17ਵੀਂ ਲੋਕ ਸਭਾ ਲਈ ਮਤਦਾਨ ਹੋਇਆ ਮੁਕੰਮਲ...

ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ੍ਹ ਦੀਆਂ ਵੋਟਾਂ 19 ਮਈ ਨੂੰ ਮੁਕੰਮਲ ਹੋ ਗਈਆਂ ।ਵੋਟਰਾਂ ਵੱਲੋਂ ਇੰਨ੍ਹਾਂ ਚੋਣਾਂ ਦੌਰਾਨ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ।2019 ਦੀਆਂ ਚੋਣਾਂ ‘ਚ ਕੁੱਲ ਮਿਲਾ ਕੇ ਲਗਭਗ 900 ਮਿਲੀਅਨ ਵੋਟਰਾਂ ਵੱਲੋਂ ...

ਬ੍ਰੈਗਜ਼ਿਟ ਸਮਝੌਤੇ ਲਈ ਅੰਤਿਮ ਯਤਨ...

ਬ੍ਰਿਟੇਨ ਦੀ ਸੰਸਦ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਦੇ ਪ੍ਰਸਤਾਵ ਨੂੰ ਤਿੰਨ ਵਾਰ ਨਾ ਮਨਜ਼ੂਰ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਬਰਤਾਨੀ ਆਗੂ ਬ੍ਰੈਗਜ਼ਿਟ ਵਾਪਸੀ ਦੀ ਆਪਣੀ ਆਖਰੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।ਜੇਕਰ ਇਸ ਵਾ...

ਪੋਂਪੀਓ-ਲਾਵਰੋਵ ਵਾਰਤਾ : ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼...

ਹਾਲ ਹੀ ਵਿਚ, ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਰੂਸ ਦੀ ਯਾਤਰਾ ਕੀਤੀ ਇਸ ਦੌਰਾਨ ਉਸਨੇ ਆਪਣੇ ਹਮਰੁਤਬਾ ਸਰਗੇਈ ਲਾਵਰੋਵ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ-ਬਾਤ ਕੀਤੀ। ਇਸ ਗੱਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਡੌਨਲਡ ਟਰੰਪ ਰੂਸ ...

ਅੱਤਵਾਦੀ ਹਮਲਿਆਂ ਦੌਰਾਨ ਪਾਕਿਸਤਾਨ ਨੂੰ ਆਈ.ਐਮ.ਐਫ. ਵੱਲੋਂ ਮਿਲੀ ਵਿੱਤੀ ਰਾਹਤ...

ਕਈ ਮਹੀਨਿਆਂ ਤੋਂ ਚੱਲੀ ਆ ਰਹੀ ਚਰਚਾ ਤੋਂ ਬਾਅਦ ਆਖ਼ਿਰਕਾਰ ਅੰਤਰਰਾਸ਼ਟਰੀ ਮੁਦਰਾ ਫੰਡ, ਆਈ.ਐਮ.ਐਫ. ਨੇ ਪਾਕਿਸਤਾਨ ਨੂੰ ਇੱਕ ਹੋਰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।ਆਰਥਿਕ ਮਾਮਲਿਆਂ ਬਾਰੇ ਪਾਕਿ ਵਜ਼ੀਰ-ਏ-ਆਜ਼ਮ ਦੇ ਸਲਾਹਕਾਰ ਡਾ.ਹਾਫਿਜ਼ ਸ਼ੇਖ ਨੇ ਕਿਹ...

ਵਿਸ਼ਵ ਵਪਾਰ ਸੰਸਥਾ ਦੀ ਨਵੀਂ ਦਿੱਲੀ ‘ਚ ਮੰਤਰੀ ਪੱਧਰੀ ਬੈਠਕ...

ਨਵੀਂ ਦਿੱਲੀ ਮੰਤਰੀ ਪੱਧਰੀ ਬੈਠਕ ‘ਚ ਵਿਸ਼ਵ ਵਪਾਰ ਸੰਗਠਨ ਦੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਮਰਥ ਕਰਨ ਵਾਲੇ ਵਿਸ਼ੇਸ਼ ਅਤੇ ਵੱਖਰੇ ਪ੍ਰਬੰਧ (ਐਸ ਐਂਡ ਡੀ.ਟੀ) ਵਿਧੀ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਲਈ ਜ਼ੋਰਦਾਰ ਢੰਗ ਨਾਲ ਚਰਚਾ ਕੀਤੀ ਗਈ।ਇਸ ਮਿਲਣੀ ...

ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ...

ਇਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਾਰਿਫ ਵੱਲੋਂ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ।ਇਹ ਫੇਰੀ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ ਆਪਣੇ ਸਿਖਰਾਂ ‘ਤੇ ਹੈ।ਇਹ ਇਰਾਨ ਦੀ ਵਿਦੇਸ਼ ਨੀਤੀ ‘ਚ ਭਾਰਤ ਦੀ ਸਥਿਤੀ ਨੂੰ ਬਿਆਨ ਕਰਦੀ ਹੈ।ਇਰਾ...

ਭਾਰਤ ਤੁਰਕੀ ਨਾਲ ਆਪਣੇ ਰੁਝਾਨਾਂ ‘ਚ ਕਰ ਰਿਹਾ ਹੈ ਵਾਧਾ...

ਭਾਰਤ ਅਤੇ ਤੁਰਕੀ ਵਿਚਾਲੇ ਭਾਵੇਂ ਜ਼ਿਆਦਾ ਰੁਝਾਨ ਨਹੀਂ ਵੇਖੇ ਗਏ ਹਨ ਪਰ ਹਾਲ ‘ਚ ਹੀ ਦੋਵਾਂ ਮੁਲਕਾਂ ਦਰਮਿਆਨ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਉੱਚ ਪੱਧਰੀ ਬੈਠਕਾਂ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਨਿਸ਼ਚਿਤ ਤਰੱਕੀ ਦਾ ਸੰਕੇਤ ਹੈ।ਤੁਰਕੀ ਆਪਣੇ ...

ਭਾਰਤ-ਵਿਅਤਨਾਮ ਸਬੰਧ ਉੱਚਾਈਆਂ ਵੱਲ...

ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ ਨੇ ਵਿਅਤਨਾਮ ਦਾ ਚਾਰ ਦਿਨਾਂ ਦਾ ਸਰਕਾਰੀ ਦੌਰਾ ਕੀਤਾ।ਇਸ ਫੇਰੀ ਦਾ ਮੰਤਵ ਵਿਅਤਨਾਮ ਨਾਲ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਸੀ।ਇਹ ਸਭ ਨੂੰ ਪਤਾ ਹੈ ਕਿ ਭਾਰਤ-ਵਿਅਤਨਾਮ ਦੀ ਸਾਂਝੇਦਾਰੀ ਸਮੇਂ ਦੀਆਂ ਸਾ...

ਅਮਰੀਕਾ ਅਤੇ ਇਰਾਨ ਵਿਚਕਾਰ ਵੱਧਦੀ ਖਿੱਚੋਤਾਣ...

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਘੋਸ਼ਣਾ ਕੀਤੀ ਹੈ ਕਿ ਇਰਾਨ ਸੰਯੁਕਤ ਵਿਆਪਕ ਕਾਰਜ ਯੋਜਨਾ ਜਾਂ ਜੇ.ਸੀ.ਪੀ.ਓ.ਏ ਦੇ ਤਹਿਤ ਆਪਣੀਆਂ ਕੁਝ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਰਿਹਾ ਹੈ। ਗੌਰਤਲਬ ਹੈ ਕਿ ਇਹ ਘੋਸ਼ਣਾ ਉਸ ਵੇਲੇ ਕੀਤੀ ਗਈ ਜਦੋਂ ਅਮਰੀਕਾ ਦੇ...

ਆਈ.ਬੀ.ਐੱਸ.ਏ ਦੀ ਪੁਨਰ ਉਸਾਰੀ

ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚਕਾਰ ਆਈ.ਬੀ.ਐਸ.ਏ. ਦੇਸ਼ਾਂ ਦੇ ਸਮੂਹ ‘ਸ਼ੇਰਪਾ’ ਦੇ ਪ੍ਰਤੀਨਿਧਾਂ ਦੀ ਇੱਕ ਬੈਠਕ, ਕੇਰਲਾ ਦੇ ਕੋਚੀ ਵਿੱਚ ਹੋਈ। ਇਹ ਬੈਠਕ 9ਵੀਂ ਆਈ.ਬੀ.ਐਸ.ਏ. ਦੇ ਤ੍ਰੈ-ਪੱਖੀ ਮੰਤਰਾਲੇ ਕਮਿਸ਼ਨ ਦੀ ਪੈਰਵੀ ...