ਗੰਗਾ ਸਫ਼ਾਈ ਦਾ ਵਾਅਦਾ ਦਿਵਸ 2 ਮਈ ਨੂੰ ਮਨਾਇਆ ਜਾਵੇਗਾ...

ਗੰਗਾ ਦੀ ਸਫ਼ਾਈ ਦੇ ਰਾਸ਼ਟਰੀ ਮਿਸ਼ਨ ਦੇ ਤਹਿਤ ‘ਗੰਗਾ ਸਫ਼ਾਈ ਦਾ ਵਾਅਦਾ ਦਿਵਸ’ 2 ਮਈ ਨੂੰ ਮਨਾਇਆ ਜਾਵੇਗਾ।ਆਮ ਲੋਕਾਂ ਦੀ ਸ਼ਮੂਲਿਅਤ ਨੂੰ ਵਧਾਉਣ ਲਈ ਕਈ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਹ ਪ੍ਰੋਗਰਾਮ ਉੱਤਰ ਪ੍ਰਦੇਸ਼ ਦੇ ਕਾਨਪੁਰ, ਅਲਾਹਾਬਾਦ, ...

‘ਮੁਕਤੀਯੋਧਾ ਵਜ਼ੀਫਾ’ ਸਕੀਮ ਤਹਿਤ ਭਾਰਤ ਬੰਗਲਾਦੇਸ਼ ਦੀ ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ...

ਭਾਰਤ ਅਗਲੇ ਪੰਜ ਸਾਲਾਂ ਦੌਰਾਨ ਬੰਗਲਾਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਲਈ ‘ਮੁਕਤੀਯੋਧਾ ਵਜ਼ੀਫਾ’ ਸਕੀਮ ਦੇ ਤਹਿਤ 35 ਕਰੋੜ ਰੁਪਏ ਦੇਵੇਗਾ।ਭਾਰਤੀ ਹਾਈ ਕਮਿਸ਼ਨਰ ਹਰਸ਼ ਵਰਧਨ ਸ਼ਿੰਗਲਾ ਨੇ ਐਲਾਨ ਕੀਤਾ ਹੈ ਕਿ ਹਾਈ ਸੈਕਡੰਰੀ ਪੱਧਰ ਦੇ ਸਕੂਲੀ ਬੱਚਿ...

ਅਸ਼ਵਨੀ ਕੁਮਾਰ ਨੂੰ ਦਿੱਤਾ ਜਾਵੇਗਾ ਜਾਪਾਨ ਦਾ ‘ਆਡਰ ਆਫ਼ ਦਾ ਰਾਈਜ਼ਿੰਗ ਸਨ&#...

ਜਾਪਾਨ ਨੇ ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿਚ ਯੋਗਦਾਨ ਦੇ ਲਈ ਆਪਣੇ ਨਾਮੀ ‘ਆਡਰ ਆਫ਼ ਦਾ ਰਾਈਜ਼ਿੰਗ ਸਨ ਐਵਾਰਡ’ ਲਈ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੂੰ ਨਾਮਜ਼ਦ ਕੀਤਾ ਹੈ | ਜਾਪਾਨੀ ਦੂਤਘਰ ਵੱਲੋਂ ਇਕ ...

ਵਾਦੀ ‘ਚ ਇੰਟਰਨੈੱਟ ਸੇਵਾ ਮੁੜ ਬਹਾਲ...

ਵਾਦੀ ਕਸ਼ਮੀਰ ‘ਚ ਸਨਿਚਰਵਾਰ ਨੂੰ 2 ਹਫ਼ਤੇ ਤੱਕ ਇੰਟਰਨੈੱਟ ਮੋਬਾਈਲ ਸੇਵਾ ‘ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਗਿਆ ਹੈ | ਸਰਕਾਰੀ ਬੁਲਾਰੇ ਅਨੁਸਾਰ ਵਾਦੀ ਵਿਖੇ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਤੇ ਵਾਦੀ ‘ਚ ਤਣ...

ਤਿੰਨ ਤਲਾਕ ਦੇ ਮੁੱਦੇ ਦਾ ਸਿਆਸੀਕਰਨ ਨਾ ਕੀਤਾ ਜਾਵੇ,  ਖੁਦ ਅੱਗੇ ਆਉਣ ਮੁਸਲਿਮ ਸਮਾਜ...

ਤਿੰਨ ਤਲਾਕ ਦੇ ਮੁੱਦੇ ਨੂੰ ਇਕ ਵਾਰ ਫਿਰ ਰਾਸ਼ਟਰੀ ਪੱਧਰ ‘ਤੇ ਉਠਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਹੀ ਵਿਵੇਕਵਾਨ ਮੁਸਲਮਾਨ ਇਸ ਮੁੱਦੇ ਦਾ ਹੱਲ ਕੱਢਣਗੇ | ਇਸ ਦੇ ਨਾਲ ਹੀ ਮੋਦੀ ਨੇ ਇਸ ਮੁੱਦੇ ਦਾ ਸਿਆਸੀਕਰਨ ਕ...

ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ‘ਮਨ ਕੀ ਬਾਤ’...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਲਈ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਕਰਨਗੇ । ਇਹ ਮਨ ਕੀ ਬਾਤ ਦਾ 31ਵਾਂ ਭਾਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹੀਨੇਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ&#...

ਅਮਿਤ ਸ਼ਾਹ ਕਰਨਗੇ 95 ਦਿਨਾਂ ਤੱਕ ਦੇਸ਼ ਦਾ ਦੌਰਾ ...

2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾ ‘ਚ ਪਾਰਟੀ ਦੀ ਜਿੱਤ ਪੱਕੀ ਕਰਨ ਲਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ 95 ਦਿਨਾਂ ਤੱਕ ਪੂਰੇ ਦੇਸ਼ ਦਾ ਦੌਰਾ ਕਰ ਰਹੇ ਹਨ। -ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਦੋ ਦਿਨਾਂ ਜੰਮੂ ਕਸ਼ਮੀਰ ਦ...

ਕੇਂਦਰ ਨੇ 2016-17 ਲਈ ਈ.ਪੀ.ਐਫ. ‘ਤੇ 8.65 ਫੀਸਦੀ ਵਿਆਜ ਨੂੰ ਦਿੱਤੀ ਮਨਜ਼ੂ...

ਸਰਕਾਰ ਨੇ 2016-17 ਲਈ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐਫ.) ‘ਤੇ 8.65 ਫੀਸਦੀ ਵਿਆਜ ਦਰ ਨੂੰ ਮਨਜੂਰੀ ਦੇ ਦਿੱਤੀ ਹੇ | ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਦੇ ਮੈਂਬਰਾਂ ਦੇ ਖਾਤਿਆਂ ‘ਚ ਇਹ ਵਿਆਜ ਪਾਇਆ ਜਾਵੇਗਾ | ਇਸ ਤੋ...

ਗ੍ਰੀਹ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਕਾਤ...

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੁਕਮਾ ਨਕਸਲੀ ਹਮਲੇ ਅਤੇ ਜੰਮੂ-ਕਸ਼ਮੀਰ ਲਈ ਜਾਰੀ ਕੀਤੇ ਵਿਕਾਸ ਪੈਕੇਜ ਤੋਂ ਬਾਅਦ ਚੁੱਕੇ ਕਦਮਾਂ ਦੀ ਸੰਖੇਪ ਜਾਣਕਾਰੀ ਪ...

ਯਾਤਰੀ ਆਪਣੀ ਮੰਗ ਦੀ ਬਰਥ ਦੀ ਚੋਣ ਕਰ ਸਕਣਗੇ: ਰੇਲਵੇ ਮੰਤਰੀ...

ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਹੈ ਕਿ ਸਾਲ 2021 ਤੱਕ ਯਾਤਰੀ ਆਪਣੀ ਪਸੰਦ ਦੀ ਰੇਲ ਗੱਡੀ ‘ਚ ਆਪਣੀ ਸਹੂਲਤ ਮੁਤਾਬਿਕ ਬਰਥ ਦੀ ਚੋਣ ਕਰ ਸਕਣਗੇ। ਬੀਤੇ ਦਿਨ ਸੀ.ਆਈ.ਆਈ. ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਦਿੱਲੀ-ਹਾਵੜਾ ...