ਇਰਾਕ 2030 ‘ਚ ਤੀਜਾ ਤੇਲ ਸਪਲਾਇਰ ਬਣਨ ਦੀ ਰਾਹ ‘ਤੇ: ਆਈ.ਈ.ਏ....

ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਬੀਤੇ ਦਿਨ ਕਿਹਾ ਕਿ ਇਰਾਕ 2030 ਤੱਕ ਰੋਜ਼ਾਨਾ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦਾ ਉਤਪਾਦਨ ਕਰਨ ਦੀ ਰਾਹ ‘ਤੇ ਅੱਗੇ  ਵੱਧ  ਰਿਹਾ ਹੈ। ਅਜਿਹਾ ਹੋਣ ਨਾਲ ਇਰਾਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਸਪਲਾਇਰ ਬਣ ਜਾਵੇ...

ਭਾਰਤੀ ਰਿਜ਼ਰਵ ਬੈਂਕ ਨੇ ਨਾਬਾਰਡ ਅਤੇ ਐਨ.ਐਚ.ਬੀ. ‘ਚ ਆਪਣੇ ਸਾਰੇ ਸ਼ੇਅਰਾਂ ਦੀ ਕੀਤੀ ਵ...

ਭਾਰਤੀ ਰਿਜ਼ਰਵ ਬੈਂਕ ਨੇ ਦੂਜੇ ਨਰਸਿਮ੍ਹਾ ਕਮੇਟੀ ਦੀਆਂ ਸਿਫਾਰਸ਼ਾਂ ‘ਤੇ ਨੈਸ਼ਨਲ ਹਾਊਸਿੰਗ ਬੈਂਕ, ਐਨ.ਐਚ.ਬੀ. ਅਤੇ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਦੇ ਕੌਮੀ ਬੈਂਕ, ਨਾਬਾਰਡ ‘ਚ ਆਪਣੇ ਸਾਰੇ ਸੇਅਰਾਂ ਨੂੰ ਵੇਚ ਦਿੱਤਾ ਹੈ। ਬੀਤੇ ਦਿਨ ਮੁਬੰਈ ‘ਚ ਇੱਕ ...

ਸੈਂਸੈਕਸ 490 ਅਤੇ ਨਿਫਟੀ 150 ਅੰਕਾਂ ਦੀ ਬੜ੍ਹਤ ‘ਤੇ ਹੋਏ ਬੰਦ...

ਤਿੰਨ ਦਿਨਾਂ ਤੋਂ ਗਿਰਾਵਟ ਵੱਲ ਜਾ ਰਹੇ ਘਰੇਲੂ ਬਾਜ਼ਾਰਾਂ ‘ਚ ਬੁੱਧਵਾਰ ਕੁੱਝ ਤੇਜ਼ੀ ਦਰਜ ਕੀਤੀ ਗਈ।ਬੰਬੇ ਸ਼ੇਅਰ ਬਾਜ਼ਾਰ ‘ਚ ਸੈਂਸੈਕਸ  490 ਅੰਕਾਂ ਜਾਂ 1.3% ਦੀ ਤੇਜ਼ੀ ਨਾਲ 39,000 ਦੇ ਪੱਧਰ ਤੋਂ ਉਪਰ 39,055 ‘ਤੇ ਬੰਦ ਹੋਇਆ। ਨੈਸ਼ਨਲ ਸ਼ੇਅਰ ਬਾਜ਼ਾਰ...

ਸਰਕਾਰ ਨੇ ਇਲਾਹਾਬਾਦ ਬੈਂਕ ਦੀ ਅਧਿਕਾਰਿਤ ਪੂੰਜੀ 8 ਹਜ਼ਾਰ ਕਰੋੜ ਰੁ. ਤੱਕ ਵਧਾਈ...

ਸਰਕਾਰੀ ਮਾਲਕੀ ਵਾਲੇ ਇਲਾਹਾਬਾਦ ਬੈਂਕ ਨੇ ਬੀਤੇ ਦਿਨ ਦੱਸਿਆ ਕਿ ਸਰਕਾਰ ਨੇ ਉਸ ਦੀ ਅਧਿਕਾਰਿਤ ਪੂੰਜੀ 5 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 8 ਹਜ਼ਾਰ ਕਰੋੜ ਰੁਪਏ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ  ਭਾਰਤੀ ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾ...

ਸੈਂਸੈਕਸ 495 ਅੰਕ ਲੁੜਕਿਆ, ਨਿਫਟੀ ‘ਚ ਵੀ 158 ਅੰਕਾਂ ਦੀ ਆਈ ਗਿਰਾਵਟ...

ਪ੍ਰਮੁੱਖ ਸ਼ੇਅਰ ਬਾਜ਼ਾਰਾਂ ‘ਚ ਬੀਤੇ ਦਿਨ ਗਿਰਾਵਟ ਦਰਜ ਕੀਤੀ ਗਈ। ਬੰਬੇ ਸਟਾਕ ਐਕਸਚੇਂਜ ‘ਚ ਸੈਂਸੈਕਸ 495 ਅੰਕਾਂ ਦੀ ਗਿਰਰਾਵਟ ਨਾਲ 38,645 ‘ਤੇ ਬੰਦ ਹੋਇਆ। ਇਹ ਅੰਕੜਾ 39,00 ਦੇ ਬਹੁਤ ਕਰੀਬ ਸੀ। ਨੈਸ਼ਨਲ ਸਟਾਕ ਐਕਸਚੇਂਜ ‘ਚ ਨਿਫਟੀ 158 ਅੰਕਾਂ ਜ...

ਨਾਸਿਮ ਜ਼ੈਅਦੀ ਨੇ ਜੈੱਟ ਏਅਰਵੇਜ਼ ਬੋਰਡ ਨੂੰ ਕਹੀ ਅਲਵਿਦਾ...

ਜੈੱਟ ਏਅਰਵੇਜ਼ ਦੇ ਗ਼ੈਰ ਕਾਰਜਕਾਰੀ ਅਤੇ ਗ਼ੈਰ ਸੁਤੰਤਰ ਨਿਦੇਸ਼ਕ ਨਾਸਿਮ ਜ਼ੈਅਦੀ ਨੇ ਬੋਰਡ ‘ਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ।ਸ੍ਰੀ ਜ਼ੈਅਦੀ, ਜੋ ਕਿ ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਸਾਬਕਾ ਸ਼ਹਿਰੀ ਹਵਾਬਾਜ਼ੀ ਸਕੱਤਰ ਹਨ, ਨੇ ਪਿਛਲੇ ਸਾਲ ਅਗਸਤ ਮਹੀਨੇ...

ਏਅਰ ਇੰਡੀਆ ਐਕਸਪ੍ਰੈਸ ਜੈੱਟ ਏਅਰਵੇਜ਼ ਦੇ ਕੁੱਝ ਬੋਇੰਗ 737 ਲੀਜ਼ ‘ਤੇ ਲੈਣ ਲਈ ਕਰ ਰਹੀ...

ਏਅਰ ਇੰਡੀਆ ਐਕਸਪ੍ਰੈਸ, ਜੋ ਕਿ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਬਜਟ ਸ਼ਾਖਾ ਹੈ, ਕਰਜੇ ਦੀ ਮਾਰ ਹੇਠ ਠੱਪ ਹੋਈ ਜੈੱਟ ਏਅਰਵੇਜ਼ ਦੇ ਕੁੱਝ ਬੋਇੰਗ 737 ਜਹਾਜ਼ਾਂ ਨੂੰ ਲੀਜ਼ ‘ਤੇ ਲੈਣ ਬਾਰੇ ਸੋਚ ਰਹੀ ਹੈ।ਇਹ ਹਵਾਈ ਜਹਾਜ਼ ਅਦਾਇਗੀ ਨਾ ਹੋਣ ਕਰਕੇ ਵੱਖੋ-ਵੱਖ ਹਵ...

ਭਾਰਤੀ ਰਿਜ਼ਰਵ ਬੈਂਕ ਨੇ ਵਪਾਰਕ ਬੈਂਕਾ ਲਈ ਪੰਜ ਦਿਨ ਦੇ ਹਫਤੇ ਬਾਰੇ ਨਹੀਂ ਦਿੱਤਾ ਕੋ...

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵਪਾਰਕ ਬੈਂਕਾਂ ਲਈ ਕੰਮ ਕਰਨ ਦੇ ਹਫ਼ਤੇ ਨੂੰ ਪੰਜ ਦਿਨ ਦਾ ਕਰਨ ਸੰਬੰਧ ਵਿੱਚ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ। ਇੱਕ ਬਿਆਨ ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਮੀਡੀਆ ਦੇ ਚੈਨਲਾਂ ਰਾਹੀਂ ਇਹ ਰਿਪੋਰਟ...

ਟਿੱਕਟੋਕ ਦੇ ਨਿਰਮਾਤਾ ਬਾਈਟਡੈਂਸ ਨੇ ਅਗਲੇ ਤਿੰਨ ਸਾਲਾਂ ਦੌਰਾਨ ਭਾਰਤ ‘ਚ 1 ਬ...

ਭਾਰਤ ਵਿਚ ਟਿੱਕਟੋਕ ‘ਤੇ ਪਾਬੰਦੀ ਤੋਂ ਹੈਰਾਨ, ਪ੍ਰਸਿੱਧ ਚੀਨੀ ਲਘੂ ਵੀਡੀਓ ਐਪ ਦੇ ਨਿਰਮਾਤਾ ਬਾਈਟਡੈਂਸ “ਬਹੁਤ ਆਸ਼ਾਵਾਦੀ” ਹੈ ਅਤੇ ਅਗਲੇ ਤਿੰਨ ਸਾਲਾਂ ਦੌਰਾਨ ਭਾਰਤ ‘ਚ ਇਕ ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣ...

ਸੈਂਸੈਕਸ ਦਰ ‘ਚ ਵਾਧੇ ਤੋਂ ਬਾਅਦ ਆਈ ਗਿਰਾਵਟ  ...

ਕਮਜ਼ੋਰ ਕੌਮਾਂਤਰੀ ਸੰਕੇਤਾਂ ਦੇ ਦੌਰਾਨ ਨਿਵੇਸ਼ਕਾਂ ਨੇ ਉੱਚ ਪੱਧਰ ‘ਤੇ ਮੁਨਾਫਾ ਵਸੂਲੀ ਕੀਤੀ, ਜਿਸ ਨਾਲ ਅੱਜ ਸ਼ੇਅਰ ਬਜ਼ਾਰਾਂ’ ਚ ਸੈਂਸੈਕਸ 135 ਅੰਕ ਦੀ ਗਿਰਾਵਟ ਦੇ ਨਾਲ ਬੰਦ ਹੋਇਆ।  ਅੰਤ ਵਿਚ ਦਿਨ ਦੇ 39,487.45 ਅੰਕਾਂ ਦੇ ਰਿ...