ਪੀ.ਵੀ. ਸਿੰਧੂ ਨੇ ਵਿਸ਼ਵ ਟੂਰ ਫਾਈਨਲਜ਼ ਦੇ ਪਹਿਲੇ ਮੈਚ ਵਿੱਚ ਅਕਾਨੇ ਯਾਮਾਗੂਚੀ ਨੂੰ...

ਓਲੰਪਿਕ ਵਿਚ ਬੈਡਮਿੰਟਨ ਵਿਚ ਚਾਂਦੀ ਦਾ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਚੀਨ ਦੇ ਗਵਾਂਗੂਆ ਵਿਚ ਵਿਸ਼ਵ ਟੂਰ ਫਾਈਨਲਜ਼ ਦੇ ਪਹਿਲੇ ਗਰੁੱਪ ਮੈਚ ਵਿਚ ਵਿਸ਼ਵ ਦੀ ਨੰਬਰ ਦੋ ਖਿਡਾਰੀ ਅਕਾਨੇ ਯਾਮਾਗੂਚੀ ਨੂੰ ਹਰਾਇਆ। ਸਿੰਧੂ ਨੇ ਯਾਮਾਗੂਚੀ ਨੂੰ 24-22, 2...

ਪੁਰਸ਼ ਹਾਕੀ ਵਿਸ਼ਵ ਕੱਪ : ਕੁਆਰਟਰ ਫਾਈਨਲ ਵਿੱਚ ਅੱਜ ਭਾਰਤ-ਨੀਦਰਲੈਂਡ ਦੀ ਟੱਕਰ...

ਭਾਰਤ ਅੱਜ ਸ਼ਾਮ ਭੁਵਨੇਸ਼ਵਰ ਵਿੱਚ ਪੁਰਸ਼ ਹਾਕੀ ਵਰਲਡ ਕੱਪ ਦੇ ਕੁਆਰਟਰ ਫਾਈਨਲਜ਼ ਵਿੱਚ ਨੀਦਰਲੈਂਡ ਨਾਲ ਮੁਕਾਬਲਾ ਕਰੇਗਾ। ਮੈਚ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗਾ। ਭਾਰਤ ਨੇ ਸਿੱਧੇ ਤੌਰ ‘ਤੇ ਆਖਰੀ -8 ਮੁਕਾਬਲਿਆਂ ਵਿਚ ਕੁਆਲੀਫਾਈ ਕੀਤਾ ਸ...

ਪੁਰਸ਼ ਹਾਕੀ ਵਿਸ਼ਵ ਕੱਪ: ਕੁਆਟਰ ਫ਼ਾਈਨਲ ਵਿੱਚ ਅੱਜ ਅਰਜਨਟੀਨਾ ਦਾ ਮੈਚ ਇੰਗਲੈਂਡ ਨਾਲ ਅ...

ਭੁਵਨੇਸ਼ਵਰ ਵਿਖੇ ਹਾਕੀ ਵਿਸ਼ਵ ਕੱਪ ਵਿੱਚ ਅੱਜ ਕੁਆਟਰ ਫ਼ਾਈਨਲ ਮੈਚ ਖੇਡੇ ਜਾਣਗੇ। ਸ਼ਾਮ ਚਾਰ ਵੱਜ ਕੇ ਪੰਤਾਲੀ ਮਿੰਟ ‘ਤੇ ਅਰਜਨਟੀਨਾ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ ਅਤੇ  ਸ਼ਾਮ ਸੱਤ ਵਜੇ ਆਸਟ੍ਰੇਲੀਆ ਦਾ ਮੈਚ ਫਰਾਂਸ ਨਾਲ ਹੋਵੇਗਾ। ਭਾਰਤ ਕੱ...

ਮੈਰੀ ਕੋਮ ਨੂੰ ਮੇਥੀਓਲੀਮਾ ਟਾਈਟਲ ਨਾਲ ਕੀਤਾ ਸਨਮਾਨਿਤ ...

ਮਨੀਪੁਰ ਸਰਕਾਰ ਨੇ ਕੱਲ੍ਹ ਇੰਫਾਲ ਦੇ ਇਕ ਸਮਾਗਮ ਦੌਰਾਨ ਏ.ਆਈ.ਬੀ.ਏ. ਵਿਸ਼ਵ ਮਹਿਲਾ ਮੁੱਕੇਬਾਜ ਗੋਲਡ ਮੈਡਲ ਜੇਤੂ ਐੱਮ. ਸੀ. ਮੈਰੀਕੋਮ ਨੂੰ “ਮੇਥੀਓਲੀਮਾ” (ਉੱਤਮ ਰਾਣੀ) ਦੇ ਨਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੂਬੇ ਦੇ ਮੁੱਖ ਮੰਤ...

ਪੁਰਸ਼ ਹਾਕੀ ਵਿਸ਼ਵ ਕੱਪ: ਬੁੱਧਵਾਰ ਅਤੇ ਵੀਰਵਾਰ ਨੂੰ ਕੁਆਰਟਰ ਫਾਈਨਲ ਮੈਚ ਖੇਡੇ ਜਾਣਗੇ...

ਆਖਰੀ ਦੋ ਕ੍ਰਾਸ-ਓਵਰ ਮੈਚ ਅੱਜ ਬਾਕੀ ਦੋ ਕੁਆਰਟਰ-ਫਾਈਨਲਿਸਟਾਂ ਦਾ ਫੈਸਲਾ ਕਰਨਗੇ। ਪਹਿਲੇ ਮੈਚ ਵਿੱਚ ਬੈਲਜੀਅਮ ਸ਼ਾਮ ਦੇ 4.45 ਵਜੇ ਪਾਕਿਸਤਾਨ ਨਾਲ ਖੇਡੇਗਾ। ਜਦਕਿ ਨੀਦਰਲੈਂਡਜ਼ 7 ਸਤੰਬਰ ਨੂੰ ਕੈਨੇਡਾ ਦੇ ਵਿਰੁੱਧ ਹੋਵੇਗਾ। ਪੁਰਸ਼ ਹਾਕੀ ਵਰਲਡ ਕੱ...

ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਮੈਚ ਜਿੱਤਿਆ 31 ਦੌ...

ਭਾਰਤ ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਮੈਚ 31 ਦੌੜਾਂ ਨਾਲ ਜਿੱਤ ਗਿਆ ਹੈ। ਪਹਿਲੇ ਟੈਸਟ ਦੇ ਪੰਜਵੇਂ ਦਿਨ ਜੋਸ਼ ਹੇਜ਼ਲਵੁਡ ਅਤੇ ਨਾਥਨ ਲਿਓਨ ਨੇ ਆਖਰੀ ਵਿਕਟ ਨਾਲ ਆਸਟ੍ਰੇਲੀਆ ਦੀ ਪਾਰੀ ਨੂੰ ਸੰਭਾਲੀ ਰੱਖਿਆ। ਹੇਜ਼ਲਵੁੱਡ ਦ...

9 ਜਨਵਰੀ ਤੋਂ ਖੇਲੋ ਇੰਡੀਆ ਯੂਥ ਗੇਮਸ ਸ਼ੁਰੂ...

ਖੇਲੋ ਇੰਡੀਆ ਯੂਥ ਗੇਮਸ-2019 ਮਹਾਰਾਸ਼ਟਰ ਦੇ ਪੂਨੇ ‘ਚ 9 ਤੋਂ 20 ਜਨਵਰੀ ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਨਵੀਂ ਦਿੱਲੀ ‘ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਖੇਡ ਮੰਤਰੀ ਕੋਲ ਰਾਜਵਰਧਨ ਰਾਠੌਰ ਨੇ ਕਿਹਾ ਕਿ ਖੇਡ ਦੇ ਇਸ...

ਐਡੀਲੇਡ ਟੈਸਟ : ਭਾਰਤ ਨੇ ਆਸਟ੍ਰੇਲੀਆ ਦੇ ਖਿਲਾਫ਼ ਆਪਣੀ ਦੂਜੀ ਪਾਰੀ ਵਿੱਚ 311 ਦੌੜਾ...

ਐਡੀਲੇਡ ਵਿਖੇ ਆਸਟ੍ਰੇਲੀਆ ਦੇ ਨਾਲ ਪਹਿਲੇ ਕ੍ਰਿਕੇਟ ਟੈਸਟ ਮੈਚ ਦੇ ਚੌਥੇ ਦਿਨ ਰਿਪੋਰਟ ਮਿਲਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 6 ਵਿਕੇਟਾਂ ਗੁਆ ਕੇ 296 ਦੌੜਾਂ ਬਣਾ ਲਈਆਂ ਸਨ। ਕਾਬਿਲੇਗੌਰ ਹੈ ਕਿ ਚੌਥੇ ਦਿਨ ਭਾਰਤ ਨੇ ਤਿੰਨ ਵਿਕੇਟਾਂ ਗੁਆ ਕ...

ਹਾਕੀ ਵਿਸ਼ਵ ਕੱਪ : ਕੈਨੇਡਾ ਨੂੰ 5-1 ਨਾਲ ਹਰਾ ਕੇ ਭਾਰਤ ਕੁਆਟਰ ਫਾਈਨਲ ਵਿੱਚ...

ਹਾਕੀ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਭਾਰਤ ਨੇ ਆਪਣੀ ਥਾਂ ਪੱਕੀ ਕਰ ਲਈ ਹੈ। ਬੀਤੀ ਸ਼ਾਮ ਭੁਵਨੇਸ਼ਵਰ ਵਿੱਚ ਖੇਡੇ ਗਏ ਪੂਲ-ਸੀ ਦੇ ਆਖਰੀ ਮੈਚ ਵਿੱਚ ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਸ਼ਾ...

ਐਡੀਲੇਡ ਟੈਸਟ : ਭਾਰਤ ਨੇ ਪਹਿਲੀ ਪਾਰੀ ਵਿੱਚ ਆਸਟ੍ਰੇਲੀਆ ਨੂੰ 235 ਦੌੜਾਂ ‘ਤੇ ਕੀਤਾ...

ਐਡੀਲੇਡ ਵਿਖੇ ਖੇਡੇ ਜਾ ਰਹੇ ਪਹਿਲੇ ਕ੍ਰਿਕੇਟ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਭਾਰਤ ਨੇ ਆਸਟ੍ਰੇਲੀਆ ਦੀ ਪੂਰੀ ਟੀਮ ਨੂੰ 235 ਦੌੜਾਂ ਤੇ ਆਊਟ ਕਰ ਦਿੱਤਾ ਹੈ। ਤੀਜੇ ਦਿਨ ਦੀ ਖੇਡ ਨੂੰ ਮੀਂਹ ਨੇ ਪ੍ਰਭਾਵਿਤ ਕੀਤਾ ਹੈ। ਮੈਚ ਦੀ ਪਹਿਲੀ ਪਾਰੀ ਦੇ ਅੰ...