ਤਾਲਿਬਾਨ ਨੇ ਅਸਥਾਈ ਜੰਗਬੰਦੀ ਦੀ ਕੀਤੀ ਪੇਸ਼ਕਸ਼...

ਅਮਰੀਕਾ ਦੁਆਰਾ ਅਫ਼ਗਾਨਿਸਤਾਨ ਤੋਂ ਆਪਣੀ ਫੌਜ ਵਾਪਸ ਬੁਲਾਉਣ ਤੋਂ ਪਹਿਲਾਂ ਸਰਕਾਰ ਅਤੇ ਤਾਲਿਬਾਨ ਲੜਾਕਿਆਂ ਵਿਚਾਲੇ ਸੁਲ੍ਹਾ ਲਈ ਜੋ ਗੱਲਬਾਤ ਚੱਲ ਰਹੀ ਹੈ, ਉਹ ਨੇਪਰੇ ਨਹੀਂ ਚੜ੍ਹ ਸਕੀ। ਪਰ ਹਾਲ ਹੀ ਵਿਚ ਤਾਲਿਬਾਨੀ ਗੁੱਟ ਨੇ ਜੰਗਬੰਦੀ ਦੀ ਪੇਸ਼ਕਸ਼...

ਪਾਕਿਸਤਾਨ ਨੂੰ ਐੱਸ.ਸੀ.ਓ. ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੇਵੇਗਾ ਸੱਦਾ...

ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਐੱਸ.ਸੀ.ਓ. ਜਾਂ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਹਨ। ਦੋਵਾਂ ਮੁਲਕਾਂ ਨੂੰ ਸਾਲ 2017 ਵਿਚ ਸੰਗਠਨ ਦਾ ਨਿਯਮਤ ਮੈਂਬਰ ਬਣਾਇਆ ਗਿਆ ਸੀ। ਇਸ ਤਰ੍ਹਾਂ ਇਸ ਸੰਗਠਨ ਦੇ ਕੁੱਲ ਮੈਂਬਰਾਂ ਦੀ ਗਿਣਤੀ ਇਸ ਵੇਲੇ ਅੱਠ ਹੈ। ...

ਰਾਏਸੀਨਾ ਸੰਵਾਦ 2020

ਜਿਵੇਂ ਹੀ ਅਸੀ 21ਵੀਂ ਸਦੀ ਦੇ ਤੀਜੇ ਦਹਾਕੇ ‘ਚ ਪ੍ਰਵੇਸ਼ ਕਰ ਰਹੇ ਹਨ ਪੂਰੀ ਦੁਨੀਆ ਅੱਗੇ ਕਈ ਚੁਣੌਤੀਆਂ ਮੂੰਹ ਅੱਡੀ ਖੜੀ ਹਨ ।ਕਈ ਪ੍ਰਮੁੱਖ ਤਾਕਤਾਂ ਦੀ ਤਬਦੀਲੀ ਵੀ ਵੇਖਣ ਨੂੰ ਮਿਲ ਰਹੀ ਹੈ।ਜਿੱਥੇ ਕਿ ਨਵੀਂਆਂ ਸ਼ਕਤੀਆਂ ਦੇ ਰੁਤਬੇ ‘ਚ ਵਾਧਾ ਹੋ ਰਿ...

ਭਾਰਤ-ਲਾਤਵੀਆ ਸੰਬੰਧ ਨਵੀਆਂ ਉੱਚਾਈਆਂ ‘ਤੇ...

ਲਾਤਵੀਆ ਦੇ ਵਿਦੇਸ਼ ਮੰਤਰੀ ਐਡਗਰਸ ਰਿੰਕੈਵਿਕਸ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ।ਉਨ੍ਹਾਂ ਦੀ ਇਸ ਫੇਰੀ ਨੂੰ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸੰਬੰਧਾਂ ਦੀ ਤਾਜ਼ਾ ਗਤੀ ਨੂੰ ਹੁਲਾਰਾ ਦੇਣ ਵੱਜੋਂ ਵੇਖਿਆ ਜਾ ਰਿਹਾ ਹੈ।ਸਤੰਬਰ 2016 ‘ਚ ਭਾਰਤ ਦੇ ਸੂਚਨ...

ਖੇਤਰੀ ਸੰਕਟ ਨਾਲ ਨਜਿੱਠਣ ਲਈ ਤਣਾਅ ਦੀ ਸਥਿਤੀ ਦਾ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ: ਈਰ...

ਇਸ ਗੱਲ ਦੇ ਸੰਕੇਤ ਪਹਿਲਾਂ ਹੀ ਭਾਵੇਂ ਮਿਲਣ ਲੱਗ ਗਏ ਸਨ ਕਿ ਅਮਰੀਕਾ ਅਤੇ ਈਰਾਨ ਦੋਵੇਂ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਰਮਿਆਨ ਵੱਧ ਰਹੇ ਤਣਾਅ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।ਪਰ ਕੁੱਝ ਦਿਨ ਬਾਅਧ ਹੀ ਇਸ ਗੱਲ ਦੀ ਵਧੇਰੇ ਪੁਸ਼ਟੀ ਹੋ ਗਈ ਕਿ ਜੇਕਰ...

ਸ੍ਰੀਲੰਕਾਈ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ ਆਪਣਾ ਪਹਿਲਾ ਦੌਰਾ...

ਸ੍ਰੀਲੰਕਾ ਦੇ ਵਿਦੇਸ਼ ਮਾਮਲਿਆਂ , ਹੁਨਰ ਵਿਕਾਸ, ਰੁਜ਼ਗਾਰ ਅਤੇ ਕਿਰਤ ਮੰਤਰੀ ਦਿਨੇਸ਼ ਗੁਨਵਰਦੇਨਾ ਨੇ ਆਪਣੀ ਪਹਿਲੀ ਸਰਕਾਰੀ ਵਿਦੇਸ਼ ਯਾਤਰਾ ਤਹਿਤ ਭਾਰਤ ਦਾ ਦੌਰਾ ਕੀਤਾ।ਨਵੀਂ ਦਿੱਲੀ ਦੀ ਇਸ ਫੇਰੀ ਦੌਰਾਨ ਉਨ੍ਹਾਂ ਨਾਲ ਚਾਰ ਮੈਂਬਰੀ ਵਫ਼ਦ ਵੀ ਸੀ।ਜ਼ਿਕਰਯ...

ਰਾਸ਼ਟਰਪਤੀ ਟਰੰਪ ਦਾ ਤਣਾਅ ਨੂੰ ਦੂਰ ਕਰਨ ਦਾ ਇਰਾਦਾ...

ਈਰਾਨ ਨੇ ਪਿਛਲੇ ਹਫ਼ਤੇ ਇਰਾਕ ਵਿੱਚ ਬਣੇ ਅਮਰੀਕਾ ਦੇ ਫੌਜੀ ਠਿਕਾਣਿਆਂ ‘ਤੇ 22 ਮਿਜ਼ਾਈਲਾਂ ਦਾਗੀਆਂ ਸਨ, ਜੋ ਅਸਲ ਵਿੱਚ ਈਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਇਰਾਕ ਵਿੱਚ ਮਾਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ...

ਫੌਜ ਮੁਖੀ ਦੇ ਕਾਰਜਕਾਲ ਵਿਚ ਵਾਧਾ ਕਰਕੇ ਇਮਰਾਨ ਹਕੂਮਤ ਦੀਆਂ ਮੁਸ਼ਕਿਲਾਂ ‘ਚ ਹ...

ਪਾਕਿਸਤਾਨ ਦੇ ਸੈਨਾ ਮੁਖੀ ਜਾਵੇਦ ਬਾਜਵਾ ਦਾ ਕਾਰਜਕਾਲ,ਜੋ ਨਵੰਬਰ 2019 ਵਿਚ ਖਤਮ ਹੋ ਰਿਹਾ ਸੀ, ਦੇ ਕਾਰਜ ਕਾਲ ਵਿਚ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਵਲੋਂ ਸਭ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਕੀਤਾ ਗਿਆ ਵਾਧਾ ਹੁਣ ਇਮਰਾਨ ਹਕੂਮਤ ਵਾਸਤੇ ਗਲੇ ਦੀ ਹੱਢੀ ...

ਇਸਲਾਮਿਕ ਵਿਚਾਰਧਾਰਾ ਵਾਲੀ ਪਾਕਿ ਕੌਂਸਲ ਨੇ ਜਬਰੀ ਧਰਮ ਪਰਿਵਰਤਨ ਨੂੰ ਦੱਸਿਆ ਗ਼ੈਰ-ਇਸ...

ਇਸਲਾਮਿਕ ਵਿਚਾਰਧਾਰਾ ਦੀ ਪਾਕਿ ਕੌਂਸਲ ਨੇ ਆਪਣੀ ਦੋ ਦਿਨਾਂ ਬੈਠਕ ਦੇ ਅੰਤਿਮ ਦਿਨ ਇਕ ਮਤਾ ਪਾਸ ਕਰਦਿਆਂ ਫ਼ੈਸਲਾ ਲਿਆ ਹੈ ਕਿ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਇਸਲਾਮਿਕ ਨੇਮਾਂ ਦੇ ਉਲਟ ਦੱਸਿਆ ਹੈ।ਦੱਸਣਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ ‘...

ਅਮਰੀਕਾ-ਈਰਾਨ ਆਪਸੀ ਤਣਾਅ: ਭਾਰਤ ਵਾਸਤੇ ਬਣਿਆ ਚਿੰਤਾ ਦਾ ਕਾਰਨ...

ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਦੇ ਚੱਲਦਿਆਂ ਭਾਰਤ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ।ਭਾਰਤ ਦੇ ਇੰਨ੍ਹਾਂ ਦੋਵਾਂ ਹੀ ਮੁਲਕਾਂ ਨਾਲ ਮਿੱਤਰਤਾ ਵਾਲੇ ਸਬੰਧ ਹਨ।ਪਿਛਲੇ ਦਿਨੀ ਈਰਾਕ ਵਿਖੇ ਈਰਾਨ ਦੇ ਇੱਕ ਜ਼ਿੰਮੇਵਾਰ ਮੇਜਰ  ਜਨਰਲ ਕਾਸਿਮ ਸੁਲੇਮਾਣੀ ਦ...