋਵੇਗਾ।  ਮੰਤਰਾਲੇ ਨੇ ਹਾਲਾਂਕਿ ਕਿਹਾ ਕਿ ਕੋਵਿਡ -19 ਦੇ ਪਿਛਲੇ ਇਤਿਹਾਸ ਦੇ ਬਾਵਜੂਦ  ਐਂਟੀ-ਕੋਰੋਨਾਵਾਇਰਸ ਟੀਕੇ ਦੀ ਪੂਰੀ ਸਮਾਂ-ਸੂਚੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ...