ਨੇਪਾਲ ‘ਚ ਸਥਾਨਕ ਚੋਣਾਂ ਲਈ ਤਿਆਰੀ ਪੂਰੇ ਜੋਰਾਂ ‘ਤੇ...

ਨੇਪਾਲ ‘ਚ ਸਥਾਨਕ ਚੋਣਾਂ ਲਈ ਤਿਆਰੀਆਂ ਪੂਰੇ ਜੋਰਾਂ ‘ਤੇ ਹਨ। ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਬੈਲਟ ਬਾਕਸ, ਵੋਟਰ ਸ਼ਨਾਖਤੀ ਕਾਰਡ ਅਤੇ ਹੋਰ ਚੋਣ ਸਬੰਧੀ ਸਾਮਾਨ ਭੇਜਿਆ ਜਾ ਰਿਹਾ ਹੈ।ਦੇਸ਼ ਭਰ ‘ਚ 18,500 ਪੋਲੰਿਗ ਬੂਥ ਬਣਾਏ ਗਏ ਹਨ। ਰਾਜਧਾਨੀ ਕਾਠਮੰ...

ਪਾਕਿਸਤਾਨੀ ਫੌਜ ਨੇ ਤਾਰਿਕ ਫਾਤਮੀ ਨੂੰ ਅੱਹੁਦੇ ਤੋਂ ਹਟਾਉਣ ਦੇ ਸ਼ਰੀਫ ਦੇ ਫੈਸਲੇ ਨੂੰ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਬੀਤੇ ਦਿਨ ਉਸ ਵੇਲੇ ਸੰਕਟ ਦਾ ਸਾਹਮਣਾ ਕਰਨਾ ਪਿਆ ਜਦੋਂ ਪਾਕਿ ਫੌਜ ਨੇ ਡਾਨ ਲੀਕ ਮਾਮਲੇ ‘ਚ ਵਿਸ਼ੇਸ਼ ਸਹਿਯੋਗੀ ਤਾਰਿਕ ਫਾਤਮੀ ਨੂੰ ਅੱਹੁਦੇ ਤੋਂ ਹਟਾਉਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ।ਜਾਂਚ ਕਮੇਟੀ ਨ...

ਬਰਤਾਨੀਆ ਅਤੇ ਜਾਪਾਨ, ਉੱਤਰੀ ਕੋਰੀਆ ਅਤੇ ਦੱਖਣੀ ਚੀਨ ਸਾਗਰ ‘ਤੇ ਮਿਲ ਕੇ ਕਰਨ...

ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਿਹਾ ਕਿ ਉਹ ਮਿਲਕੇ ਉੱਤਰੀ ਕੋਰੀਆ ਤੋਂ ਮਿਲਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਇਲਾਵਾ ਦੱਖਣੀ ਚੀਨ ਸਾਗਰ ਨੂੰ ਲੈ ਕੇ ਜਾਰੀ ਵਿਵਾਦ ਦਾ ਸਾਹਮਣਾ ...

ਉੱਤਰੀ ਕੋਰੀਆ ਨਾਲ ਵੱਡਾ ਯੁੱਧ ਸੰਭਵ-ਅਮਰੀਕਾ...

ਅਮਰੀਕਾ ਤੇ ਉੱਤਰੀ ਕੋਰੀਆ ਦੇ ਵਧ ਰਹੇ ਤਣਾਅ ਵਿਚਕਾਰ  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਉੱਤਰ ਕੋਰੀਆ ਦੇ ਪਰਮਾਣੂ ਤੇ ਬੈਲੇਸਟਿਕ ਮਿਜ਼ਾਈਲ ਪ੍ਰੋਗਰਾਮਾਂ ਦੇ ਖਿਲਾਫ ਇਕ ਵੱਡਾ ਯੁੱਧ ਹੋ ਸਕਦਾ ਹੈ | ਦਿੱ...

ਉਤਰ ਕੋਰੀਆ ਨੇ ਫਿਰ ਕੀਤਾ ਮਿਸਾਈਲ ਪ੍ਰੀਖਣ, ਅਮਰੀਕਾ ਕਰ ਸਕਦੈ ਜਵਾਬੀ ਕਾਰਵਾਈ ...

ਉਤਰ ਕੋਰੀਆ ਨੇ ਅਮਰੀਕਾ ਸਮੇਤ ਕੌਮਾਂਤਰੀ ਸਮੂਹ ਦੀ ਚੇਤਾਵਨੀ ਦੀ ਪ੍ਰਵਾਹ ਨਾ ਕਰਦੇ ਹੋਏ ਇਕ ਵਾਰ ਫਿਰ ਬੈਲਿਸਟਿਕ ਮਿਸਾਈਲ ਪ੍ਰੀਖਣ ਕੀਤਾ। ਰਿਪੋਰਟਾਂ ਮੁਤਾਬਿਕ ਇਹ ਪ੍ਰੀਖਣ ਅਸਫਲ ਰਿਹਾ ਹੈ। ਪਰ ਅਮਰੀਕਾ ਨੇ ਉਤਰ ਕੋਰੀਆ ‘ਤੇ ਜਵਾਬੀ ਕਾਰਵਾਈ ...

ਬ੍ਰਾਜ਼ੀਲ ‘ਚ ਹੜਤਾਲ ਦੌਰਾਨ ਹਿੰਸਾਕ ਘਟਨਾਵਾਂ...

ਬ੍ਰਾਜ਼ੀਲ ‘ਚ 20 ਸਾਲਾਂ ‘ਚ ਪਹਿਲੀ ਵਾਰ ਹੋਈ ਹੜਤਾਲ ‘ਚ ਹਿੰਸਕ ਘਟਨਾਵਾਂ ਦੀ ਖਬਰ ਮਿਲੀ।ਹੜਤਾਲ ਦੇ ਬਾਵਜੂਦ ਬਸਾਂ ਤੇ ਕਾਰਾਂ ਨੂੰ ਅੱਗ ਲਗਾ ਕੇ ਸਾੜਿਆ ਗਿਆ।ਹਿੰਸਕ ਕਾਰਕੁੰਨਾ ਵੱਲੋਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਦੁਕਾਨਾਂ ਦੀ ਭੰਨ ਤੋੜ ਵੀ...

ਇਜ਼ਰਾਈਲ ਨੇ ਇਰਾਨੀ ਹਥਿਆਰਾਂ ਦੇ ਡਿਪੂ ਨੂੰ ਬਣਾਇਆ ਨਿਸ਼ਾਨਾ...

ਸੀਰੀਆ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਇਜ਼ਰਾਈਲ ਦੀ ਮਿਸਾਈਲ ਦੇ ਵਿਸਫੋਟ ਕਾਰਨ ਭਿਆਨਕ ਅੱਗ ਦਾ ਰੂਪ ਲੈ ਲਿਆ ਜਿਸ ਨਾਲ ਇਕ ਤੇਲ ਟੈਂਕ ਅਤੇ ਵੇਅਰਹਾਊਸ ਨੁਕਸਾਨੇ ਗਏ ਹਨ।ਪਰ ਸੀਰੀਆ ਦੇ ਬਾਗੀ ਸੂਤਰਾਂ ਨੇ ਦੱਸਿਆ ਕਿ ਲੇਬਨਾਨ ਦੇ ਹਿਜਬੁੱਲਾ ਲਹਿਰ ਵੱ...

ਅਫ਼ਗਾਨਿਸਤਾਨ ‘ਚ ਆਈਐਸ ਅੱਤਵਾਦੀਆਂ ਨਾਲ ਮੁਕਾਬਲੇ ‘ਚ 2 ਅਮਰੀਕੀ ਹਲਾਕ...

ਅਫ਼ਗਾਨਿਸਤਾਨ ‘ਚ ਇਸਲਾਮਿਕ ਸਟੇਟ ਗੁਰੱਪ ਦੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਅਮਰੀਕੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਮਹਿਨੇ ਦੇ ਸ਼ੁਰੂ ‘ਚ ਅਮਰੀਕੀ ਫੌਜ ਦੇ ਸਟਾਫ ਸਾਰਜੈਂਟ ਮਾਰਕ ਡੀ ਅਲਨੇਕਰ ਨੂ...

ਤੁਰਕੀ ਨੇ ਗਲੇਨ ਨਾਲ ਸਬੰਧ ਰੱਖਣ ਵਾਲੇ 9000 ਤੋਂ ਵੱਧ ਕਥਿਤ ਪੁਲਿਸ ਅਧਿਕਾਰੀਆਂ ਨੂੰ...

ਤੁਰਕੀ ਨੇ ਕਥਿਤ ਰੂਪ ‘ਚ ਅਮਰੀਕਾ ਅਧਾਰਿਤ ਇਸਲਾਮੀ ਪ੍ਰਚਾਰਕ ਫਤਿਹਉੱਲਾ ਗਲੇਨ ਨਾਲ ਸੰਬੰਧ ਰੱਖਣ ਦੇ ਦੋਸ਼ ‘ਚ 9000 ਤੋਂ ਵੀ ਵੱਧ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਗਲੇਨ ‘ਤੇ 15 ਜੁਲਾਈ ਨੂੰ ਹੋਏ ਅਸਫਲ ਮੁਕਾਬਲੇ ਦਾ ਦੋਸ਼ ਹੈ। ਤੁਰਕੀ...

ਬਰਤਾਨੀਆ ‘ਚ ਕਨਜ਼ਰਵੇਟਿਵ ਪਾਰਟੀ ਨੂੰ 49% ਸਮਰਥਨ...

ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਕਨਜ਼ਰਵੇਟਿਵ ਪਾਰਟੀ ਨੇ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੂੰ ਪਿੱਛੇ ਪਾਉਦਿਆਂ 49 ਫੀਸਦ ਸਮਰਥਨ ਹਾਸਿਲ ਕਰ ਲਿਆ ਹੈ।8 ਜੂਨ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਵੱਡਾ ਸਮਰਥਨ ਥੇਰੇਸਾ ਦੀ ਪਾਰਟੀ ਨ...