ਛੱਤੀਸਗੜ੍ਹ ‘ਚ ਨਕਸਲੀ ਹਮਲਾ-ਸੀ. ਆਰ. ਪੀ. ਐਫ. ਦੇ 25 ਜਵਾਨ ਸ਼ਹੀਦ ...

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ‘ਚ ਬੀਤੇ ਦਿਨ 300 ਨਕਸਲੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ‘ਚ ਸੀ. ਆਰ. ਪੀ. ਐਫ. ਦੇ ਘੱਟੋ-ਘੱਟ 25 ਜਵਾਨ ਸ਼ਹੀਦ ਹੋ ਗਏ ਜਦਕਿ 7 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 6 ਦੀ ਹਾ...

ਪੰਚਾਇਤਾਂ ਪੇਂਡੂ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਪਰਭਾਵਸ਼ਾਲੀ ਢੰਗ...

ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ‘ਤੇ ਟਵੀਟ ਦੀ ਇਕ ਲੜੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਚਾਇਤਾਂ ਪੇਂਡੂ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਪਰਭਾਵਸ਼ਾਲੀ ਢੰਗ ਹਨ ਅਤੇ ਦੇਸ਼ ਦੀ ਤਰੱਕੀ ‘ਚ ਪੰਚਾਇਤਾਂ ਅਹਿਮ ਭ...

ਕੇ. ਵਿਸ਼ਵਨਾਥ ਨੂੰ ਦਾਦਾ ਸਾਹਿਬ ਫ਼ਾਲਕੇ ਐਵਾਰਡ...

ਤੇਲਗੂ, ਤਾਮਿਲ ਅਤੇ ਹਿੰਦੀ ਫ਼ਿਲਮਾਂ ਦੇ ਨਿਰਦੇਸ਼ਕ ਤੇ ਅਦਾਕਾਰ ਕਾਸੀਨਾਥੁਨੀ ਵਿਸ਼ਵਨਾਥ ਨੂੰ ਸਾਲ 2016 ਦਾ ਦਾਦਾ ਸਾਹਿਬ ਫ਼ਾਲਕੇ ਐਵਾਰਡ ਦਿੱਤਾ ਜਾਵੇਗਾ। ਸੂਚਨਾ ਤੇ ਪ੍ਰਸਾਰਨ ਮੰਤਰੀ ਐਮ.ਵੈਂਕਈਆ ਨਾਇਡੂ ਨੇ ਭਾਰਤ ਸਰਕਾਰ ਵੱਲੋਂ ਭਾਰਤੀ ਫ਼ਿਲਮ ਜਗਤ ਲਈ...

ਦੁਨੀਆ ਭਰ ‘ਚ ਅੱਤਵਾਦੀ ਕਾਰਵਾਈਆਂ ‘ਚ ਪਾਕਿਸਤਾਨ ਦੇ ਸਬੰਧ: ਜੇਤਲੀ...

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਦੁਨੀਆ ਭਰ ‘ਚ ਵਾਪਰ ਰਹੀਆਂ ਅੱਤਵਾਦੀ ਘਟਨਾਵਾਂ ‘ਚ ਕਿਤੇ ਨਾ ਕਿਤੇ ਪਾਕਿਸਤਾਨ ਦਾ ਸਬੰਧ ਜ਼ਰੂਰ ਹੋਣਗੇ ਅਤੇ ਭਾਰਤ-ਪਾਕਿ ਸਬੰਧਾਂ ‘ਚ ਤਣਾਅ ਲਈ ਇਸਲਾਮਾਬਾਦ ਨੂੰ ਜ਼ਿਮੇਵਾਰ ਠਹਿਰਾਇਆ ਜਾਵੇਗਾ। ਬੀਤੇ ਦਿਨ ਨ...

ਵਾਤਾਵਰਨ ਕਾਰਕੁਨ ਪ੍ਰਫੁੱਲ ਸਾਮੰਤਰਾ ਏਸ਼ੀਆ ਖੇਤਰ ਤੋਂ ਗੋਲਡਮੈਨ ਵਾਤਾਵਰਨ ਪੁਰਸਕਾਰ ‘...

ਉੜੀਸਾ ਦੇ ਉੱਘੇ ਵਾਤਾਵਰਨ ਕਾਰਕੁੰਨ ਪ੍ਰਫੁੱਲ ਸਾਮੰਤਰਾ ਨੂੰ ਰਾਜ ਦੇ ਡੋਂਗਰੀਆ ਕੋਂਦ ਆਦਿਵਾਸੀਆਂ ਦੇ ਪੱਖ ਦੀ ਵਕਾਲਤ ਕਰਨ ਅਤੇ ਉਨਾਂ ਦੀ ਧਰਤੀ ਤੇ ਸਭਿਆਚਾਰ ਦੀ ਸੁਰੱਖਿਆ ਲਈ ਕੀਤੇ ਕੰਮਾਂ ਦੇ ਸਦਕਾ ਗੋਲਡਮੈਨ ਵਾਤਾਵਰਨ ਪੁਰਸਕਾਰ ਜਿਸ ਨੂੰ ਕਿ ਗੀ੍...

ਪ੍ਰਧਾਨ ਮੰਤਰੀ ਨੇ ਭਾਜਪਾ ਸ਼ਾਸਨ ਵਾਲੇ ਸੂਬਿਆਂ ਦੇ ਮੱੁਖ ਮੰਤਰੀ, ਉੱਪ ਮੁੱਖ ਮੰਤਰੀਆਂ...

ਬੀਤੇ ਦਿਨ ਨਵੀਂ ਦਿੱੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸ਼ਾਸਨ ਵਾਲੇ ਸੂਬਿਆਂ ਦੇ ਮੱੁਖ ਮੰਤਰੀ, ਉੱਪ ਮੱੁਖ ਮੰਤਰੀਆਂ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੀਟਿੰਗ ਦੀ ਜਾਣਕਾਰੀ ਦਿੱਤੀ।ਪ੍ਰਮੁੱਖ ਕ...

ਭਾਰਤ ਦੁਨੀਆਂ ‘ਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਬਣਿਆ ਹੋਇਆ ਹੈ: ਜੇਤਲੀ...

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਭਾਰਤ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਮੁਖ ਅਰਥਵਿਵਸਥਾ ਬਣਿਆ ਹੋਇਆ ਹੈ ਅਤੇ ਜੀਐਸਟੀ ਦੇ ਅਮਲ ‘ਚ ਆਉਣ ਨਾਲ ਇਸਦੇ ਵਿਕਾਸ ‘ਚ ਹੋਰ ਵਾਧਾ ਹੋਵੇਗਾ। ਸ਼ਨੀਵਾਰ ਨੂੰ ਵਾਸ਼ਿੰਗਟਨ ‘ਚ ਇੰਟਰਨੈਸ਼ਨਲ ਮੌਨੇਟ...

ਨਵੇਂ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਰੇ ਸੂਬੇ ਮਿਲ ਕੇ ਯਤਨ ਕਰਨ-ਮੋਦੀ ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਨੂੰ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੂੰਜੀ ਖਰਚ ਅਤੇ ਢਾਂਚੇ ਦੀ ਰਚਨਾ ਦੀ ਰਫ਼ਤਾਰ ਵਧਾਉਣ ਲਈ ਕਿਹਾ | ਰਾਸ਼ਟਰਪਤੀ ਭਵਨ ਵਿਖੇ ਹੋਈ ਨੀਤੀ ਆਯੋਗ ਦੀ ਗਵਰਨਿੰਗ ਕੌਾਸਲ ਦੀ ਤੀਜੀ ਮੀਟਿੰਗ ਨੂੰ ਸੰਬੋਧਨ...

ਫਰਾਂਸ ‘ਚ ਰਾਸ਼ਟਰਪਤੀ ਚੋਣ ਦੇ ਦੂਜੇ ਗੇੜ ਲਈ ਵੋਟਿੰਗ 7 ਮਈ ਨੂੰ...

ਫਰਾਂਸ ‘ਚ ਰਾਸ਼ਟਰਪਤੀ ਚੋਣ ਦੇ ਦੂਜੇ ਗੇੜ ਲਈ ਵੋਟਿੰਗ 7 ਮਈ ਨੂੰ ਹੋਵੇਗੀ ਕਿਉਂਕਿ ਕੋਈ ਵੀ ਉਮੀਦਵਾਰ ਪਹਿਲੇ ਪੜਾਅ ‘ਚ 50 ਫੀਸਦੀ ਵੋਟਾਂ ਹਾਸਿਲ ਨਹੀਂ ਕਰ ਸਕਿਆ।ਉਧਾਰ ਮੱਧ ਮਾਰਗੀ ਇਮਾਨੁਏਲ ਮਕਰੋਨ ਨੇ 23.7 ਫੀਸਦੀ ਵੋਟ ਹਾਸਿਲ ਕੀਤੇ ਜਦ ਕਿ ਦੱਖਣ ...

ਅੱਤਵਾਦ ਦੇ ਖਿਲਾਫ ਭਾਰਤ ਅਫਗਾਨਿਸਤਾਨ ਦੇ ਨਾਲ ਖੜਾ੍ਹ ਹੈ: ਮੋਦੀ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਭਰੋਸਾ ਜਤਾਇਆ ਹੈ ਕਿ ਭਾਰਤ ਅੱਤਵਾਦ ਦੇ ਖਿਲਾਫ ਅਫ਼ਗਾਨਿਸਤਾਨ ਦੇ ਨਾਲ ਹਰ ਹਾਲਾਤ ‘ਚ ਸਾਥ ਦੇਵੇਗਾ। ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ...