ਪੈਰਿਸ ਦੀ ਇਤਿਹਾਸਿਕ ਚਰਚ ‘ਚ ਲੱਗੀ ਭਿਆਨਕ ਅੱਗ...

ਫਰਾਂਸ  ‘ਚ ਕੇਂਦਰੀ ਪੈਰਿਸ ‘ਚ ਨੌਟਰੇ-ਡੈਮ ਕੈਥੇਡਰਲ ਚਰਚ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ।ਅੱਗ ਬਝਾਊ ਦਸਤੇ ਵੱਲੋਂ ਇਸ ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।  ਅੱਗ ਲੱਗਣ ਦੇ ਸਹੀ ਕਾਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ...

ਪਾਕਿਸਤਾਨ: ਕਰਾਚੀ ‘ਚ ਆਏ ਧੂੜ ਭਰੇ ਤੂਫ਼ਾਨ ਕਾਰਨ 5 ਲੋਕਾਂ ਦੀ ਮੌਤ, 36 ਜ਼ਖਮੀ...

ਪਾਕਿਸਤਾਨ ‘ਚ ਕਰਾਚੀ ਵਿਖੇ ਤੇਜ਼ ਹਵਾਵਾਂ ਅਤੇ ਧੂੜ ਭਰੇ ਤੂਫ਼ਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 36 ਲੋਕ ਜ਼ਖਮੀ ਹੋ ਗਏ ਹਨ। ਬਚਾਅ ਅਧਿਕਾਰੀਆਂ ਅਤੇ ਪੁਲਿਸ ਨੇ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ‘ਚ ਮੀ...

ਸੋਮਾਲੀਆ: ਹਵਾਈ ਹਮਲੇ ‘ਚ ਇਸਲਾਮਿਕ ਰਾਜ ਅੱਤਵਾਦੀ ਸਮੂਹ ਦਾ ਦੂਜਾ ਕਮਾਂਡਰ ਢੇਰ...

ਸੋਮਾਲੀਆ ‘ਚ ਪਟਲੈਂਡ ਦੇ ਉੱਤਰ-ਪੱਛਮੀ ਨਿਜ਼ਾਮ ਦੇ ਸੁਰੱਖਿਆ ਮੰਤਰੀ ਨੇ ਕਿਹਾ ਕਿ ਇੱਕ ਹਵਾਈ ਹਮਲੇ ‘ਚ ਇਸਲਾਮਿਕ ਰਾਜ ਅੱਤਵਾਦੀ ਸਮੂਹ ਦਾ ਦੂਜਾ ਅਹਿਮ ਕਮਾਂਡਰ ਮਾਰਿਆ ਗਿਆ ਹੈ। ਅਬਦਿਸਮੇਡ ਮੁਹੰਮਦ ਗਲਾਨ ਨੇ ਦੱਸਿਆ ਕਿ ਇਹ ਹਵਾਈ ਹਮਲਾ ਬਾਰੀ ਖੇਤਰ ਦ...

ਅਫ਼ਗਾਨਿਸਤਾਨ: ਕਾਬੁਲ ‘ਚ ਬੰਬ ਧਮਾਕਾ, 7 ਬੱਚਿਆਂ ਦੀ ਮੌਤ...

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਅੱਤਾਵਦੀ ਹਮਲਿਆਂ ਦਾ ਦੌਰ ਜਾਰੀ ਹੈ। ਇੱਕ ਅਫ਼ਗਾਨ ਅੀਧਕਾਰੀ ਨੇ ਦੱਸਿਆ ਕਿ ਬੀਤੇ ਦਿਨ ਪੂਰਬੀ ਲਾਗਮਨ ਪ੍ਰਾਂਤ ਦੇ ਇੱਕ ਪਿੰਡ ‘ਚ ਅਚਨਚੇਤ ਹੋਏ ਬੰਬ ਧਮਾਕੇ ਕਾਰਨ ਉੱਥੇ ਖੇਡ ਰਹੇ 7 ਬੱਚਿਆਂ ਦੀ ਮੌਤ ਹੋ ਗਈ ਹੈ ...

ਸੰਯੁਕਤ ਅਰਬ ਅਮੀਰਾਤ ਦੁਨੀਆ ਦੇ ਪਹਿਲੇ ਬਣਾਵਟੀ ਬੌਧਿਕ ਸੰਮੇਲਨ ਦੀ ਕਟੇਗਾ ਮੇਜ਼ਬਾਨੀ...

ਸੰਯੁਕਤ ਅਰਬ ਅਮੀਰਾਤ  ਦੁਨੀਆ ਦੇੇ ਪਹਿਲੇ ਬਣਾਵਟੀ ਬੌਧਿਕ ਸੰਮੇਲਨ , ਏ.ਆਈ, ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਤਾਂ ਜੋ ਸਰਕਾਰ, ਕਾਰੋਬਾਰ ਅਤੇ ਸਮਾਜ ਦੇ ਭਵਿੱਖ ‘ਤੇ ਵਿਸ਼ਬ ਸੰਵਾਦ ਨੂੰ ਮਜ਼ਬੂਤ ਕੀਤਾ ਜਾ ਸਕੇ।“ਏ.ਆਈ. ਏਵਰੀਥਿੰਗ” ਦਾ ਉਦਘਾਟਨ ਦੁਬਈ ਵ...

ਨਾਈਜੀਰੀਆ ਵਿੱਚ ਅਗਵਾ ਕੀਤੀਆਂ 112 ਸਕੂਲੀ ਕੁੜੀਆਂ ਹਾਲੇ ਵੀ ਲਾਪਤਾ...

ਨਾਈਜੀਰੀਆ ਵਿੱਚ ਪੰਜ ਸਾਲ ਪਹਿਲਾਂ ਬੋਕੋ ਹਰਮ ਦੇ ਅੱਤਵਾਦੀਆਂ ਦੁਆਰਾ ਅਗਵਾ ਕੀਤੀਆਂ ਗਈਆਂ 112 ਚਿਬੋਕ ਕੁੜੀਆਂ ਹੈਲੇ ਵੀ ਲਾਪਤਾ ਹਨ। ਸਾਲ 2014 ਵਿੱਚ ਇਸੇ ਦਿਨ ਬੰਦੂਕਧਾਰੀਆਂ ਨੇ ਚਿਬੋਕ ਗਰਲਸ ਬੋਰਡਿੰਗ ਸਕੂਲ ਵਿੱਚ ਵੜ ਕੇ 276 ਵਿਦਿਆਰਥਣਾਂ ਨੂੰ...

ਪਾਕਿਸਤਾਨ ਵਿੱਚ ਸੀਨੇਟ ਦੇ ਇੱਕ ਪੈਨਲ ਨੇ ਅੱਤਵਾਦੀਆਂ ਖਿਲਾਫ਼ ਕੀਤੀ ਕਾਰਵਾਈ ਬਾਰੇ ਸ...

ਬੀਤੇ ਦਿਨ ਪਾਕਿਸਤਾਨੀ ਸੀਨੇਟ ਦੇ ਪੈਨਲ ਨੇ ਹਜ਼ਾਰਾ ਭਾਈਚਾਰੇ ਦੇ ਲੋਕਾਂ ਦੀ ਹੱਤਿਆ ਵਿੱਚ ਸ਼ਾਮਿਲ ਅੱਤਵਾਦੀਆਂ ਦੇ ਖਿਲਾਫ਼ ਕੀਤੀ ਗਈ ਕਾਰਵਾਈ ਉੱਤੇ ਗ੍ਰਹਿ ਮੰਤਰਾਲੇ ਤੋਂ ਰਿਪੋਰਟ ਮੰਗੀ ਹੈ। ਕਾਬਿਲੇਗੌਰ ਹੈ ਕਿ ਬਲੋਚਿਸਤਾਨ ਸੂਬੇ ਵਿੱਚ ਘੱਟ-ਗਿਣਤੀ ...

ਤਾਲਿਬਾਨ ਨੇ ਅਫ਼ਗਾਨ ਪੁਲਿਸ ਦੇ ਕਾਫਿਲੇ ‘ਤੇ ਕੀਤਾ ਹਮਲਾ, 7 ਦੀ ਮੌਤ...

ਅਫ਼ਗਾਨਿਸਤਾਨ ਦੇ ਪੱਛਮੀ ਘੋਰ ਸੂਬੇ ਵਿੱਚ ਪੁਲਿਸ ਦੇ ਕਾਫਿਲੇ ਉੱਤੇ ਕੀਤੇ ਗਏ ਤਾਲਿਬਾਨ ਦੇ ਹਮਲੇ ਵਿੱਚ ਸੱਤ ਸੁਰੱਖਿਆ ਜਵਾਨ ਮਾਰੇ ਗਏ ਹਨ। ਸੂਬੇ ਦੇ ਗਵਰਨਰ ਅਬਦੁਲ ਹਈ ਖਾਤੇਬੀ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੀਤੇ ਦਿਨ ਹੋਏ ਹ...

ਹੜ੍ਹ ਪ੍ਰਭਾਵਿਤ ਇਰਾਨ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੰਯੁਕਤ ਅਰਬ ਅਮੀਰਾਤ ਅਤੇ ਸਾਊਦ...

ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਰੀਲੀਫ ਏਜੰਸੀਆਂ ਨੇ ਹਾਲ ਹੀ ‘ਚ ਇਰਾਨ ਨੂੰ ਤਬਾਹ ਕਰਨ ਵਾਲੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਸਾਂਝੇ ਯਤਨਾਂ ਦਾ ਐਲਾਨ ਕੀਤਾ ਹੈ। ਐਮੀਰੇਟਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਐਮੀ...

ਹੇਤੀ ‘ਚ ਪੀਸਕੀਪਿੰਗ ਮੁਹਿੰਮ ਖ਼ਤਮ ਕਰਨ ਲਈ ਯੂ.ਐਨ.ਐਸ.ਸੀ. ਨੇ ਦਿੱਤੇ ਮੱਤ...

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ ਸਰਬਸੰਮਤੀ ਨਾਲ 15 ਅਕਤੂਬਰ ਨੂੰ ਹੇਤੀ ਵਿਚ ਸ਼ਾਂਤੀਪੂਰਨ ਮੁਹਿੰਮ ਨੂੰ ਖ਼ਤਮ ਕਰਨ ਲਈ ਮੱਤ ਦਿੱਤੇ ਅਤੇ ਲਾਤੀਨੀ ਅਮਰੀਕਾ ਦੇ ਸਭ ਤੋਂ ਗਰੀਬ ਦੇਸ਼ ਦੇ ਆਦੇਸ਼ ਅਤੇ ਵਿਕਾਸ ਨੂੰ ਪ੍ਰਫੁਲਿਤ ਤਹਿਤ ਸਰਕਾਰੀ ਯਤਨਾਂ...