ਓਪਨ ਸਕਾਇਜ਼ ਸੰਧੀ: ਅਮਰੀਕਾ ਤੋਂ ਬਾਅਧ ਰੂਸ ਵੀ ਹੋਇਆ ਬਾਹਰ...

ਰੂਸ ਨੇ ਬੀਤੇ ਦਿਨ ਕਿਹਾ ਕਿ ਉਹ ਅੰਤਰਰਾਸ਼ਟਰੀ ਸੰਧੀ ‘ਓਪਨ ਸਕਾਇਜ਼ ਸੰਧੀ’ ਤੋਂ ਪਿੱਛੇ ਹੱਟਣ ਜਾ ਰਿਹਾ ਹੈ। ਇਸ ਸੰਧੀ ਤਹਿਤ ਸੈਨਿਕ ਸਹੂਲਤਾਂ ‘ਤੇ ਨਿਗਰਾਨੀ ਰੱਖਣ ਲਈ ਨਿਗਰਾਨ ਉਡਾਣਾਂ ਦੀ ਇਜਾਜ਼ਤ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਅਮਰੀਕਾ ਨੇ ਇਸ ...

ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ‘ਚ ਅਮਰੀਕਾ ਨੇ ਈਰਾਨ ‘ਤੇ ਤਾਜ਼ਾ ...

ਸੰਯੁਕਤ ਰਾਜ ਨੇ ਬੀਤੇ ਦਿਨ ਈਰਾਨ , ਚੀਨ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਕੰਪਨੀਆਂ ‘ਤੇ  ਇਸਲਾਮਿਕ ਰਿਪਬਲਿਕ ਆਫ਼ ਈਰਾਨ ਸ਼ਿਿਪੰਗ ਲਾਈਨ ਨਾਲ ਵਪਾਰ ਕਰਨ ਅਤੇ ਰਿਵਾਇਤੀ ਹਥਿਆਰਾਂ ਦੀ ਵਿਕਰੀ ਲਈ ਤਿੰਨ ਈਰਾਨੀ ਸੰਸਥਾਵਾਂ ‘ਤੇ ਤਾਜ਼ਾ ਪਾਬੰਦੀਆਂ ਦਾ ...

ਜਰਮਨੀ ਦਾ ਸੀਡੀਯੂ ਅੱਜ ਆਪਣੀ ਪਾਰਟੀ ਦਾ ਨਵਾਂ ਆਗੂ ਚੁਣੇਗਾ...

ਜਰਮਨੀ ਦੇ ਕ੍ਰਿਸ਼ਚੀਅਨ ਡੈਮੋਕਰੇਟਸ ਅੱਜ ਆਪਣੀ ਪਾਰਟੀ ਦਾ ਨਵਾਂ ਚੇਅਰਮੈਨ ਚੁਣਨ ਜਾ ਰਹੇ ਹਨ।ਜਿਸ ਦਾ ਮਕਸਦ ਰੂੜੀਵਾਦੀ ਪਾਰਟੀ ਨੂੰ ਮੁੜ ਮਜ਼ਬੂਤ ਬਣਾਉਣਾ ਹੈ। ਦਰਅਸਲ ਐਂਜਲਾ ਮਾਰਕਲ ਸਤੰਬਰ ਮਹੀਨੇ ਹੋਣ ਵਾਲੀਆਂ ਸੰਘੀ ਚੋਣਾਂ ਤੋਂ ਬਾਅਧ ਆਪਣੀਆਂ ਸੇ...

ਫਿਲਸਤੀਨ ‘ਚ 15 ਸਾਲਾਂ ‘ਚ ਪਹਿਲੀ ਵਾਰ ਹੋਣਗੀਆਂ ਚੋਣਾਂ...

ਫਿਲਸਤਾਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਸੰਸਦੀ ਅਤੇ ਰਾਸ਼ਟਰਪਤੀ ਚੋਣਾਂ ਦਾ ਐਲਾਨ ਕੀਤਾ ਹੈ, ਜੋ ਕਿ 15 ਸਾਲਾਂ ‘ਚ ਪਹਿਲੀ ਵਾਰ ਇਸ ਸਾਲ ‘ਚ ਆਯੋਜਿਤ ਹੋਣ ਜਾ ਰਹੀਆਂ ਹਨ।ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇੱਕ ਫਰਮਾਨ ਅਨੁਸਾਰ ਫਿਲਸਤਾਨੀ ਅਥਾਰਟੀ ...

ਇੰਡੋਨੇਸ਼ੀਆ ਦੇ ਸੁਲਾਵੇਸੀ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਣ ਸੱਤਾਂ ਦੀ ਮੌਤ , ਸੈਂਕੜ...

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਤੇ 6.2 ਮਾਪ ਦੇ ਭੁਚਾਲ ਕਾਰਣ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਸਤੋਂ ਇਲਾਵਾ ਸੈਂਕੜੇ ਲੋਕ ਜ਼ਖਮੀ ਹੋ ਗਏ ਅਤੇ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ।  ਭੂਚਾਲ ਦਾ ਕੇਂਦਰ ਮਜਨੇ ਸ਼ਹਿਰ ਤੋਂ ...

 ਸਾਊਥ ਕੋਰੀਆ ਦੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਾਰਕ ਜੀਉਨ-ਹਿਯ ਨੂੰ ਭੇਜਿਆ ਜੇਲ ...

ਦੱਖਣੀ ਕੋਰੀਆ ਦੀ ਇਕ ਚੋਟੀ ਦੀ ਅਦਾਲਤ ਨੇ ਰਿਸ਼ਵਤਖੋਰੀ ਅਤੇ ਹੋਰ ਅਪਰਾਧਾਂ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਪਾਰਕ ਜੀਨ-ਹਯ ਲਈ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਕੱਲ ਦਿੱਤੇ ਗਏ ਫੈਸਲੇ ਨੇ ਕਾਨੂੰਨੀ ਪ੍ਰਕਿਰਿਆ ਨੂੰ ਖਤਮ ਕਰ ਦਿੱਤਾ। ਇਸ ਨਾ...

ਰਾਸ਼ਟਰਪਤੀ ਚੋਣਾਂ ਤੋਂ ਬਾਅਦ ਯੂਗਾਂਡਾ ਵਿਚ ਵੋਟਾਂ ਦੀ ਗਿਣਤੀ ਜਾਰੀ ...

ਯੂਗਾਂਡਾ ਵਿਚ ਕੱਲ੍ਹ ਸ਼ਾਮ ਮਤਦਾਨ ਖਤਮ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ।  ਲੋਕ  ਸਾਬਕਾ ਪੌਪਸਟਾਰ ਬੋਬੀ ਵਾਈਨ ਦੇ ਖਿਲਾਫ ਇੱਸ ਇਤਿਹਾਸਕ ਚੋਣ ਵਿੱਚ ਬਜ਼ੁਰਗ ਨੇਤਾ ਯੋਵੇਰੀ ਮਿਊਜ਼ੈਨੀ ਦੇ ਹੱਕ  ਵਿੱਚ ਨਿਤਰ ਕੇ ਸਾਹਮਣੇ ਆਏ।ਕੰਪਾਲਾ ਵਿੱ...

ਅਮਰੀਕਾ ਨੇ ਤਾਲਿਬਾਨ ਨੂੰ ਸਮਝਣ ਵਿਚ ਕੀਤੀ ਗਲਤੀ : ਅਫਗਾਨੀ ਉਪ-ਰਾਸ਼ਟਰਪਤੀ ...

ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ ਅਮ੍ਰੁੱਲਾਹ ਸਾਲੇਹ ਨੇ ਕਿਹਾ ਹੈ ਕਿ ਅਮਰੀਕਾ ਨੇ ਤਾਲਿਬਾਨ ਨੂੰ ਸਮਝਣ ਵਿਚ ਗਲਤੀ ਕੀਤੀ ਹੈ।  ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਅਮ੍ਰੁੱਲਾਹ ਸਾਲੇਹ ਨੇ ਕਿਹਾ ਕਿ 20 ਸਾਲ ਪਹਿਲਾਂ ਸ਼ੁਰੂ ਹੋਇਆ ਅਮਰੀਕੀ ਮਿਸ਼ਨ ਅਜ...

ਉੱਤਰ ਕੋਰੀਆ ਨੇ ਨਵੀਂ ਪਣਡੁੱਬੀ ਨੂੰ ਕੀਤਾ ਲਾਂਚ...

ਉੱਤਰੀ ਕੋਰੀਆ ਨੇ ਇਕ ਨਵੀਂ ਕਿਸਮ ਦੀ ਪਣਡੁੱਬੀ  ਬੈਲਿਸਟਿਕ ਮਿਜ਼ਾਈਲ ਨੂੰ ਲਾਂਚ  ਕੀਤਾ ਹੈ, ਜਿਸ ਨੂੰ ਸਟੇਟ ਮੀਡੀਆ ਨੇ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਦੱਸਿਆ ਹੈ। ਰਾਜ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਲੀਡਰ ਕਿਮ ਜੋਂਗ-ਉਨ ਦੁਆਰਾ ਨਿਰੀ...

ਅਮਰੀਕੀ ਰਾਸ਼ਟਰਪਤੀ ਲਈ ਚੁਣੇ ਜੋਏ ਬਿਡੇਨ ਨੇ 1.9 ਟ੍ਰਿਲੀਅਨ ਡਾਲਰ ਦੇ ਕੋਰੌਨਾਵਾਇਰਸ...

ਯੂਐਸ ਦੇ ਰਾਸ਼ਟਰਪਤੀ ਚੁਣੇ ਗਏ ਜੋਏ ਬਿਡੇਨ ਨੇ 1.9 ਟ੍ਰਿਲੀਅਨ ਡਾਲਰ ਦੇ ਕੋਰੋਨਾਵਾਇਰਸ ਐਮਰਜੈਂਸੀ ਰਾਹਤ ਪੈਕੇਜ ਦਾ ਉਦਾਘਟਨ ਕੀਤਾ। ਇਹ ਯੋਜਨਾ  ਵਿਗੜਦੀ ਆਰਥਿਕਤਾ ਨੂੰ ਦੁਰਸਤ  ਕਰਨ ਅਤੇ ਮਹਾਂਮਾਰੀ ਦੁਆਰਾ ਆਈ ਤਬਾਹੀ ਨੂੰ ਦੂਰ ਕਰਨ ਦੇ ਇਰਾਦੇ ਨਾ...