ਅਫਰੀਕਾ ਨਾਲ ਸੰਬੰਧ ਮਜ਼ਬੂਤ ਕਰਨਾ ਸਰਕਾਰ ਦੀ ਤਰਜੀਹ: ਪੀਐਮ ਮੋਦੀ...

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਫਰੀਕਾ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਐਨਡੀਏ ਸਰਕਾਰ ਦੀ ਤਰਜੀਹ ਹੈ ਤੇ ਇਸ ‘ਚ ਉਨਾਂ ਦੀ ਸਰਕਾਰ ਨੇ ਸਫਲਤਾ ਵੀ ਹਾਸਿਲ ਕੀਤੀ ਹੈ। ਬੀਤੇ ਦਿਨ ਟਵੀਟ ਦੀ ਲੜੀ ‘ਚ ਪੀਐਮ ਮੋਦੀ ਨੇ ਕਿਹਾ ਕਿ ਭਾਰਤ-...

ਭਾਰਤੀ ਫੌਜ ਨੇ ਨੌਸ਼ਹਿਰਾ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਕਈ ਪਾਕਿ ਚੌਕੀਆਂ ਕੀਤੀਆਂ ਤਬ...

ਭਾਰਤੀ ਫੌਜ ਨੇ ਕਿਹਾ ਕਿ ਬੀਤੇ ਦਿਨ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨੀ ਚੌਕੀਆਂ ‘ਤੇ ਦਮਨਕਾਰੀ ਹਮਲਿਆਂ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਕਾਰਵਾਈ ਫੌਜ ਦੇ ਦੋ ਸੈਨਿਕਾਂ ਦੇ ਗੈਰ ਮਨੁੱਖੀ ਵਰਤੀਰੇ ਨਾਲ ਕੀਤੇ ਕਤਲ ਤੋਂ ਬਾਅਦ ਜਵਾਬੀ ਕਾਰਵਾਈ ਦੇ ਤੌਰ ‘...

ਮੇਨਚੇਸਟਰ ਏਰੇਨਾ ਬੰਬ ਧਮਾਕੇ ਦੀ ਇਸਲਾਮਕਿ ਸਟੇਟ ਨੇ ਲਈ ਜ਼ਿੰਮੇਵਾਰੀ...

ਬਰਤਾਨੀਆ ਦੇ ਸ਼ਹਿਰ ਮਾਨਚੈਸਟਰ ‘ਚ ਇਕ ਸੰਗੀਤਕ ਸਮਾਰੋਹ ਵਿਚ ਹੋਏ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਨੇ ਲਈ ਹੈ | ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਹੀ ਇਕ ਲੜਾਕੇ ਨੇ ਸਮਾਰੋਹ...

ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ‘ਚ 190 ਮਿਲੀਅਨ...

ਟਰੰਪ ਪ੍ਰਸਾਸ਼ਨ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੀ ਵਿੱਤੀ ਸਹਾਇਤਾ ਦੇ ਵਿਚ ਪਿਛਲੇ ਸਾਲ ਨਾਲੋਂ 190 ਮਿਲੀਅਨ ਅਮਰੀਕੀ ਡਾਲਰ ਦੀ ਕਟੌਤੀ ਦੀ ਤਜਵੀਜ ਕੀਤੀ ਹੈ | ਜਿਸ ਵਿਚ 100 ਮਿਲੀਅਨ ਡਾਲਰ ਵਿਦੇਸ਼ ਮਿਲਟਰੀ ਫੰਡਿਗ ਵੀ ਸ਼ਾਮਿਲ ...

ਬਰਤਾਨੀਆ ਨੇ ਅੱਤਵਾਦ ਦੇ ਖਤਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਫੌਜ ਦੀ ਕੀਤੀ ਤੈਨਾਤੀ...

ਬਰਤਾਨੀਆ ਨੇ ਅੱਤਵਾਦ ਦੇ ਖਤਰੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਨਾਲ ਹੀ ਫੌਝ ਨੂੰ ਵੀ ਹਿਦਾਇਤ ਕੀਤੀ ਹੈ ਕਿ ਉਹ ਵਧੇਰੇ ਚੌਕਸ ਰਹਿਣ। ਇਸ ਤੋਂ ਭਾਵ ਬਰਤਾਨੀਆ ਸਰਕਾਰ ਦੇਸ਼ ‘ਚ ਕਿਸੇ ਹੋਰ ਅੱਤਵਾਦੀ ਹਮਲੇ ਨੂੰ ਸਫਲ ਨਹੀਂ ਹੋਣ ਦੇਵੇਗੀ। ਬਰਤਾਨੀਆਂ ਦੀ...

ਟਰੰਪ ਵੱਲੋਂ ਇਸਲਾਮਿਕ ਦੇਸ਼ਾਂ ਨਾਲ ਸੰਮੇਲਨ...

ਆਪਣੀ ਇੱਕ ਸਾਲ ਤੋਂ ਵੱਧ ਦੀ ਰਾਸ਼ਟਰਪਤੀ ਮੁਹਿੰਮ ਦੌਰਾਨ ਅੱਤਵਾਦੀਆਂ, ਲੜਾਕੂਆਂ ਅਤੇ ਦਹਿਸ਼ਤਗਰਦਾਂ ਦੇ ਖਿਲਾਫ ਆਪਣੇ ਆਪ ਨੂੰ ਮਸੀਹਾ ਦੇ ਤੌਰ ‘ਤੇ ਪੇਸ਼ ਕਰਨ ਵਾਲੇ ਅਤੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਜਲਦ ਬਾਅਦ ਸੱਤ ਇਸਲਾਮਿਕ ਦੇਸ਼ਾਂ ਦੀ ਇਮੀਗ੍ਰੇਸ਼ਨ ...

ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ:ਜਰਮਨੀ ਦੇ ਜ਼ਵੇਰੇਵ ਨੇ ਜਿੱਤਿਆ ਫਾਈਨਲ...

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਜਿੱਤ ਲਿਆ ਹੈ | ਮਰਦਾਂ ਦੇ ਸਿੰਗਲ ਵਰਗ ਦੇ ਫਾਈਨਲ ‘ਚ ਜ਼ਵੇਰੇਵ ਨੇ ਵਿਸ਼ਵ ਦੇ ਅੱਵਲ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਹਰਾ ਕੇ ਇਟਾਲੀਅਨ ਓਪਨ ਦਾ ਖਿਤਾਬ ...

ਪ੍ਰੋ ਕਬੱਡੀ ਲੀਗ ‘ਚ ਪਾਕਿਸਤਾਨੀ ਖਿਡਾਰੀ ਨਹੀਂ ਲੈ ਸਕਣਗੇ ਹਿੱਸਾ: ਸਰਕਾਰ...

ਬੀਤੇ ਦਿਨ ਨਵੀਂ ਦਿੱਲੀ ‘ਚ ਭਾਰਤ ਨੇ ਸਰਕਾਰ ਨੇ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ ਉਹ ਪਾਕਿਸਤਾਨੀ ਖਿਡਾਰੀਆਂ ਨੂੰ ਪ੍ਰੋ ਕੱਬਡੀ ਲੀਗ ‘ਚ ਖੇਡਣ ਨਹੀਂ ਦੇ ਸਕਦੀ ਜਦੋਂ ਤੱਕ ਗੁਆਂਢੀ ਮੁਲਕ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਬੰਦ ਨਹੀਂ ਕਰਦੇ। ਖੇਡ ਮੰਤਰੀ...

ਦੋ ਦਿਨਾਂ ‘ਸਟਾਰਟ ਅਪ ਇੰਡੀਆ ਸੰਮੇਲਨ’ ਦੀ ਸੰਯੁਕਤ ਅਰਬ ਅਮੀਰਾਤ ‘ਚ ਹੋਈ ਸ਼ੁਰੂਆਤ...

‘ਸਟਾਰਟ ਅਪ ਇੰਡੀਆ ਸੰਮੇਲਨ’ ਲਈ ਸੀਜੀਆਈ ਦੁਬਈ ਅਤੇ ਆਬੂ ਧਾਬੀ ‘ਚ ਭਾਰਤੀ ਸਫ਼ਾਰਤਖਾਨਾ ਆਈ.ਸਪੀਰਟ ਨਾਲ ਭਾਈਵਾਲੀ ਕਰੇਗਾ।23 ਅਤੇ 24 ਮਈ ਨੂੰ ਹੋਣ ਵਾਲੇ ਇਸ ਸੰਮੇਲਨ ਦੀ ਮੇਜ਼ਬਾਨੀ ਦੁਬਾਈ ਕਰ ਰਿਹਾ ਹੈ।ਇਹ ਪਹਿਲੀ ਵਾਰ ਹੈ ਕਿ ਸੰਯੁਕਤ ਅਰਬ ਅਮੀਰਾਤ ...

ਯੂਰਪੀਅਨ ਯੂਨੀਅਨ ਨੇ ਲੰਡਨ ਨੂੰ ਕੀਤੀ ਹਦਾਇਤ ,ਬਰੀਕਸਟ ਬਿੱਲ ਪਾਸ ਹੋਣ ਤੱਕ ਕੋਈ ਵਪਾ...

ਯੂਰਪੀਅਨ ਯੂਨੀਅਨ ਦੀਆਂ ਸਰਕਾਰਾਂ ਇੱਕ ਸਾਂਝੇ ਬਰੀਕਸਟ ‘ਤੇ ਗੱਲਬਾਤ ਕਰਨ ਲਈ ਤਿਆਰ ਹੋ ਗਏ ਹਨ ਅਤੇ ਇਸਦੇ ਨਾਲ ਹੀ ਉਨਾਂ ਕਿਹਾ ਕਿ ਜਦੋਂ ਤੱਕ ਲੰਡਨ ਯੂਨੀਅਨ ਦੇ ਬਕਾਏ ਨੂੰ ਵਾਪਿਸ ਕਰਨ ਲਈ ਸਹਿਮਤ ਨਹੀਂ ਹੁੰਦਾ ਉਦੋਂ ਤੱਕ ਉਸ ਨਾਲ ਕੋਈ ਵਪਾਰਕ ਗੱਲਬ...