ਅੱਜ ਤੋਂ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਵਪਾਰ ਨੂੰ ਕੀਤਾ ਮੁਅ...

ਬੀਤੇ ਦਿਨੀਂ ਅਪ੍ਰੈਲ 2019 ਤੋਂ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੀ ਕੰਟਰੋਲ ਰੇਖਾ ਦੇ ਵਪਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਜਦੋਂ ਸ...

ਸੁਸ਼ਮਾ ਸਵਰਾਜ ਨੇ ਭਾਰਤੀਆ ਨੂੰ ਜੰਗੀ-ਸਥਾਨ ਤ੍ਰਿਪੋਲੀ ਤੁਰੰਤ ਛੱਡਣ ਦੀ ਕੀਤੀ ਅਪੀਲ...

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਿੰਸਾ ‘ਚ ਘਿਰੀ ਲਿਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਫਸੇ ਭਾਰਤੀਆਂ ਨੂੰ ਤੁਰੰਤ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਜੇਕਰ ਹੁਣ ਨਾ ਨਿਕਲ ਸਕੇ ਤਾਂ ਬਾਅਦ ਵਿਚ ਉਨ੍ਹਾਂ ਨੂੰ ...

ਸਾਊਦੀ ਅਰਬ ਨੇ ਭਾਰਤ ਦੇ ਹੱਜ ਕੋਟੇ ਨੂੰ 2 ਲੱਖ ਤੱਕ ਵਧਾਇਆ...

ਸਾਊਦੀ ਅਰਬ ਨੇ ਇਕ ਰਸਮੀ ਆਦੇਸ਼ ਜਾਰੀ ਕੀਤਾ ਹੈ, ਜਿਸ ਵਿਚ ਭਾਰਤ ਦੇ ਹੱਜ ਕੋਟੇ ਨੂੰ 1 ਲੱਖ 75 ਹਜ਼ਾਰ ਤੋਂ ਦੋ ਲੱਖ ਤੱਕ ਵਧਾ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਫ਼ੈਸਲਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਉੱਤਰ ਪ੍ਰਦੇਸ਼, ਪੱਛਮੀ ਬੰਗਾਲ...

ਭਾਰਤ ਨੇ ਨੇਪਾਲ ‘ਚ ਛੋਈਫ਼ੇਲ ਕੁੰਡਲਿੰਗ ਮੱਠ ਦਾ ਕੀਤਾ ਮੁੜ ਨਿਰਮਾਣ ...

ਭਾਰਤ ਨੇ ਨੇਪਾਲ ‘ਚ ਛੋਈਫ਼ੇਲ ਕੁੰਡਲਿੰਗ ਮੱਠ ਦਾ ਮੁੜ ਨਿਰਮਾਣ ਕੀਤਾ ਹੈ। ਸ਼ਿਆਲਾਪਾ ਤੇਨਜ਼ਿਨ ਰਿੰਪੋਚੇ ਨੇ ਸ਼ੁੱਕਰਵਾਰ ਨੂੰ ਸਿੰਧੂਪਲਚੋਕ ਜ਼ਿਲ੍ਹੇ ਦੇ ਲੀਸਿੰਕੁ ਨਗਰ ਵਿੱਚ ਇਸ ਨਵੇਂ ਬਣਾਏ ਗਏ ਮੱਠ ਦਾ ਉਦਘਾਟਨ ਕੀਤਾ। ਇਸ ਮੌਕੇ ਭਾਰਤੀ ਦੂਤ...

ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵਿਚਕਾਰ ਸ਼ਾਂਤੀ ਵਾਰਤਾ ਮੁਲਤਵੀ...

ਕਤਰ ਵਿਖੇ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਦਰਮਿਆਨ ਗੰਭੀਰ ਸ਼ਾਂਤੀ ਵਾਰਤਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕਤਰ ਦੇ ਸੈਂਟਰ ਫਾਰ ਕਨਫਲਿਕਟ ਐਂਡ ਹਿਊਮਨਟੇਰੀਅਨ ਸਟੱਡੀਜ਼ ਦੇ ਡਾਇਰੈਕਟਰ ਸੁਲਤਾਨ ਬਰਕਤ ਨੇ ਇਸ ਗੱਲਬਾਤ ਨੂੰ ਸਪਾਂਸਰ...

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪਈਆਂ 66 ਫੀਸਦੀ ਵੋਟਾਂ...

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪਈਆਂ ਵੋਟਾਂ ਦੀ ਗਿਣਤੀ 66 ਫੀਸਦੀ ਦਰਜ ਕੀਤੀ ਗਈ ਹੈ। ਵੀਰਵਾਰ ਦੇ ਦਿਨ ਚੋਣਾਂ ਦੇ ਇਸ ਦੂਜੇ ਪੜਾਅ ਵਿੱਚ 11 ਸੂਬਿਆਂ ਅਤੇ ਇਕ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ 95 ਚੋਣ ਖੇਤਰ ਸ਼ਾਮਿਲ ਸਨ।   ਨਵੀਂ ਦਿੱਲੀ ਵਿੱਚ ਮੀਡ...

ਸਰਕਾਰ ਨੇ ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਕਾਰੋਬਾਰ ਨੂੰ ਕੀਤਾ ਮ...

ਸਰਕਾਰ ਨੇ ਸ਼ੁੱਕਰਵਾਰ, 19 ਅਪ੍ਰੈਲ ਤੋਂ ਜੰਮੂ ਅਤੇ ਕਸ਼ਮੀਰ ਕੰਟਰੋਲ ਰੇਖਾ ਤੇ ਕੀਤੇ ਜਾਂਦੇ ਵਪਾਰ ਨੂੰ ਮੁਅੱਤਲ ਕਰ ਦਿੱਤਾ ਹੈ।  ਗ੍ਰਹਿ ਮੰਤਰਾਲੇ ਨੇ ਇਸ ਬਾਰੇ ਇੱਕ ਆਦੇਸ਼ ਜਾਰੀ ਕੀਤਾ ਹੈ।  ਸਰਕਾਰ ਨੂੰ ਕੁਝ ਰਿਪੋਰਟਾਂ ਮਿਲੀਆਂ ਹਨ ਕਿ ਪਾਕਿਸਤਾ...

ਅੱਜ ਮਨਾਇਆ ਜਾ ਰਿਹਾ ਹੈ ‘ਗੁੱਡ ਫ਼ਰਾਈਡੇਅ’...

ਕੇਲਵਰੀ ਵਿੱਚ ਯਿਸੂ ਮਸੀਹ ਨੂੰ ਸੂਲੀ ‘ਤੇ ਚੜਾਏ ਜਾਣ ਅਤੇ ਉਨ੍ਹਾਂ ਦੀ ਮੌਤ ਦੇ ਦਿਨ ਨੂੰ ਯਾਦ ਕਰਦੇ ਹੋਏ ਦੁਨੀਆ ਭਰ ਵਿੱਚ ਅੱਜ ਦੇ ਦਿਨ ਨੂੰ “ਗੁੱਡ ਫ਼ਰਾਈਡੇਅ” ਵਜੋਂ ਮਨਾਇਆ ਜਾ ਰਿਹਾ ਹੈ। ਇਹ ਦਿਨ ਈਸਟਰ ਐਤਵਾਰ ਤੋਂ ਪਹਿਲਾਂ...

ਉੱਤਰੀ ਕੋਰੀਆ ਨੇ ਪ੍ਰਮਾਣੂ ਗੱਲਬਾਤ ਤੋਂ ਮਾਇਕ ਪੋਂਪੀਓ ਨੂੰ ਹਟਾਉਣ ਦੀ ਕੀਤੀ ਮੰਗ...

ਉੱਤਰੀ ਕੋਰੀਆ ਨੇ ਪ੍ਰਮਾਣੂ ਗੱਲਬਾਤ ਤੋਂ ਅਮਰੀਕੀ ਰਾਜ ਦੇ ਸੱਕਤਰ ਮਾਇਕ ਪੋਂਪੀਓ ਨੂੰ ਹਟਾਉਣ ਦੀ ਮੰਗ ਕੀਤੀ ਹੈ। ਲਗਭਗ ਅੱਧੇ ਸਾਲ ਦੀ ਇਹ ਪਹਿਲਾ ਅਜਿਹਾ ਪ੍ਰੀਖਣ ਹੈ ਜਿਸ ਵਿੱਚ ਇਸ ਨੇ ਇੱਕ ਨਵੀਂ ਕਿਸਮ ਦੇ ਯੋਜਨਾਬੱਧ ਹਥਿਆਰਾਂ ਦੀ ਜਾਂਚ ਕੀਤੀ, ਜਿ...

ਬਜਰੰਗ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਸਿਖਰ ਸਥਾਨ ਕੀਤਾ ਹਾਸਿਲ...

ਭਾਰਤ ਦੇ ਬਜਰੰਗ ਪੁਨੀਆ ਨੇ ਪੁਰਸ਼ਾਂ ਦੀ 65 ਕਿਲੋਗ੍ਰਾਮ ਫ੍ਰੀਸਟਾਇਲ ਸ਼੍ਰੇਣੀ ਦਰਜਾਬੰਦੀ ਵਿੱਚ ਵਿਸ਼ਵ ਨੰਬਰ ਇੱਕ  ਸਥਾਨ ਹਾਸਿਲ ਕੀਤਾ ਹੈ।  ਇਹ ਦਰਜਾਬੰਦੀ ਬੁੱਧਵਾਰ ਦੀ ਰਾਤ ਨੂੰ ਸੰਯੁਕਤ ਵਿਸ਼ਵ ਕੁਸ਼ਤੀ ਸੰਗਠਨ ਵੱਲੋਂ ਜਾਰੀ ਕੀਤੀ ਗਈ ਸੀ।  ਪੁ...